Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 4 of 1275 << First   << Prev    1  2  3  4  5  6  7  8  9  10  Next >>   Last >> 
Amrinder Singh
Amrinder
Posts: 4131
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਖਾਮੋਸ਼ ਐ ਦਿਲ ਭਰੀ ਮਹਿਫਿਲ ਮੇਂ ਚਿੱਲਾਨਾ ਨਹੀਂ ਅੱਛਾ
ਅਦਬ ਪਹਲਾ ਕਰੀਨਾ ਹੈ,ਮੁਹੱਬਤ ਕੇ ਕਰੀਨੋਂ ਮੇ.........
08 Jul 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਮੁਝ ਸੇ ਕਹਿਤੀ ਹੈ ਤੇਰੇ ਸਾਥ ਰਹੂੰਗੀ ਸਦਾ..
ਬਹੁਤ ਪਿਆਰ ਕਰਤੀ ਹੈ ਮੁਝਸੇ ਉਦਾਸੀ ਮੇਰੀ..
09 Jul 2009

Amrinder Singh
Amrinder
Posts: 4131
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਤੇਰਾ ਦੀਦਾਰ ਹੀ ਬਣ ਜਾਵੇ ਜਿਸਦੀ ਜ਼ਿੰਦਗੀ,
ਝੁਕਦਾ ਐ ਉਹ ਸਿਰ ਕਦੋਂ ਖੁਦਾ ਦੇ ਸਾਹਮਣੇ

-

Tera deedar hee ban jaave jisdi zindagi
jhukda hai oh sir kado khuda de saahmne..
09 Jul 2009

Saavi kaur
Saavi
Posts: 10
Gender: Female
Joined: 10/Jul/2009
Location: Calgary
View All Topics by Saavi
View All Posts by Saavi
 
ਸ਼ਾਮ ਹੋਤੇ ਹੀ ਚਿਰਾਗ਼ੋਂ ਕੋ ਬੁਝਾ ਦੇਤਾ ਹੂੰ............
ਇਕ ਦਿਲ ਹੀ ਕਾਫ਼ੀ ਹੈ ਤੇਰੀ ਯਾਦ ਮੇਂ ਜਲਨੇ ਕੋ...........
09 Jul 2009

Saavi kaur
Saavi
Posts: 10
Gender: Female
Joined: 10/Jul/2009
Location: Calgary
View All Topics by Saavi
View All Posts by Saavi
 
ਦੂਸਰੋਂ ਕੇ ਦਰਦ ਕਾ ਅਹਿਸਾਸ ਹੋਤਾ ਹੈ ਕਿਸੇ,
ਹੱਸ ਦੀਆ ਕਰਤੇ ਹੈਂ ਗੁਲ ਸ਼ਬਨਮ ਕੋ ਰੋਤਾ ਦੇਖਕਰ ।
09 Jul 2009

Saavi kaur
Saavi
Posts: 10
Gender: Female
Joined: 10/Jul/2009
Location: Calgary
View All Topics by Saavi
View All Posts by Saavi
 
ਤੂ ਯਾਦ ਕਰ ਯਾ ਨਾ ਕਰ, ਨਾ ਯਾਦ ਕਰਨੇ ਕਾ ਗ਼ਮ ਨਹੀ...
ਤੇਰੀ ਯਾਦ ਨਾ ਕਰਨੇ ਕੀ ਅਦਾ, ਤੇਰੇ ਯਾਦ ਕਰਨੇ ਸੇ ਕਮ ਨਹੀ...
09 Jul 2009

Saavi kaur
Saavi
Posts: 10
Gender: Female
Joined: 10/Jul/2009
Location: Calgary
View All Topics by Saavi
View All Posts by Saavi
 

ਸ਼ਹਿਰ ਦਾ ਹਰ ਸਖ਼ਸ਼ ਚਾਹੁੰਦੈ , ਸ਼ਹਿਰ ਵਿੱਚ ਅਪਨੀ ਹਵਾ,
ਸ਼ਹਿਰ ਦੀ ਹੈ ਕੀ ਹਵਾ , ਉਹ ਜਾਣਦਾ ਕੁਝ ਵੀ ਨਹੀਂ |
(ਜਸਵਿੰਦਰ ਮਹਿਰਮ)
09 Jul 2009

Saavi kaur
Saavi
Posts: 10
Gender: Female
Joined: 10/Jul/2009
Location: Calgary
View All Topics by Saavi
View All Posts by Saavi
 
ਅੱਲਾਹ ਕੀ ਬੇਖੁਦੀ ਕਿ ਤੇਰੇ ਪਾਸ ਬੈਠ ਕਰ
ਤੇਰਾ ਹੀ ਇੰਤਜ਼ਾਰ ਕੀਆ ਹੈ ਕਭੀ ਕਭੀ..........
09 Jul 2009

Seema nazam
Seema
Posts: 91
Gender: Female
Joined: 12/May/2009
Location: Amritsar
View All Topics by Seema
View All Posts by Seema
 
ਆਮ ਇਨਸਾਨ ਹਾਂ ਮੈਂ ਸਿਕੰਦਰ ਨਹੀਂ
ਨਾ ਸੀ ਦੁਨੀਆਂ ਨੂੰ ਜਿੱਤਣ ਦੀ ਖਾਹਿਸ਼ ਕੋਈ
ਇਹ ਜ਼ਮਾਨਾ ਤਾਂ ਐਵੇਂ ਫ਼ਤਹਿ ਹੋ ਗਿਆ
ਸਿਰਫ਼ ਤੈਨੂੰ ਫ਼ਤਹਿ ਕਰਦਿਆਂ ਕਰਦਿਆਂ
11 Jul 2009

Seema nazam
Seema
Posts: 91
Gender: Female
Joined: 12/May/2009
Location: Amritsar
View All Topics by Seema
View All Posts by Seema
 
ਮਹਾਨ ਅਧਿਆਤਮਕ ਬਚਨ....
ਅੰਤਰਮੁਖੀ ਹੌ ਕੇ ਜੀਣਾ ਗ਼ੁਲਾਮੀ ਹੈ |

ਕੁਝ ਕੌਮਲ ਚਿਹਰੇ ਘਟੀਆ ਪਰਦੇ ਹੇਠ ਕੱਜੇ ਹੁੰਦੇ ਹਨ |

ਅਸੀ ਮੌਸਮਾਂ ਅਨੁਸਾਰ ਭਾਵੇਂ ਢਲ ਜਾਈਏ ਪਰ ਮੌਸਮ ਸਾਨੂੰ ਢਾਲ ਨਹੀਂ ਸਕਦੇ |

ਮੈਨੂੰ ਸਾਹਿਤ ਵਿਚ ਤਿੰਨ ਚੀਜ਼ਾਂ ਪਸੰਦ ਹਨ - ਬਗ਼ਵਾਤ , ਸੰਪੂਰਨਤਾ ਅਤੇ ਸੰਖੇਪਤਾ |
ਪਰ ਤਿੰਨ ਚੀਜ਼ਾਂ ਤੌਂ ਨਫ਼ਰਤ ਹੈ- ਨਕਲ , ਤੌੜ ਮਰੌੜ ਅਤੇ ਜਟਿਲਤਾ |

ਖ਼ਲੀਲ ਜਿਬਰਾਨ
11 Jul 2009

Showing page 4 of 1275 << First   << Prev    1  2  3  4  5  6  7  8  9  10  Next >>   Last >> 
Reply