Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 2 of 1160 << First   << Prev    1  2  3  4  5  6  7  8  9  10  Next >>   Last >> 
Amrinder Singh
Amrinder
Posts: 4086
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਸਦਕੇ ਜਾਵਾਂ...
too good ... amrinder, balihar and sandeep 22...
29 Jun 2009

Amrinder Randhawa
Amrinder
Posts: 82
Gender: Male
Joined: 25/May/2009
Location: Melbourne
View All Topics by Amrinder
View All Posts by Amrinder
 
thanx veer... i like reading urdu poetry... i learnt urdu for that...
29 Jun 2009

Amrinder Singh
Amrinder
Posts: 4086
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
Same here Bro i love reading urdu poetry.. :)
29 Jun 2009

Amrinder Singh
Amrinder
Posts: 4086
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਜ਼ਿੰਦਗੀ ਤੋ ਅਪਨੇ ਹੀ ਕਦਮੋਂ ਪੇ ਚਲਤੀ ਹੈ ਫਰਾਜ਼
ਔਰੋਂ ਕੇ ਸਹਾਰੇ ਤੋ ਜ਼ਨਾਜ਼ੇ ਉਠਾ ਕਰਤੇ ਹੈਂ..
29 Jun 2009

Amrinder Singh
Amrinder
Posts: 4086
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਮਨਸੂਬ ਤੋ ਕਰ ਦੀ ਹੈ ਤੇਰੇ ਨਾਮ ਸੇ ਤਹਿਰੀਰ,
ਮੁਮਕਿਨ ਹੈ ਅਬ ਅਲਫਾਜ਼ ਸੇ ਖੁਸ਼ਬੂ ਨਿਕਲ ਆਏ..

ਮਨਸੂਬ - Associate
ਤਹਿਰੀਰ - Writing (Some written work), koi likhat
29 Jun 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਕੱਲ ਵਾਰਿਸ ਸ਼ਾਹ ਨੂੰ ਵੰਡਿਆ ਸੀ, ਅੱਜ ਸ਼ਿਵ ਕੁਮਾਰ ਦੀ ਵਾਰੀ ਹੈ..
ਉਹ ਜ਼ਖਮ ਤੁਹਾਨੂੰ ਭੁੱਲ ਵੀ ਗਏ, ਨਵਿਆਂ ਦੀ ਹੋਰ ਤਿਆਰੀ ਹੈ...

"ਡਾ. ਸੁਰਜੀਤ ਪਾਤਰ"
29 Jun 2009

Amrinder Singh
Amrinder
Posts: 4086
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਵਿਛੜਨਾ ਚਾਹੁੰਦਾ ਹਾਂ ਮੈਂ ਤੇਰੇ ਤੋਂ ਹੁਣ
ਅਰਥ ਆਪਣੀ ਹੋਂਦ ਦੇ ਜਾਨਣ ਲਈ
30 Jun 2009

Amrinder Singh
Amrinder
Posts: 4086
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਖ਼ੂਬ ਨੇ ਇਹ ਝਾਂਜਰਾਂ ਛਣਕਣ ਲਈ
ਪਰ ਕੋਈ ਚਾਅ ਵੀ ਤਾਂ ਦੇ ਨੱਚਣ ਲਈ
30 Jun 2009

Amrinder Singh
Amrinder
Posts: 4086
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਸੰਜਮ ਦੇ ਨਾਲ ਵਰ, ਤੂੰ ਮੇਰੀ ਪਿਆਸ ਤੇ ਨਾ ਜਾ..
ਐਸੀ ਨਮੀ ਨਾ ਦੇ ਕਿ ਮੈਂ ਔੜਾਂ ਨਾ ਜਰ ਸਕਾਂ.....
30 Jun 2009

Amrinder Singh
Amrinder
Posts: 4086
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਜ਼ਰੂਰੀ ਤਾਂ ਨਹੀ ਸੀ ਕੇ ਹਰ ਸ਼ਬਦ ਨੂੰ ਆਵਾਜ਼ ਮਿਲਦੀ
ਪਰ ਕਈ ਵਾਰੀ ਉਹਦੇ ਬੰਦ ਬੁੱਲਾਂ ਤੇ, ਮੈ ਆਪਣਾ ਨਾਮ ਪੜ੍ਹਿਆ ਸੀ
30 Jun 2009

Showing page 2 of 1160 << First   << Prev    1  2  3  4  5  6  7  8  9  10  Next >>   Last >> 
Reply