Punjabi Poetry
 View Forum
 Create New Topic
  Home > Communities > Punjabi Poetry > Forum > messages
Showing page 3 of 1275 << First   << Prev    1  2  3  4  5  6  7  8  9  10  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਕਿਕਰਾਂ ਦੇ ਫੁੱਲਾਂ ਦੀ ਅੜਿਆ,ਕੌਣ ਕਰੇਂਦੇ ਰਾਖੀ ਵੇ
ਕਦ ਕੋਈ ਮਾਲੀ ਮਲਿਆਂ ਉੱਤੇ, ਹਰੀਅਲ ਆਣ ਉਡਾਏ ਵੇ

"Shiv"
30 Jun 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
ਕਿਤੇ ਦੀਵਾ ਜਗੇ ਚਾਨਣ ਮਿਲੇ ਤਾਂ ਲੈ ਲਿਆ ਕਰ
ਕਿ ਮੇਰੇ ਵਾਂਗ ਨਾ ਹਰ ਕਿਰਨ ਪਰਖਣ ਲੱਗ ਪਿਆ ਕਰ ....
30 Jun 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਲੋਕੀ ਮੋਇਆਂ ਨੂੰ ਵੀ ਚੈਨ ਨਾਲ ਜਿਉਣ ਨੀ ਦਿੰਦੇ,
ਮੇਰੀ ਮੜੀ ਤੇ ਦੀਵਾ ਜਗਾਉਣ ਨਾ ਆਈਂ..
01 Jul 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਜ਼ਖਮ ਝੇਲੇ ਔਰ ਦਾਗ ਵੀ ਖਾਏ ਬਹੁਤ
ਦਿਲ ਲਗਾ ਕਰ ਹਮ ਤੋ ਪਛਤਾਏ ਬਹੁਤ
03 Jul 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਪੀ ਸ਼ਰਾਬ ਤੇ ਖਾ ਕਬਾਬ, ਹੇਠ ਬਾਲ ਹੱਡਾਂ ਦੀ ਅੱਗ
ਬੁੱਲਿਆ ਭੰਨ ਘਰ ਰੱਬ ਦਾ, ਏਸ ਠੱਗਾਂ ਦੇ ਠੱਗ ਨੂੰ ਠੱਗ
03 Jul 2009

Amrinder Singh
Amrinder
Posts: 4132
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਖ਼ੁਦਾ ਤੋਂ ਮੰਗ ਮੇਰੇ ਦੋਸਤਾ ਸਭ ਦਾ ਭਲਾ ਪਹਿਲਾਂ ,
ਕਿਸੇ ਬੇਵੱਸ ਕਿਸੇ ਮਜ਼ਬੂਰ ਨੂੰ ਦੇ ਹੌਂਸਲਾ ਪਹਿਲਾਂ ।
04 Jul 2009

Amrinder Singh
Amrinder
Posts: 4132
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਬੁਲੰਦੀਆਂ ਤੇ ਪੁੱਜਣ ਲਈ, ਝੁੱਕ ਕੇ ਤਹਿ ਕਰਨਾ ਪੈਂਦਾ ਹੈ ਪੈਂਡਾ
ਪੈਰ ਥੱਕ ਜਾਣ ਜਦੋਂ, ਸਿਰ ਦੇ ਭਾਰ ਤੁਰਦੀਆਂ ਨੇ ਪੈੜਾਂ
05 Jul 2009

Amrinder Singh
Amrinder
Posts: 4132
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਨਾ ਕਤਲ ਹੋਏ, ਨਾ ਹੋਵਣਗੇ ਇਸ਼ਕ ਦੇ ਗੀਤ ਇਹ,
ਮੌਤ ਦੀ ਸਰਦਲ ਤੇ ਬਹਿ, ਗਾਉਂਦੇ ਰਹੇ ਨੇ ਲੋਕ।
05 Jul 2009

Amrinder Singh
Amrinder
Posts: 4132
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
Woh kaun hain jinhe tauba ki mil gayi fursat..
Hamein gunaah bhi karne ko zindagi kam hai..
05 Jul 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Wafa kartay they to koi poochhta na tha .....
Bas aik harkat bewafai ki mash-hoor kar gai ....!
05 Jul 2009

Showing page 3 of 1275 << First   << Prev    1  2  3  4  5  6  7  8  9  10  Next >>   Last >> 
Reply