Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1004 of 1275 << First   << Prev    1000  1001  1002  1003  1004  1005  1006  1007  1008  1009  Next >>   Last >> 
sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਮਾਨਾ  ਕੀ  ਬਹੁਤ  ਖਾਸ  ਹੈਂ  ਹਮ  ਅਪਣੇ   ਪਿਆਰੋੰ  ਕੇ  ਲੀਏ  ,...............

 

ਲੇਕਿਨ  ਚੰਦ  ਲਮਹੋਂ ਸੇ  ਜਿਆਦਾ  ਕੋਈ  ਨਾ  ਰੋਏਗਾ  ਮੇਰੇ  ਗੁਜ਼ਰ  ਜਾਣੇ  ਕੇ  ਬਾਅਦ ......... unknown

24 Apr 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਮਾਨਾ  ਕਿ  ਬਹੁਤ  ਖਾਸ  ਹੈਂ  ਹਮ  ਅਪਣੇ   ਪਿਆਰੋੰ  ਕੇ  ਲੀਏ  ,...............

 

ਲੇਕਿਨ  ਚੰਦ  ਲਮਹੋਂ ਸੇ  ਜਿਆਦਾ  ਕੋਈ  ਨਾ  ਰੋਏਗਾ  ਮੇਰੇ  ਗੁਜ਼ਰ  ਜਾਣੇ  ਕੇ  ਬਾਅਦ ......... unknown

24 Apr 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਮੇਰੀ  ਤੇ  ਜ਼ਿੰਦਗੀ  ਦੀ  ਨੇੜ੍ਹਤਾ  ਇੰਨੀ  ਡੂੰਘੀ  ਏ  

 

 

ਕਿ  ਪਾਣੀ  ਪੀਣ  ਨੂੰ  ਮੰਗਾ ,................

 

 

ਤਲੀ  ਤੇ  ਹੰਝੂ  ਧਰਦੀ  ਏ .............. 

24 Apr 2015

jaspal pier
jaspal
Posts: 114
Gender: Male
Joined: 26/Oct/2014
Location: muktsar
View All Topics by jaspal
View All Posts by jaspal
 
ਧੀਆਂ ਹੋਣ ਦੀ ਵੀ ਮੰਗੋ ਅਸੀਸ ਕੋਈ
ਪੁੱਤ ਹੁੰਦੇ ਆਪਣੀ ਜਗ੍ਹਾ
ਪਰ ਧੀਆਂ ਵਰਗੀ ਨਾ ਰੀਸ ਕੋੲੀ
Pier
25 Apr 2015

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਸੱਜਣਾ ਦੀਆ ਯਾਰੀਆ ਕੋਈ ਖੋਜ਼ ਨਹੀ ਹੁੰਦੀਆ ღ
ღ--•ਇਹ ਜਣੇ- ਖਣੇ ਨਾਲ ਹਰ-ਰੋਜ਼ ਨਹੀ ਹੁੰਦੀਆღ--•
ღ--•ਆਪਣੀ ਜਿੰਦਗੀ ਵਿੱਚ ਮੇਰੀ ਮੋਜ਼ੁਦਗੀ ਫਜੂਲ ਨਾ ਸਮਝੀ,ღ--•
ღ--•ਕਿਉਕੀ ਪਲਕਾ ਕਦੀ ਅੱਖਾ ਤੇ ਬੌਝ ਨਹੀ ਹੁੰਦੀਆ__||
25 Apr 2015

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਇਕ ਤੂੰ ਹੀ ਤਾਂ ਸੀ ਜਿਸ ਨੂੰ ਪਤਾ ਸੀ ਅਸੀਂ ਕਿੰਨੇ ਝੱਲੇ ਆਂ,,,
ਹੁਣ ਜਦ ਤੂੰ ਹੀ ਨਹੀਂ ਏ ਮੇਰੀ ਜਿੰਦਗੀ___ ਵਿੱਚ,
ਕੀ ਪਤਾ ਕਿਸੇ ਨੂੰ ਕਿ ਅਸੀਂ ਕਿੰਨੇ ੲਿਕੱਲੇ ਆਂ.....
25 Apr 2015

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਆਵਾਜ਼ ਨਾ ਦੇਵੀ , ਤੇ ਨਾਂ ਪਿਛਾਹ ਮੁੜ ਕੇ ਦੇਖੀ ਤੂ,,
ਬੜੀ ਮੁਸ਼ਕਿਲ ਨਾਲ ਸਿਖਿਆ ਏ,,ਮੈਂ ਅਲਵਿਦਾ ਕਹਿਣਾ,,,,
25 Apr 2015

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 

ਜਿੱਦਣ ਚੜ ਗਿਆਂ ਅੜਿੱਕੇ, ਸਾਰੀ ਗੇਮ ਘੁਮਾਦੂੰਗੀ..
.
.
ਜਿੰਨੀਆ ਤੇਰੇ ਮਗਰ ਚੜੇਲਾਂ, ਇੱਕ ਮਿੰਟ ਵਿੱਚ ਲਾਦੂੰਗੀ
25 Apr 2015

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਲੱਭਣ ਤੇ ਓਹੀ ਮਿਲਣਗੇ ਜੋ ਖੋ ਗੲੇ ਹੋਣ,
ੳੁਹ ਕਦੇ ਨਹੀਂ ਮਿਲਦੇ ਜੋ ਬਦਲ ਗੲੇ ਹੋਣ।।
25 Apr 2015

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਨਜਰ ਨਹੀ ਲੱਗਣ ਦੇਣੀ ਹੁਣ ਮੈਂ ਕਿਸੇ ਦੀ ਆਪਣੀ ਜਿੰਦਗੀ
ਨੂੰ.. .
ਸੱਚ ਦੱਸਾਂ ਤਾਂ............ .....
ਮੈਂ ਉਹਦੀਆ ਯਾਦਾ ਨਾਲ.ਬਹੁਤ ਖੁਸ਼ ਹਾਂ_
25 Apr 2015

Showing page 1004 of 1275 << First   << Prev    1000  1001  1002  1003  1004  1005  1006  1007  1008  1009  Next >>   Last >> 
Reply