Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1211 of 1275 << First   << Prev    1207  1208  1209  1210  1211  1212  1213  1214  1215  1216  Next >>   Last >> 
Karanjeet  Sidhu
Karanjeet
Posts: 4
Gender: Male
Joined: 27/Jun/2018
Location: Adelaide
View All Topics by Karanjeet
View All Posts by Karanjeet
 
जिनदगी तन्हा सफ़र की एक रात है....
अपने-अपने हौंसले की बात है........
Copied
27 Jun 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਬੰਦਾ ਕਰੇ ਤਾਂ ਕੀ ਨਹੀਂ ਕਰ ਸਕਦਾ,
ਮੰਨਿਆ ਵਕਤ ਵੀ ਤੰਗ ਤੋਂ ਤੰਗ ਆਵੇ ।

ਉਸਤਾਦ ਦਾਮਨ



28 Jun 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ना पाने से किसी के है न कुछ खोने से मतलब है,
ये दुनिया है इसे तो कुछ न कुछ होने से मतलब है..!!

- वसीम बरलेवी
28 Jun 2018

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਜ਼ੁਬਾਨੀ ਕਰ ਲਿਆ ਚੇਤੇ.. ਕੋਈ ਹੁਣ ਫੜ੍ਹ ਨਹੀਂ ਸਕਦਾ..
ਮੈਂ ਐਸੀ ਥਾਂ ਲੁਕਾਇਆ ਹੈ.. ਮੇਰੇ ਦਿਲਦਾਰ.. ਖਤ਼ ਤੇਰਾ.. !!

ਉਲਫ਼ਤ ਬਾਜਵਾ
01 Jul 2018

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਇਹ ਮਰ ਮਰ ਕੇ ਜਿਓਣਾ ਛੱਡ.. ਬਗਾਵਤ ਕਰ ਤੇ ਟੱਕਰ ਲੈ..
ਤੇਰੇ ਹਿੱਸੇ ਦੀ ਦੁਨਿਆ ਤੇ ਕਿਸੇ ਹੋਰ ਦਾ ਰਾਜ ਕਿਓਂ ਹੋਵੇ.. !!

" ਸੁਖਵਿੰਦਰ ਅਮ੍ਰਿਤ "
01 Jul 2018

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਕੁਝ ਕੁ ਪੱਥਰ ਰਹਿ ਜਾਣੇ ਨੇ.. ਜਾਂ ਫਿਰ ਜਹਿਰੀ ਬਰਛੇ..
ਇਸ ਦੁਨੀਆਂ ਚੌ ਮੁੱਕ ਗਈਆ ਜੇ ਕੁੜੀਆਂ ਤੇ ਕਵਿਤਾਵਾਂ.. !!
01 Jul 2018

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਤੈਨੂੰ ਲਿਖਣਾ ਹੈ ਚਿਰਾਂ ਤੋਂ ਵਿਛੜੇ ਨੂੰ ਮਿਲਣ ਵਾਂਗ..
ਤੇ ਤੈਨੂੰ ਪੜਨਾ ਹੈ ਕਿਸੇ ਅਜ਼ੀਜ ਦੀ ਅਵਾਜ ਸੁਣਨ ਦੇ ਵਾਂਗ.. !!

ਜਸਵੀਰ ਬਖਤੂ
01 Jul 2018

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਮੀਲਾਂ-ਮੂਲਾਂ ਦੀ ਦੂਰੀ ਨੂੰ
ਮੈਂ ਕਿੱਥੇ ਗੌਲਦਾ ਸਾਂ,
ਦਿਲਾਂ ‘ਚ ਵਿੱਥ ਪੈਗੀ,
ਹੁਣ ਇਹ,ਤੈਅ ਨ੍ਹੀਂ ਹੋਣੀ ।

...ਬਿੱਟੂ ਬਰਾੜ
01 Jul 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ ਲਾ - ਜਵਾਬ

 

T>F>S jaspreet saab g 

01 Jul 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ये और बात है तुझ से गिला नहीं करते
जो ज़ख़्म तू ने दिए हैं भरा नहीं करते

Amjad Islam
06 Aug 2018

Showing page 1211 of 1275 << First   << Prev    1207  1208  1209  1210  1211  1212  1213  1214  1215  1216  Next >>   Last >> 
Reply