Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1214 of 1275 << First   << Prev    1210  1211  1212  1213  1214  1215  1216  1217  1218  1219  Next >>   Last >> 
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਜੇ ਬੂਟੇ ਤੇ ਬੋਹੜ ਵਿੱਚ ਫ਼ਰਕ ਜਾਣਦਾ ਏਂ
ਤਾਂ ਮੇਰੀਆਂ ਜੜ੍ਹਾਂ ਨਾਲ ਪੰਗੇ ਲੈਣੇ ਬੰਦ ਕਰਦੇ ~
14 Aug 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਮੈਂ ਵਹਿਮਾਂ ਦਾ ਸ਼ਹਿਰ ਹਾਂ, ਮੇਰੇ ਰੂਪ ਨਿਆਰੇ ਦੇਖੋਗੇ,

ਵਸ ਵਸ ਕੇ ਮੈਂ ਉਜੜਾਂਗਾ ਤੇ, ਉਜੜ ਉਜੜ ਕੇ ਵੱਸਾਂਗਾ ~
14 Aug 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਕੰਡਿਆਂ ਵਿਚ ਨਹੀਂ ਉਲਝੀਦਾ, ਨਾ ਫੁੱਲਾਂ 'ਤੇ ਹੱਕ ਧਰੀ ਦਾ,
ਬੱਸ ਹਵਾ ਹੀ ਹੋ ਜਾਈਦਾ, ਇਸ ਦੁਨੀਆਂ 'ਚੋਂ ਗੁਜ਼ਰਨ ਲੱਗਿਆਂ ~
14 Aug 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਮੈਂ ਕਿੱਦਾਂ ਕਿਵੇਂ ਉਜੜਿਆ, ਤੇਰੇ ਵਰਕਿਆਂ ‘ਤੇ ਉਤਾਰਤਾ
ਤੂੰ ਦਿੱਤੀ ਨਾ ਕੋਈ ਹਮਦਰਦੀ, ਤੇ ਉਫ਼ ਕਹਿਕੇ ਸਾਰਤਾ ~
14 Aug 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਤੇਰੇ ਸ਼ਹਿਰ ‘ਚ ਪਿਆਰ ਤੇ ਪਾਬੰਦੀਆਂ
ਤੇ ਫੁੱਲ ਇਥੇ ਖੇਹ ਖਿੜਨੇ ~
14 Aug 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਇਹ ਕਿਤਾਬੀ ਨਹੀਂ ਜਿੰਦਗੀ ਦਾ ਗਣਿਤ ਏ ਜਨਾਬ
ਇਹਦੇ ਚ ਦੋ ਚੋਂ ਇੱਕ ਗਿਆ ਤਾਂ ਕੁਝ ਨਹੀਂ ਬੱਚਦਾ ~
17 Aug 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਰੰਗਾਂ ਵਿੱਚ ਮਿਲਾਂਗੇ
ਲਕੀਰਾਂ ਵਿੱਚ ਮਿਲਾਂਗੇ
ਜੇ ਆਸ਼ਕਾਂ 'ਚ ਮਿਲੇ ਨਾ
ਫਕੀਰਾਂ ਵਿੱਚ ਮਿਲਾਂਗੇ ~
17 Aug 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਉਸ ਵਕਤ ਸੋਚਣਾ ਸੀ ਜਦ ਹੋਇਆ ਸੈਂ ਤੂੰ ਜੁਦਾ
ਹੁਣ ਵਕਤ ਆਖ਼ਰੀ ਹੈ ਨਾ ਰੋ ਰੋ ਹਰਾਮ ਕਰ ~
17 Aug 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਸਮੇਂ ਦੀ ਰੇਤ ਵਿਚ ਲੁਕਿਆ ਰਹਿਣ ਦੇ, ਫੋਲ ਨਾ ਮੈਨੂੰ,
ਮੈਂ ਟੁੱਟ ਚੁੱਕੇ, ਕਿਸੇ ਸ਼ੀਸ਼ੇ ਜਿਹੇ ਰਿਸ਼ਤੇ ਦਾ, ਟੁਕੜਾ ਹਾਂ ~
17 Aug 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਦਰਦ ਦੀ ਸਿਖਰ 'ਤੇ ਹਾਂ, ਡੋਲ ਨਾ ਜਾਈਏ ਕਿਧਰੇ
ਸਾਂਭ ਮੈਨੂੰ, ਐ ਦਿਲਾ ! ਤੇ ਮੈਂ ਸੰਭਾਲਾਂ ਤੈਨੂੰ ~
17 Aug 2018

Showing page 1214 of 1275 << First   << Prev    1210  1211  1212  1213  1214  1215  1216  1217  1218  1219  Next >>   Last >> 
Reply