Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1213 of 1275 << First   << Prev    1209  1210  1211  1212  1213  1214  1215  1216  1217  1218  Next >>   Last >> 
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਲੋਕ ਮਿਲਦੇ ਹਨ
ਬਗੈਰ ਰਿਸ਼ਤੇ ਦਾ ਨਾਮ ਰੱਖਿਆਂ ਵੀ
ਬਰਸ਼ੇ ਵਾਂਗ ਆਰ ਪਾਰ ਲੰਘ ਜਾਂਦੇ ਹਨ ~
11 Aug 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਕੱਟ ਸਕਿਆ ਨਾ ਮੋਹ ਦਾ ਜਾਲ
ਤੇ ਹਰਨਾ ਪਿਆ
ਏਸ ਵਾਰ ਵੀ ਬੁੱਧ ਹੋਣਾ ਮੈਨੂੰ
ਮੁਲਤਵੀ ਕਰਨਾ ਪਿਆ ~
13 Aug 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਨਾ ਰਾਤ ਨ੍ਹੇਰੀ ਦੇ ਛੇੜ ਕਿੱਸੇ, ਨਾ ਬੁਝਦੇ ਅੱਥਰੂ ਦੀ ਪੁੱਛ ਕਹਾਣੀ,
ਮੈਂ ਦਿਨ ਦੇ ਚਾਨਣ 'ਚ ਲਾ ਰਿਹਾ ਵਾਂ, ਅਜੇ ਤੇ ਸੱਜਣਾਂ ਹਿਸਾਬ ਤੇਰਾ ~
13 Aug 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਨਾ ਦੇ ਭੇਤੀਆ ਐਨੇ ਲਾਰੇ
ਲੰਮੀਆਂ ਉਮਰਾਂ ਵਾਲੇ
ਮਰ ਕੇ ਇੱਕ ਹੰਢਾਈ ਏ ਹੁਣ
ਦੂਜੀ ਕੌਣ ਹੰਢਾਏ ~
13 Aug 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਕਿਸੇ ਉਮੀਦ ਦੀ ਫੜ੍ਹ ਉਂਗਲ ਦੱਸ
ਕਿੱਥੇ ਤੱਕ ਤੁਰ ਜਾਈਏ ਵੇ
ਹੁਣ ਦਿਲ ਕਰਦੈ ਆ ਕੇ ਤੇਰਿਆਂ
ਹੱਥਾਂ ਵਿੱਚ ਖੁਰ ਜਾਈਏ ਵੇ ~
13 Aug 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਜਦ ਉਹ ਮਰੀਆਂ
ਵੈਣ ਗੁਆਂਢਾਂ ਤੱਕ ਪਹੁੰਚੇ
'ਰੀਝਾਂ' ਦੇ ਘਰ
ਰੋਈਆਂ ਮਾਵਾਂ ਹੋਣਗੀਆਂ ~
13 Aug 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah Gaffal saab g waah,..............aundean hi sha gaye aap g,.............great bro,.............its good to rock the atmosphere,.............keep it up,.............wel deserving and best writing always,.............hatts off.

14 Aug 2018

Yashmeen Kaur Sandhu
Yashmeen Kaur
Posts: 88
Gender: Female
Joined: 16/Dec/2015
Location: Sangrur
View All Topics by Yashmeen Kaur
View All Posts by Yashmeen Kaur
 
अदाओं को गर उसकी संभाला ना गआ
दिल पे हाथ रख के मरेगा दीवाना ...
14 Aug 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਧੰਨਵਾਦ ਸੁੱਖਪਾਲ ਵੀਰੇ 😊🙏🏻

ਮੇਰੇ ਹੱਥਾਂ ਘੁੱਟ ਕੇ ਇੱਕ ਦੂਸਰੇ ਨੂੰ ਫੜ ਲਿਆ
ਕਹਿਰਵਾਂ ਹੋਇਆ ਜਦੋਂ ਮੇਰਾ ਖੁਦਾ ਮੇਰੇ ਲਈ ~
14 Aug 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਗੱਲਾਂ ਪੱਖ 'ਤੇ ਰਹਿਣ ਦੇ, ਬਾਕੀ ਅੱਖ 'ਤੇ ਰਹਿਣ ਦੇ
ਕਿਸਮਤ ਸਾੜਨ ਵਾਲਿਅਾ ਮੇਰਾ ਕੱਖ ਤਾਂ ਰਹਿਣ ਦੇ ~
14 Aug 2018

Showing page 1213 of 1275 << First   << Prev    1209  1210  1211  1212  1213  1214  1215  1216  1217  1218  Next >>   Last >> 
Reply