Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1229 of 1275 << First   << Prev    1225  1226  1227  1228  1229  1230  1231  1232  1233  1234  Next >>   Last >> 
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਤੂੰ ਮੈਨੂੰ ਮੁਆਫ਼ ਨਾ ਕਰੀਂ
ਮੈਂ ਅਜੇ ਹੋਰ ਜੀਣਾ ਹੈ ~
16 Nov 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਜ਼ਖ਼ਮ ਨੂੰ ਜ਼ਖ਼ਮ ਲਿਖੋ,ਖਾ-ਮਖਾ ਕੰਵਲ ਨਾ ਲਿਖੋ
ਸਿਤਮ ਹਟਾਓ,ਸਿਤਮ 'ਤੇ ਨਿਰੀ ਗ਼ਜ਼ਲ ਨਾ ਲਿਖੋ..
-----------------ਪਾਤਰ
16 Nov 2018

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਆਖੋਂ ਕੋ ਵੀਜ਼ਾ ਨਹੀਂ ਲਗਤਾ..
ਸਪਨੋਂ ਕੀ ਸਰਹੱਦ ਹੋਤੀ ਨਹੀਂ.. !!

ਗੁਲਜ਼ਾਰ
17 Nov 2018

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਡਾਂਵਾਡੋਲ ਹੋਏ ਪੈਰਾਂ ਤੇ ਸਭ ਦੀ ਨਜ਼ਰ ਹੁੰਦੀ..
ਕਿੰਨਾ ਬੋਝ ਹੈ ਸਿਰ ਤੇ ਇਹ ਕੋਈ ਨੀ ਦੇਖਦਾ.. !!
17 Nov 2018

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਕਿੰਨੀਅਾਂ ਹੀ ਤਾਂ
ਲਕੀਰਾਂ ਟੱਪ ਕੇ ਮਿਲੇ ਸਾਂ

ਤੇ ਹੁਣ...

ਕਿੰਨੀਅਾਂ ਹੀ ਲਕੀਰਾਂ
ਸਿਰਜ ਲੲੀਅਾਂ
ੲਿਕ ਦੂਜੇ ਨੂੰ ਕੱਟਣ ਲੲੀ.

...ਪਰਦੀਪ
17 Nov 2018

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਰੇਤ ਹੈ.. ਨੀਰ ਹੈ.. ਜਾਂ ਹਵਾ ਜ਼ਿੰਦਗੀ..
ਹੈ ਸਵਾਲਾਂ ਦਾ ਹੀ ਸਿਲਸਿਲਾ ਜ਼ਿੰਦਗੀ.. !!

ਸੁਖਵਿੰਦਰ ਅੰਮ੍ਰਿਤ
17 Nov 2018

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਜਦ ਜਿਕਰ ਤੇਰਾ ਹੋਵੇ.. ਰੁੱਖ ਬੋਲਣ ਲੱਗਦੇ ਨੇ..
ਪਤਝੜ ਦਾ ਮੌਸਮ ਵੀ.. ਰੰਗੀਨ ਜਿਹਾ ਲੱਗਦਾ.. !!

ਸਤਿੰਦਰ ਸਰਤਾਜ
17 Nov 2018

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਤੂੰ ਜਦੋਂ ਵੀ
ਅੰਬਰਾਂ ਨੂੰ ਛੂਹਵੇਂ
ਤੇਰੇ ਪੱਬਾਂ ਹੇਠ
ਸਦਾ ਮੇਰੀਆਂ ਹੀ
ਹਥੇਲੀਆਂ ਹੋਣ
❤❤❤❤❤
~Harpreet Kaur
17 Nov 2018

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਮੇਰੇ ਹਿੱਸੇ ਅਾਇਅਾ ਤੇਰਾ ਛੱਲਾ ਵੇ ਮਹਿਰਮਾ
ਤੇਰੇ ਹਿੱਸੇ ਅਾ ਗਈ ਮੇਰੀ ਜਾਨ ~ ❤

ਕੰਵਰ ਗਰੇਵਾਲ
17 Nov 2018

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਢੰਗ ਕੀ ਬਣਿਆ ਹੋਣਾ..ਸਾਜਿਸ਼ ਕੀ ਹੋਈ ਹੋਣੀ

ਹਰ ਸਖ਼ਸ਼ ਚ ਤੇਰਾ ਚਿਹਰਾ ਦਿਖਣਾ ਸਬੱਬ ਤੇ ਨਹੀਂ ..!! #ਅਰਸ਼ਦੀਪ
17 Nov 2018

Showing page 1229 of 1275 << First   << Prev    1225  1226  1227  1228  1229  1230  1231  1232  1233  1234  Next >>   Last >> 
Reply