Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1228 of 1275 << First   << Prev    1224  1225  1226  1227  1228  1229  1230  1231  1232  1233  Next >>   Last >> 
sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਕਿਸੇ ਦਾ ਸਟਾਈਲ 👓 ਕਦੇ ਕਾਪੀ ਨਹੀਓ ਕੀਤਾ,

 

ਤਾਹੀ ਸੁਰਖੀਅਾ ਚ ਰਹੀਦਾ ,


ਲੋਕ ਅਖਬਾਰਾ ਚ ਰਹਿਦੇ ,

 

ਅਸੀ ਤਾ ਸਭ ਦੇ ਦਿਲਾ ❤ ਚ ਰਹੀਦਾ ..

 

unknown

14 Nov 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਘਰ ਚ ਚਾਹੇ ਕਿੰਨੇ ਵੀ ਲੋਕ ਕਿਉ ਨਾ ਹੋਣ

ਜੇ ਮਾਂ ਨਾ ਦਿਸੇ ਤਾਂ ਘਰ

ਖਾਲੀ ਖਾਲੀ ਹੀ ਲੱਗਦਾ ਆ

14 Nov 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਇੱਕ ਲੀਡਰ ਨੇ ਫੌਜੀ ਨੂੰ ਪੁੱਛਿਆ

 

ਕਿੰਨਾ ਕ ਕਮਾ ਲੈਂਦਾ ਆ ਤੂੰ ?

 

ਫੌਜੀ ਦਾ ਜਵਾਬ – ਔਖਾ ਸੌਖਾ ਇੱਕ ਦਿਨ ਦਾ

 

100 ਕ ਸਲੂਟ ਕਮਾ ਹੀ ਲੈਂਦਾ ਆ

14 Nov 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਤਖਤ ਹਜ਼ਾਰਾ ਹੋਈਏ ਜਾਂ ਅਸੀਂ ਬੇਲੇ ਹੋ ਜਾਈਏ
ਤੇਰੀ ਵੀ ਜੁਲਫ ਸਵਾਰਾਂਗੇ ਜਰਾ ਵਿਹਲੇ ਹੋ ਜਾਈਏ ~
14 Nov 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਦੋ ਵੰਗ ਦੇ ਟੋਟੇ ਤੋੜ ਕੇ ਕਿਉਂ ਮੋਹ ਦੀ ਕੰਧ ਉਸਾਰਦੀ,
ਮੇਰੇ ਲਹੂ ਦੇ ਵਿੱਚ ਅਵਾਰਗੀ, ਮੈਨੂੰ ਘਰ ਨਹੀਂ ਆਉਂਦੇ ਰਾਸ ~
14 Nov 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ ,.................That's so much brilliant 2 line sheyars,.............weldone and TFS saab g.

15 Nov 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਤੁਹਾਨੂੰ ਬੇਵਫ਼ਾ ਕਹਿਣਾ
ਸਰਾਸਰ ਨਾ-ਮੁਨਾਸਿਬ ਹੈ,
ਤੁਸੀਂ ਵਾਅਦਾ ਨਿਭਾਉਂਦੇ ਹੋ
ਕਦੀ ਏਧਰ ਕਦੀ ਓਧਰ ~
15 Nov 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਮੇਰੇ ਕਾਿਤਲ ਜ਼ਖ਼ਮ ਲਿਆ ਤਾਜ਼ਾ ਕੋਈ
ਲੁਤਫ਼ ਪਹਿਲਾ ਜ਼ਖ਼ਮ ਹੁਣ ਦਿੰਦਾ ਨਹੀਂ ~
16 Nov 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਅੱਲ੍ਹਾ ਦਾ ਵੀ ਨਾ ਕਰਜ਼ ਸੀ ਸਿਰ ਜਿਸਦੇ ਵਾਲ਼ ਭਰ,
ਉਹ ਖ਼ੈਰ ਤੇਰੀ ਮੰਗਦਾ ਕਰਜ਼ਾਈ ਹੋ ਗਿਆ ~
16 Nov 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਨਾ ਹੁਣ ਉਹ ਬਾਤ ਹੈ ਕਿ ਵੇਖੀਏ ਚਿਹਰਾ ਗੁਲਾਬਾਂ ਵਿੱਚ
ਨਾ ਅੈਸੀ ਉਮਰ ਕਿ ਰਖੀਏ ਗੁਲਾਬਾਂ ਨੂੰ ਕਿਤਾਬਾਂ ਵਿੱਚ ~
16 Nov 2018

Showing page 1228 of 1275 << First   << Prev    1224  1225  1226  1227  1228  1229  1230  1231  1232  1233  Next >>   Last >> 
Reply