Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1230 of 1275 << First   << Prev    1226  1227  1228  1229  1230  1231  1232  1233  1234  1235  Next >>   Last >> 
Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਜੇ ਅੱਖਾਂ ਵਿੱਚ ਸੁਪਨੇ ਸਜਾਏ ਹੋਣ ਤਾਂ..
ੳੁੱਥੇ ਨੀਂਦਰਾ ਦਾ ਫੇਰ ਕੋਈ ਵਜੂਦ ਨੀ ਹੁੰਦਾ.. !!

ਕੰਵਰ ਗਰੇਵਾਲ
17 Nov 2018

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਕਿੰਨਾ ਧਰਤੀ ਦੇ ਨੇੜੇ ਅਸਮਾਨ ਹੋ ਗਿਅਾ..
ਇੱਕ ਬੱਚੇ ਜਿਹਾ ਸੁਪਨਾ ਜਵਾਨ ਹੋ ਗਿਅਾ.. !!

ਹਰਫ ਚੀਮਾ
17 Nov 2018

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਬਸ ਅਣ-ਕਹੀਅਾ ਕੁਝ ਬਾਤਾ ਨੇ.. ਕੁਝ ਅਣ-ਹੋੲੀਅਾ ਮੁਲਾਕਾਤਾ ਨੇ..
ਜੋ ਚੜੇ ਨਾ ੳੁਹ ਸਵੇਰੇ ਹਨ.. ਜੋ ਮੁੱਕੀਅਾ ਨਹੀਂ ੳੁਹ ਰਾਤਾ ਨੇ..

ੲਿੱਕ ਚਿਹਰਾ ਧੁੰਦਲਾ ਧੁੰਦਲਾ ੲੇ.. ਰੱਬ ਜਾਣੇ “ਦੇਬੀ” ਕਿਸ ਦਾ ੲੇ..
ੲਿੱਕ ਜਖਮ ਨਾ ਜਾਣੇ ਕਦ ਲੱਗਿਅਾ.. ਪਰ ਹਾਲੇ ਤੱਕ “ਦੇਬੀ” ਰਿਸਦਾ ੲੇ.. !
17 Nov 2018

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਇਸ ਦੁਨੀਆਂ ਵਿੱਚ ਸਭ ਕੁਝ ਕੀਮਤੀ ਹੈ..
ਮਿਲਣ ਤੋਂ ਪਹਿਲਾਂ.. ਅਤੇ ਗੁਆਚਣ ਤੋਂ ਬਾਅਦ.. !!
17 Nov 2018

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਆਹ ਲੈ ਤੇਰੇ ਫਤਵਿਆਂ ਉੱਤੇ ਲਾ ਤਾ ਅਸੀਂ ਅੰਗੂਠਾ..
ਹੁਣ ਤੇਰੇ ਬੋਲਾਂ ਤੋਂ ਮਿੱਠਾ ਲੱਗਦਾ ਅੱਕ ਦਾ ਬੂਟਾ.. !!

ਮਨਵਿੰਦਰ ਮਾਨ
17 Nov 2018

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਕਦੇ ਢਹਿ ਕੇ.. ਕਦੇ ੳੁੱਸਰ ਕੇ.. ਜੀਣਾ ਅਾਪ ਹੀ ਪੈਂਦਾ..
ਕਿਸੇ ਨੂੰ ਕੌਣ ਦੇ ਸਕਦਾ ਤਲੀ ਤੇ ਜਿੰਦਗੀ ਧਰ ਕੇ.. !!

ਸ਼ਿਵ ਕੁਮਾਰ ਬਟਾਲਵੀ
17 Nov 2018

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਜੁੜਦੇ ਤੇਰੇ ਨਾਂ ਦੇ ਸੁਪਨੇ ਸਰਗੀ ਵੇਲੇ ਨੂੰ..
ਦਿਲ ਇਹ ਕਹਿੰਦਾ ਅੜੀਏ ਅੱਖਾਂ ਨਹੀਉਂ ਖੋਲ੍ਹਣੀਆਂ..

ਤੇਰਾ ਸੁਰਖ ਦੁਪੱਟਾ ਸੁੰਭਰੇ ਰੂਹ ਦੇ ਵਿਹੜੇ ਨੂੰ..
ਸਿੱਖਗੇ ਬੁੱਲ ਤੇਰੇ ਅਣਕਹੀਆਂ ਗੱਲਾਂ ਬੋਲਣੀਆਂ.. !!

#Ashke #RajRanjodh
17 Nov 2018

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਅਨਪੜ੍ਹ ਅੱਖੀਆਂ ਨੇ.. ਤੇਰੀ ਅੱਖ ਦੀ ਬੋਲੀ ਸਿੱਖਣੀ ਏ..
ਨਾ ਹੁਣ 'ਰਾਜ' ਨੇ ਅੜੀਏ.. ਹੋਰ ਕਿਤਾਬਾਂ ਫੋਲਣੀਆਂ.. !!

#Ashke #RajRanjodh
17 Nov 2018

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਮੈਂ ਤੇਰੀਅਾਂ ੳੁਦਾਸ ਮੁਰਝਾਈਅਾਂ ਅੱਖਾਂ ਵਿੱਚ..
ਰੀਝਾਂ ਦੇ ਛਿੱਟੇ ਮਾਰ ਕੇ.. ਯਕੀਨ ਦਾ ਸੁਰਮਾ ਪਾ ਦੇਣਾ ਹੈ.. !!

ਰਾਣਾ ਰਣਬੀਰ
17 Nov 2018

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਜੇ ਸੋਚੇਂਗਾ ਕਿ ਲੋਕ ਤੈਨੂੰ ਕੀ ਕਹਿਣਗੇ..
ਤੈਨੂੰ ਜਿੰਦਗੀ ਨਾਲ ਸ਼ਿਕਵੇ ਹੀ ਰਹਿਣਗੇ.. !!

Harnoor Singh Randhawa
17 Nov 2018

Showing page 1230 of 1275 << First   << Prev    1226  1227  1228  1229  1230  1231  1232  1233  1234  1235  Next >>   Last >> 
Reply