Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1244 of 1275 << First   << Prev    1240  1241  1242  1243  1244  1245  1246  1247  1248  1249  Next >>   Last >> 
Satwinder Singh
Satwinder
Posts: 85
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 
ਮੇਰੇ ਦੁਖ ਦਾ ਦੁਖ ਨਾ ਕਰ ਤੂੰ, ਹਸ ਕੇ ਹਰ ਦੁਖ ਸਹਿ ਜਾਵਾਂਗਾ ।
ਮੈਂ ਤੇ ਹਾਂ ਇਕ ਵਗਦਾ-ਦਰਿਆ, ਉੱਚਾ-ਨੀਵਾਂ ਵਹਿ ਜਾਵਾਂਗਾ ।
✍🏻ਉਮਰ ਗ਼ਨੀ
29 Mar 2019

Satwinder Singh
Satwinder
Posts: 85
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 
ਇਸ ਤਰਾਂ ਹੈ ਜਿਸ ਤਰਾਂ ਦਿਨ ਰਾਤ ਵਿਚਲਾ ਫ਼ਾਸਿਲਾ
ਮੇਰੀਆਂ ਰੀਝਾਂ ਮੇਰੀ ਔਕਾਤ ਵਿਚਲਾ ਫ਼ਾਸਿਲਾ
✍🏻ਸੁਰਜੀਤ ਪਾਤਰ
29 Mar 2019

Satwinder Singh
Satwinder
Posts: 85
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 
ਦਰਦ ਦਾ ਮੌਸਮ ਵੀ ਕੀ ਏ, ਦਿਲਲਗੀ ਏ ਹੋਰ ਕੀ ?
ਪੀੜ ਦਾ ਬੂਟਾ ਏ ਬਸ ਇਹ ਜ਼ਿੰਦਗੀ ਏ ਹੋਰ ਕੀ ?
✍🏻ਤਨਵੀਰ ਬੁਖ਼ਾਰੀ
29 Mar 2019

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

बांसुरी से सीख ले एक नया सबक . . . . .ऐ जिन्दगी

लाख सीने में जख्म हो फिर भी गुनगुनाती है..!!

09 Apr 2019

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 
ਆਂਖੇਂ ਪੜ੍ਹੋ, ਔਰ ਜਾਨੋ ਹਮਾਰੀ ਰਜ਼ਾ ਕਯਾ ਹੈ,
ਹਰ ਬਾਤ ਲਫ਼ਜ਼ੋਂ ਸੇ ਬਯਾਂ ਹੋ, ਤੋਂ ਮਜ਼ਾ ਕਯਾ ਹੈ

ਆਂਖੇਂ ਪੜ੍ਹੋ, ਔਰ ਜਾਨੋ ਹਮਾਰੀ ਰਜ਼ਾ ਕਯਾ ਹੈ,

ਹਰ ਬਾਤ ਲਫ਼ਜ਼ੋਂ ਸੇ ਬਯਾਂ ਹੋ, ਤੋਂ ਮਜ਼ਾ ਕਯਾ ਹੈ

09 Apr 2019

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

 

ਕਭੀ ਦੇਖਾ ਹੈ ਅੰਧੇ ਕੋ ਕਿਸੀ ਕਾ ਹਾਥ ਪਕੜ ਕਰ ਚਲਤੇ ਹੂਏ?
ਮੈਨੇ ਮੋਹੱਬਤ ਮੇਂ 'ਤੁਝ ਪੇ' ਕੁਛ ਯੂ ਭਰੋਸਾ ਕੀਆ ਹੈ 

ਕਭੀ ਦੇਖਾ ਹੈ ਅੰਧੇ ਕੋ ਕਿਸੀ ਕਾ ਹਾਥ ਪਕੜ ਕਰ ਚਲਤੇ ਹੂਏ?

ਮੈਨੇ ਮੋਹੱਬਤ ਮੇਂ 'ਤੁਝ ਪੇ' ਕੁਛ ਯੂ ਭਰੋਸਾ ਕੀਆ ਹੈ 

 

09 Apr 2019

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਮੁਹੱਬਤ ਨਾਲ ਭਰਿਆ
ਮੁਹੱਬਤ ਤੋਂ ਵਾਂਝਾ ਹਾਂ
ਕਵੀਆਂ ਤੋਂ ਦੂਰ
ਕਵਿਤਾ ਦਾ ਰਾਂਝਾ ਹਾਂ ~
10 Apr 2019

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਯੁਗਾਂ-ਯੁਗਾਂ ਤੋਂ ਭਟਕ ਰਿਹਾ
ਤੇਰੀ ਸਰਦਲ ‘ਤੇ ਖੜਿਆ ਹਾਂ
ਮੈਂ ਐਸਾ ਜਾਹਿਲ ਸੂਰਜ ਹਾਂ
ਜੋ ਕਿਰਨ ਹੱਥੋਂ ਹੀ ਸੜਿਆ ਹਾਂ ~
10 Apr 2019

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 

Doob kar dard ke dariya mein ai mere hamdam
tujhko kaise main bataun ki main ne kya paya

Nadeem Gullani
11 Apr 2019

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
चिंगारी इक अटक सी गई मेरे सीने में
थोड़ा सा आ के फूँक दो उड़ता नहीं धुआँ
#Gulzar
11 Apr 2019

Showing page 1244 of 1275 << First   << Prev    1240  1241  1242  1243  1244  1245  1246  1247  1248  1249  Next >>   Last >> 
Reply