Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1246 of 1263 << First   << Prev    1242  1243  1244  1245  1246  1247  1248  1249  1250  1251  Next >>   Last >> 
ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1036
Gender: Male
Joined: 13/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
दिल बदन का शरीक-ए-हाल कहाँ
हिज्र फिर हिज्र है विसाल कहाँ
~अहमद फ़राज़
15 Apr 2019

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1036
Gender: Male
Joined: 13/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
Kitna aasaan tha tere hijr main marna jaana

Phir bhi ek umr lagi jaan se jaate jaate
15 Apr 2019

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1036
Gender: Male
Joined: 13/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
क्यूँ हिज्र के शिकवे करता है
क्यूँ दर्द के रोने रोता है
अब इश्क़ किया तो सब्र भी कर
इस में तो, यही सब होता है

#हफ़ीज़_जालंधरी
15 Apr 2019

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1036
Gender: Male
Joined: 13/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
आइना देख के कहते हैं सँवरने वाले ,
आज बे-मौत मरेंगे मिरे मरने वाले..

- दाग़ देहलवी
16 Apr 2019

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1036
Gender: Male
Joined: 13/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
किस लिए देखती हो आईना ,
तुम तो ख़ुद से भी ख़ूबसूरत हो..

- जौन एलिया
16 Apr 2019

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1036
Gender: Male
Joined: 13/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
Ab kr k faraamosh to nashaad karoge...
Par hum jo na honge to bahut yaad karoge...!!

#Mir_Taqi_Mir

Faraamosh-forgotten

Nashaad-unhappy
17 Apr 2019

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1036
Gender: Male
Joined: 13/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਤੁਸੀਂ ਵੀ ਉਸ ਦੀਆਂ ਗੱਲਾਂ 'ਚ ਆ ਗਏ, ਹੱਦ ਹੋ ਗਈ
ਉਹ ਜੰਗਲ ਫੂਕ ਦਿੰਦਾ ਹੈ ਅਗਰਬੱਤੀ ਜਲਾ ਕੇ

sukhwinder amrit
18 Apr 2019

Jaspreet Singh
Jaspreet
Posts: 654
Gender: Male
Joined: 16/Feb/2013
Location: Bathinda
View All Topics by Jaspreet
View All Posts by Jaspreet
 
ਤੂੰ ਮਜ਼ਾਕ ਤੇ ਮਖੌਲ ਕੀਤੇ ਸਾਂਝੇ .. ਗ਼ਮਾ ਨੂੰ ਵੀ ਤਾਂ ਵੰਡ ਸੋਹਣਿਆ..
ਸਾਡੇ ਹੱਕ ਤੋਂ ਨਾ ਰੱਖ ਸਾਨੂੰ ਵਾਂਝੇ.. ਗਮਾ ਦੀ ਲਾਦੇ ਪੰਡ ਸੋਹਣਿਆ..

ਦੱਸ ਕਿਹੜੇ ਵੇਲੇ ਕਂਮ ਆਉ ਯਾਰੀ.. ਕਿ ਕੱਲਾ ਭਾਰ ਢੋਈ ਨਾ..
ਇਹੋ ਜ਼ਿੰਦਗੀ ਨੀ ਵਾਰੀ ਵਾਰੀ.. ਉਦਾਸ ਅੈਵੇਂ ਹੋਈ ਨਾ..

ਅੱਜ ਖੋਲਦੇ ਦਿਲਾਂ ਦੀ ਗੱਲ ਸਾਰੀ.. !!

ਸਤਿੰਦਰ ਸਰਤਾਜ
29 Apr 2019

Jaspreet Singh
Jaspreet
Posts: 654
Gender: Male
Joined: 16/Feb/2013
Location: Bathinda
View All Topics by Jaspreet
View All Posts by Jaspreet
 
ਇਹ ਸਰੂਰ ਗੁਲਾਬੀ ਤੇ ਮਖ਼ਮਲੀ ਜਹੇ..
ਇਹ ਅਲੱਗ ਹੀ ਇਸ਼ਕ ਖ਼ੁਮਾਰੀਆਂ ਨੇ..

ਜਿਨਾਂ ਕਰਕੇ ਹੈ ਦਿਲਾਂ ਵਿੱਚ ਦਰਦ ਹੁੰਦਾ..
ਓਹੀ ਦਿਲਾਂ ਨੂੰ ਸਬ ਤੋਂ ਪਿਆਰੀਆਂ ਨੇ.. !!

#SatinderSartaaj
29 Apr 2019

Jaspreet Singh
Jaspreet
Posts: 654
Gender: Male
Joined: 16/Feb/2013
Location: Bathinda
View All Topics by Jaspreet
View All Posts by Jaspreet
 
ਖੁੱਲ੍ਹੇ ਨੈਣਾਂ ਚੋਂ ਹਜ਼ਾਰਾਂ ਚੇਹਰੇ ਲੰਘਦੇ ਰਹੇ ਸੀ..
ਕੋਈ ਵਸਿਆ ਨੈਣਾਂ ਦਾ ਬੂਹਾ ਭੇੜ ਹੋ ਗਿਆ..

ਖੂਹਾ ਇਸ਼ਕੇ ਦਾ ਸਾਡੇ ਤੋਂ ਵੀ ਗੇੜ ਹੋ ਗਿਆ..
ਅੈਵੇਂ ਗੱਲਾਂ ਗੱਲਾਂ ਵਿੱਚ ਬੋਹਤਾ ਨੇੜ ਹੋ ਗਿਆ.. !!

ਸਤਿੰਦਰ ਸਰਤਾਜ
29 Apr 2019

Showing page 1246 of 1263 << First   << Prev    1242  1243  1244  1245  1246  1247  1248  1249  1250  1251  Next >>   Last >> 
Reply