Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1248 of 1275 << First   << Prev    1244  1245  1246  1247  1248  1249  1250  1251  1252  1253  Next >>   Last >> 
Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਕਰਦਾ ਸਾਂ ਬੰਦਗੀ ਮੈਂ.. ਫਿਰ ਇਸ਼ਕ ਕਰਨ ਲੱਗਾ..
ਮਕਸਦ ਮੇਰਾ ਸੀ.. ਬਿਹਤਰ ਤੋਂ ਬਿਹਤਰੀਨ ਹੋਣਾ.. !!

-- ਹਰਦਿਆਲ ਸਾਗਰ
29 Apr 2019

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਗਲੀਆਂ ਵਿਚ ਹੌਂਕੇ ਨੇ..
ਵਸੇ ਨਾਂ ਦੁਬਾਰਾ ਮੁੜਕੇ.. ਐਸੇ ਪੱਟ ਤੇ ਕੋਕੇ ਨੇ.. !!

ਦਿਲ ਹਰ ਥਾਂ ਨੀ ਫੋਲੀਦਾ..
ਕੋਕਾ ਸੱਜਣਾ ਦਾ.. ਕੰਮ ਕਰ ਗਿਆ ਗੋਲੀ ਦਾ.. !!

#Waris #MangalHathur
29 Apr 2019

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
'ਸਾਰੇ ਭਾਂਡੇ ਖਾਲੀ ਨੇ, ਹਉਕਾ ਵੀ ਨਈਂ ਭਰਦਾ ਮੈਂ
ਇਸ ਕਦਰ ਭੁੱਖਾ ਹਾਂ ਸਾਹਿਬ, ਧੋਖਾ ਵੀ ਖਾ ਲੈਂਦਾ ਹਾਂ'
---------- ਤਜੰਮੁਲ ਕਲੀਮ
30 Apr 2019

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 


ਅਪਨੇ ਹੌਸਲੋਂ ਕੋ ਯੇਹ ਖ਼ਬਰ ਕਰਤੇ ਰਹੋ
ਜ਼ਿੰਦਗੀ ਮੰਜ਼ਿਲ ਨਹੀਂ ਸਫ਼ਰ ਹੈ, ਕਰਤੇ ਰਹੋ
01 May 2019

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਲਫ਼ਜ਼ੋਂ ਕੇ ਭੀ ਜ਼ਾਇਕੇ ਹੁਯਾ ਕਰਤੇ ਹੈਂ
ਪਰੋਸਨੇ ਸੇ ਪਹਲੇ ਚਖ ਲੇਨੇ ਚਾਹੀਏ!
01 May 2019

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਤਹੀ ਜ਼ਿੰਦਗੀ ਸੇ ਨਹੀਂ ਯੇਹ ਫ਼ਿਜ਼ਾਏਂ
ਯਹਾਂ ਸੈਕੜੋਂ ਕਾਰਵਾਂ ਔਰ ਭੀ ਹੈਂ

( ਤਹੀ : empty)
ALLAMA IQBAL
01 May 2019

Satwinder Singh
Satwinder
Posts: 85
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 
ਭਾਲ਼ ਕਿਸੇ ਦੀ ਹੁਣ ਨਾ ਸਾਨੂੰ ਨਾ ਹੁਣ ਰਹੀ ਉਡੀਕ,
ਹੁਣ ਤਾਂ ਰਿਸ਼ਤਾ ਇੰਝ ਹੰਢਾਈਏ ਜਿਉਂ ਪਾਣੀ ’ਤੇ ਲੀਕ..!!
✍🏻ਬੀਬਾ ਬਲਵੰਤ
02 May 2019

Satwinder Singh
Satwinder
Posts: 85
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 
ਜ਼ਰੂਰਤ ਹੀ ਬਣਾਉਂਦੀ ਹੈ ਹਮੇਸ਼ਾ ਆਪਸੀ ਰਿਸ਼ਤੇ,
ਬਿਨਾ ਮਤਲਬ ਕਿਸੇ ਨੇ ਕਦ ਕਿਸੇ ਨੂੰ ਯਾਦ ਕੀਤਾ ਹੈ..!!
✍🏻ਗੋਬਿੰਦ ਰਾਮ ਲਹਿਰੀ
02 May 2019

Satwinder Singh
Satwinder
Posts: 85
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 
ਸਮੇਂ ਦੀ ਰੇਤ ਵਿਚ ਲੁਕਿਆ ਰਹਿਣ ਦੇ ਫੋਲ ਨਾ ਮੈਨੂੰ,
ਮੈਂ ਟੁੱਟ ਚੁੱਕੇ ਕਿਸੇ ਸ਼ੀਸ਼ੇ ਜਿਹੇ ਰਿਸ਼ਤੇ ਦਾ ਟੁਕੜਾ ਹਾਂ..!!
✍🏻ਡਾ. ਜਗਤਾਰ
02 May 2019

Satwinder Singh
Satwinder
Posts: 85
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 
ਹੋਰਾਂ ਵਾਂਗੂੰ ਨ੍ਹੇਰਾ ਢੋਂਦੇ ਰਾਤਬਰਾਤੇ ਜੀ ਲੈਣਾ ਸੀ,
ਦਿਲ ਨੂੰ ਜੇਕਰ ਅੱਗ ਨਾ ਲਗਦੀ ਮੈਂ ਚਾਣਨ ਤੋਂ ਕੀ ਲੈਣਾ ਸੀ..!!
✍🏻ਗੁਰਤੇਜ ਕੋਹਾਰਵਾਲਾ
02 May 2019

Showing page 1248 of 1275 << First   << Prev    1244  1245  1246  1247  1248  1249  1250  1251  1252  1253  Next >>   Last >> 
Reply