|
|
|
|
|
|
Home > Communities > Punjabi Poetry > Forum > messages |
|
|
|
|
|
|
|
Alfaaz giraa dete hain jazbaat ki qeemat, Har baat ko alfaaz mein tola na karo.
|
|
17 Jul 2014
|
|
|
|
kabi munasib ho tu hum se bi humkalam hona...!!
suna hai tm wafa ki baten boht achi kr lete ho...!!
|
|
17 Jul 2014
|
|
|
|
Khaak Mutthi Main Liye Qabar Ki Yeh Sochta Hun.. Ghalib Insaan Jo Martey Hain Toh Gharoor.. Kahaan Jata Hai.. !!
|
|
20 Jul 2014
|
|
|
|
ਜ਼ਿਹਨ 'ਚ ਫਸੀਆਂ ਉਜ਼ਰਤਾਂ 'ਤੇ ਸੂਫ਼ੀਆਂ ਵਾਲੇ ਭੇਸ ਹਾਈ - ਫਾਈ ਹੋ ਗਏ ਯਾਰੋ ਅਜਕਲ ਦੇ ਦਰਵੇਸ਼ ..॥
Zehan Ch Fasyian Ujratan Te Soofiya Wale Bhes High-Figh Ho Gaye Yaaro Ajj-Kal De Dharwesh ..॥
|
|
20 Jul 2014
|
|
|
|
ਜਿਦਗੀ ਵਿਚ ਮਹੁੱਬਤ ਦੀ ਹਕੀਕਤ ਕੁਝ ਵੀ ਨਹੀਂ.. ਬਸ ਦਿਲ ਦੇ ਪਰਚਾਵੇ ਲਈ ਨਾਟਕ ਰਚਾ ਲੈਂਦੇ ਹਨ ਲੋਕ ..॥
|
|
20 Jul 2014
|
|
|
|
|
ਕਿਵੇਂ ਮਿਲਣਾ ਹੈ ਕਿੰਜ ਮਿਲਣਾ ਹੈ ਮਿਲਣਾ ਜਾਂ ਨਈਂ ਮਿਲਣਾ ਮੇਰੇ ਕੁਝ ਯਾਰ ਖੜ੍ ਕੇ ਸੋਚਦੇ ਨੇ ਰਿਸ਼ਤਿਆਂ ਓਹਲੇ ..॥
Kiwe Milna Hai Kinj Milna Hai.. Milna Ya Nai Milna Mere Khuj Yaar Khad Ke Soch De Ne Rishtia Ohle ..॥
|
|
20 Jul 2014
|
|
|
|
हमारे मुल्क में ईमानदारी फुटबाल की तरह है.. पसंद सभी करते हैं, पर खेलता कोई कोई है.. !!
|
|
20 Jul 2014
|
|
|
|
ਦੋਸਤੀ ਕੀ ,ਦੁਸ਼ਮਣੀ ਕੀ ,ਜ਼ਿੰਦਗੀ ਕੀ, ਮੌਤ ਕੀ .. ਜਦ ਨਜ਼ਰ ਬਦਲੀ ਤੇਰੀ ਸਭ ਕੁਝ ਬਰਾ ਬਰ ਹੋ ਗਿਆ .. !!
Surjit Patar
|
|
20 Jul 2014
|
|
|
|
ਰੋਟੀ ਦਾ ਇੱਕਬੜਾ ਸਿੱਧਾ ਜਿਹਾ ਹਿਸਾਬ ਹੁੰਦਾ ਹੈ ਅਮੀਰ ਨੂੰ ਜਿਸ ਵੇਲੇ ਭੁੱਖ ਲੱਗੇ, ਤੇ ਗਰੀਬ ਨੂੰ ਜਿਸ ਵੇਲੇ ਜੁੜ ਜਾਏ !
|
|
20 Jul 2014
|
|
|
|
waah
ultimate sayaari,...................good
|
|
20 Jul 2014
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|