Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 841 of 1275 << First   << Prev    837  838  839  840  841  842  843  844  845  846  Next >>   Last >> 
Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਕੁਛ ਠੋਕਰੋਂ ਕੇ ਬਾਦ ਸਮਝਦਾਰ ਹੋ ਗਏ..
ਅਬ ਦਿਲ ਕੇ ਮਸ਼ਵਰੋਂ ਪਰ ਅਮਲ ਨਹੀਂ ਕਰਤੇ.. !!

11 Jul 2014

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਦੂਰ ਰਹਿ ਕਰ ਭੀ ਜੋ ਸਮਾਇਆ ਹੈ ਮੇਰੀ ਰੂਹ ਮੇਂ..
ਪਾਸ ਵਾਲੋਂ ਪਰ ਵੋਹ ਸ਼ਖਸ ਕਿਤਨਾ ਅਸਰ ਰਖਤਾ ਹੋਗਾ.. !!

11 Jul 2014

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਸੜਕਾਂ ਤੇ ਜੋ ਰੋੜੀ ਕੁੱਟਣ ਚੁੰਬਕਾਂ ਨਾਲ ਕਿਲ-ਕਾਂਟੇ ਚੁੱਕਣ....

ਛੱਪੜ ਕੰਢੇ ਝੁਗੀਆਂ ਦੇ ਵਿਚ ਡੇਰੇ ਆ ਉਹ ਵੀ ਤਾਂ ਇਨਸਾਨ ਮਾਲਕਾ ਤੇਰੇ ਆ

11 Jul 2014

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

Ik Gham Te Hi Bharosa c, usto v kora jwaab le betha,
changa hunda swaal na karda, ni menu tera jwaab le betha

12 Jul 2014

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

 

ਯਾਦਾਂ ਦੇ ਪਾਲੇ ਵਿੱਚ ਓਹ ਠਾਰ ਕੇ ਆਉਂਦੀ ਆ..
ਰੂਪ ਸ਼ੇਅਰਾਂ ਦਾ ਅੱਜ ਕੱਲ ਓਹ ਧਾਰ ਕੇ ਆਉਂਦੀ ਆ.. !!

‪#‎Modified‬ ‪#‎KamalGrewal‬

12 Jul 2014

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਹੱਸਦੀਆਂ ਹੱਸਦੀਆਂ ਅੱਖਾਂ ਪਿੱਛੇ.. ਕੁੱਝ ਪਲ ਪੀੜ ਲੁਕੋਈ ਸੀ.. 
ਜਾਂਦੀ ਵਾਰੀ ਤੇਰੇ ਮੇਰੇ ਨੈਣਾਂ ਵਿੱਚੋਂ ਜੋ ਬਰਸਾਤ ਹੋਈ ਸੀ.. !!

12 Jul 2014

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਮੇਰੀ ਜਿੰਦਗੀ ਵਿੱਚ ਦੋ ਕੰਮ ਹੀ ਨਾ ਮੁਮਕਿਨ ਰਹੇ.. 
ਉਸਨੂੰ ਪਾ ਲੈਣ ਦੀ ਤਮੰਨਾ ਜਾ ਉਸਨੂੰ ਭੁੱਲ ਜਾਣਦੀ ਖਵਾਹਿਸ਼.. !!

12 Jul 2014

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਵੇ ਦਿਲਾ ਕੀਵੇ ਚੁਕਾਂਏਗਾ ਕਰਜਾ ਉਹਦੀਆਂ ਸਿਲੀਆਂ ਅੱਖਾਂ ਦਾ.. 
ਤੂੰ ਕਾਤਲ ਹੈ ਜੀਹਦੇ ਦਿਲ ਦੀਆਂ ਰੀਝਾਂ ਲੱਖਾਂ ਦਾ.. !!

12 Jul 2014

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਬਢ਼ੇ ਅਜੀਬ ਦੌਰ ਚੋੰ ਗੁਜ਼ਰੀ ਹੈ ਜਿੰਦ ਮੇਰੀ,,ਹਾਸਿਆਂ ਨੂੰ ਗਲ੍ਲ ਲਾਵਣ ਲਈ ਮੈਂ,ਭੁੱਬਾਂ ਮਾਰ ਕੇ ਰੋਈ ਹਾਂ !!! :-

^^ Waaah.. 

12 Jul 2014

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

"सुन कर शायरी मेरी, वो अंदाज़ बदल कर बोले..
कोई छीनो कलम इनसे, ये तो जान ले रहे है...!

15 Jul 2014

Showing page 841 of 1275 << First   << Prev    837  838  839  840  841  842  843  844  845  846  Next >>   Last >> 
Reply