|
|
|
|
|
|
Home > Communities > Punjabi Poetry > Forum > messages |
|
|
|
|
|
|
|
Dekho phir Eid aane wali hai, Eid ke sath tum bhi aa jana.
|
|
26 Jul 2014
|
|
|
|
Bohatt yaad aatey ho tum
Dua karo,..meri yaadaastt chali jaaye !!!
|
|
27 Jul 2014
|
|
|
|
|
|
|
|
ਮਿਲਨ ਅੱਖੀਂ ਤਾਂਘ ਮੇਰੀ ਈਦ। ਚੰਨ ਨਾਲੋਂ ਸੋਹਣੀ ਤੇਰੀ ਦੀਦ। ਕਰ ਦੁਆ ਸੁੱਖ ਮਨ ਆਣ ਵੱਸੇ, ਟੁੱਟੇ ਭਰਮ ਖੁੱਲੇ ਗ਼ਫ਼ਲਤ ਨੀਂਦ।
|
|
28 Jul 2014
|
|
|
|
ਪਤਾ ਨਹੀਂ ਉਹ ਬਚਪਨ ਦੀ ਅਮੀਰੀ ਕਿੱਥੇ ਗਈ.. ਜਦੋਂ ਕਦੇ ਸਾਡੇ ਵੀ ਪਾਣੀ 'ਚ ਜਹਾਜ਼ ਚੱਲਿਆ ਕਰਦੇ ਸੀ.. !!
|
|
31 Jul 2014
|
|
|
|
दिन तो कट जाता है शहर की रौनक में.. कुछ लोग याद बहुत आते है दिन ढल जाने के बाद.. !!
|
|
31 Jul 2014
|
|
|
|
ਮੈਨੂੰ ਖੈਰਾਤ 'ਚ ਮਿਲੀ ਖੁਸ਼ੀ ਚੰਗੀ ਨਹੀਂ ਲਗਦੀ.. ਮੈਂ ਆਪਣੇ ਦੁੱਖਾਂ ਵਿੱਚ ਰਹਿੰਦਾ ਹਾਂ ਨਵਾਬਾਂ ਦੀ ਤਰਾਂ.. !!
|
|
31 Jul 2014
|
|
|
|
ਫੁੱਲ ਕੋਲੋ ਸਿੱਖ ਲੈ ਹੁਨਰ ਆਸ਼ਕੀ ਦਾ.. ਤਿੱਤਲੀਆਂ ਖੁਦ ਆਉਣਗੀਆਂ.. ਆਵਾਜ਼ਾਂ ਨਾ ਮਾਰ.. !!
|
|
31 Jul 2014
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|