|
|
|
|
|
|
Home > Communities > Punjabi Poetry > Forum > messages |
|
|
|
|
|
|
|
Mere Mola ne mujh ko Aansoo’on ki Saltanat de di
Wasi me Jab bhi Hansta hun to aankhain bheeg jati hain…
|
|
04 Aug 2014
|
|
|
|
|
|
|
"jab farak hi aa gya dil ke khyaalo me , to chot lagna laazmi hai.....
kuch farak nahi padta foolo ya patharo se..."
By- NAVI
|
|
04 Aug 2014
|
|
|
|
|
|
ਕੌਣ ਕਹਿੰਦਾ ਹੈ ਰੱਬ ਨਜ਼ਰ ਨਹੀ ਆਉਂਦਾ.. ਸਿਰਫ ਰੱਬ ਹੀ ਤਾਂ ਨਜ਼ਰ ਆਉਂਦਾ ਹੈ .. ਜਦੋਂ ਹੋਰ ਕੁਝ ਨਜ਼ਰ ਨਹੀ ਆਉਂਦਾ.. !!
|
|
05 Aug 2014
|
|
|
|
ਅੱਜ ਕੱਲ ਤਾਂ ਹਾਲ ਵੀ ਕੋਈ ਪੁੱਛਦਾ ਨਹੀ.. ਖੌਰੇ ਕੰਮ ਮੁੱਕ ਗਏ.. ਜਾਂ ਫਿਰ.. ਅਸੀ ਕਿਸੇ ਕੰਮ ਦੇ ਨਹੀ ਰਹੇ.. !!
|
|
05 Aug 2014
|
|
|
|
ਰੁੱਖਾਂ ਦੇ ਜਦ ਪੱਤੇ ਝੜਦੇ .. ਝੜਦੇ ਰੰਗ ਵਟਾ ਕੇ.. ਆਪਣੇ ਜਦੋਂ ਬਿਗਾਨੇ ਹੁੰਦੇ .. ਹੁੰਦੇ ਰੰਗ ਵਿਖਾ ਕੇ.. !!
|
|
05 Aug 2014
|
|
|
|
ਉਸ ਤੋਂ ਬਾਦ ਮੈਂ ਨਹੀਂ ਰੱਖੀ ਕਿਸੇ ਤੋਂ ਮੁਹੱਬਤ ਦੀ ਆਸ.. ਬੱਸ ਇੱਕ ਤਜਰਬਾ ਹੀ ਕਾਫੀ ਸੀ ਜੋ ਸਭ ਕੁੱਝ ਸਿਖਾ ਗਿਆ.. !!
|
|
05 Aug 2014
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|