|
|
|
|
|
|
Home > Communities > Punjabi Poetry > Forum > messages |
|
|
|
|
|
|
|
ਹਾਲੇ ਤੱਕ ਮੌਜੂਦ ਹਨ ਇਸ ਦਿਲ ਵਿੱਚ ਤੇਰੇ ਕਦਮਾਂ ਦੇ ਨਿਸ਼ਾਨ.. ਤੇਰੇ ਤੋਂ ਬਾਦ ਅਸੀ ਕਿਸੇ ਹੋਰ ਨੂੰ ਇਸ ਰਾਹ ਤੋ ਗੁਜ਼ਰਨ ਨੀ ਦਿੱਤਾ.. !!
|
|
05 Aug 2014
|
|
|
|
Us Ki Muhabbat Ka Silsila Bhi Kya Ajeeb Silsila Tha... Apna Bhi Nahi Bnaya , Aur Kisi Ka Honey Bhi Nahi DiYa.. !!
|
|
05 Aug 2014
|
|
|
|
ਬਹੁਤੀ ਦੇਰ ਟਿਕਦਾ ਨੀ ਝੂਠ.. ਕਿਸੇ ਤਾੜ ਤੇ.. ਵੱਸਦਾ ਨੀ ਦਿਲ ਕਦੇ.. ਦਿਲ ਨੂੰ ਉਜਾੜ ਕੇ.. !!
|
|
05 Aug 2014
|
|
|
|
ਇਸ ਅਣਹੋਣੀ ਨੂੰ ਕਹਿਣ ਲਈ.. ਮੇਰੀ ਜੀਭ ਵੀ ਡਰਦੀ ਆ.. ਅੱਜ ਕੱਲ ਤਾਂ ਮੇਰੇ ਨਾਂ ਤੋ ਵੀ ਸੁਣਿਆ ਉਹ ਨਫਰਤ ਕਰਦੀ ਆ.. !! o.O
|
|
05 Aug 2014
|
|
|
|
ਬੜਾ ਜੋਰ ਲਾਇਆ ਉਸਨੂੰ ਦਿਲ ਚੋ ਕੱਡਣ ਲਈ.. ਪਰ ਸਰੀਰ ਕਹਿੰਦਾਂ ਮੈ ਰੂਹ ਬਿਨਾ ਜੀ ਨੀ ਸਕਦਾ.. !!
|
|
05 Aug 2014
|
|
|
|
|
ਮੁੱਦਤਾਂ ਲੰਘ ਗਈਆਂ ਉਸ ਤੋਂ ਬਿਨਾ ਜਿਊਣ ਦੀ ਆਦਤ ਪਾਉਣ 'ਚ.. ਕੰਬਖਤ ਉਸ ਦੀ ਇੱਕ ਝਲਕ ਨੇ ਫੇਰ ਉਸੇ ਮੋੜ ਤੇ ਲੈ ਆਂਦਾ.. !!
|
|
05 Aug 2014
|
|
|
|
'ਰੂਹ ਦਾ ਰਿਸ਼ਤਾ' ਆਪਸ ਵਿੱਚ ਮੁਹੱਬਤ ਜਕੜੀ ਰਖਦੀ ਹੈ ਜਿਸਮਾਂ ਨੂੰ ਨਰੜਣ ਦੀ ਖਾਤਿਰ, ਚਾਰ ਕੁ ਲਾਵਾਂ ਕਾਫੀ ਨੇ ..॥
|
|
05 Aug 2014
|
|
|
|
ਜਦ ਜੁਦਾ ਹੀ ਹੋਣਾ ਸੀ ਕਿਉਂ ਮੇਲ ਮਿਲਾਪ ਕਰੇ
ਕਿਸੇ ਕੰਮ ਨਾ ਆਏ ਨੀ.. ਜੋ ਤੇਰੇ ਨਾਂਅ ਦੇ ਜਾਪ ਕਰੇ ..॥ #ਕੋਕੀਦੀਪ
|
|
05 Aug 2014
|
|
|
|
Yun na Kheench Apni Taraf Mujhe Be-Bas Karke K Khud Se Bhi Bichad Jaun Aur Tu Bhi Na Mile__!
|
|
05 Aug 2014
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|