|
|
|
|
|
|
Home > Communities > Punjabi Poetry > Forum > messages |
|
|
|
|
|
|
|
ਆਪਣੇ ਜਿਸਮ ਨੁੰ ਨਾ ਸ਼ਿਗਾਰ ਤੂੰ ਇਵੇ.. ਇਹਨੇ ਤਾ ਮਿੱਟੀ ਵਿੱਚ ਮਿਲ ਜਾਣਾ.. ਸ਼ਿੰਗਾਰਨਾ ਹੀ ਹੈ ਤਾ ਆਪਣੀ ਰੂਹ ਨੂੰ ਸ਼ਿੰਗਾਰ.. ਜਿੰਨੇ ਰੱਬ ਕੋਲ ਜਾਣਾ.. !!
|
|
04 Aug 2014
|
|
|
|
ਕਿਦਾ ਦੇ ਅਜੀਬ ਮੋੜ ਤੇ ਮਿਲੇ ਹਾਂ ਅੱਜ ਅਸੀ.. ਨਾ ਦੂਰ ਹੋਣ ਦਾ ਹੋਂਸਲਾ ਹੈ ਨਾ ਇਕ ਹੋਣ ਦੀ ਤਮੰਨਾ.. !!
|
|
04 Aug 2014
|
|
|
|
ਟਾਹਣੀ ਤੋਂ ਡਿੱਗ ਕੇ ਕਰ ਲਈ ਇੱਕ ਫੁੱਲ ਨੇ ਖੁਦਖੁਸ਼ੀ.. ਕਾਗਜ਼ ਦੇ ਫੁੱਲ ਜਦੋਂ ਦੇ ਸ਼ਰੇਆਮ ਵਿੱਕਣ ਲੱਗ ਪਏ.. !!
Taahni To Digg Ke Karr Lyi Ikk Full Ne KhuddKushii.. Kaagz De Full Jadon De Shar-e-Aam Vikan Lagg Pye.. !!
--- Surjit Patar
|
|
04 Aug 2014
|
|
|
|
ਜੁਗਨੂੰ ਨੂੰ ਕੱਟ ਕੇ ਲੱਭ ਸਕਦੈ ਕੋਈ ਖੋਜੀ ਕਾਰਣ ਜਗਣੇ ਦਾ ਪਰ ਤੜਪ ਇਕੱਠੇ ਚਮਕਣ ਦੀ ਦਾ ਭੇਦ ਕਵੀ ਹੀ ਪਾਵਣਗੇ
--- ਸੰਗਤਾਰ
|
|
04 Aug 2014
|
|
|
|
ਲੋਕੀਂ ਪੁੱਛਦੇ ਨੇ ਮੈਨੂੰ.. ਕੀ ਹੋ ਗਿਆ ਏ ਤੈਨੂੰ.. ਮੈਂ ਦੇਵਾਂ ਕੀ ਜਵਾਬ ਨਿਗ੍ਹਾ ਤੈਨੂੰ ਟੋਲਦੀ.. ਚੰਗਾ ਹੁੰਦਾ ਜੇ ਮੇਰੀ ਥਾਂ ਤੇ ਤੂੰ ਬੋਲਦੀ.. !!
|
|
04 Aug 2014
|
|
|
|
|
Socha Tha Abb Naa Maange Ge Khhuda Se Iss Janam Mein Kuch Bhi.. Par Woh Do Kadam Kya Saath Chale Iraade Hi Badal Gye.. !!
|
|
04 Aug 2014
|
|
|
|
ਤੂੰ ਕਲੀ ਬਹਾਰਾ ਦੀ ਬੰਦ ਘਰਾ ਚ ਰੋਵੇਗੀ.. ਮੈ ਬੂਟਾ ਅੱਕ ਦਾ ਹਾਂ ਸਿਵਿਆ ਵਿੱਚ ਹੱਸਾਗਾਂ.. !!
|
|
04 Aug 2014
|
|
|
|
ਅਹਿਸਾਸ ਬਦਲ ਜਾਂਦੇ ਨੇ... ਬੱਸ ਹੋਰ ਕੁੱਝ ਨਹੀਂ.. ਮੁਹੱਬਤ ਤੇ ਨਫ਼ਰਤ.. ਇਕੋ ਦਿਲ ਨਾਲ ਹੁੰਦੀ ਐ.. !!
|
|
04 Aug 2014
|
|
|
|
ਅਸੀਂ ਉਹ ਪੱਤੇ ਨਹੀਂ ਜੋ ਟਾਹਣੀ ਨਾਲੋਂ ਟੁੱਟ ਜਾਵਾਂਗੇ.. ਕਹਿ ਦਿਓ ਹਵਾ ਨੂੰ ਕਿ ਆਪਣੀ ਔਕਾਤ 'ਚ ਰਹੇ.. !!
Asi Ohh Patte Nahi Jo Taahni Naalo Tutt Jaawange.. Keh Deyo Hwaa Nu k Apni Aukaat Ch Rahe.. !!
--- Surjit Patar
|
|
04 Aug 2014
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|