Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 880 of 1275 << First   << Prev    876  877  878  879  880  881  882  883  884  885  Next >>   Last >> 
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 


ਤੁਝਸੇ ਦੂਰ ਜਾਨਾ ਤੋ ਤੈਅ ਹੀ ਹੈ , ਪਰ ਖਾਲੀ ਹਾਥ ਨਾ ਜਾਏਂਗੇ 


ਅਪਨੀ ਖੁਸੀਆਂ ਤੁਝੇ ਦੇ ਕਰ ਤੇਰੇ ਗਮ ਸਾਥ ਲੈ ਜਾਏਂਗੇ 


- ਨਵੀ 


tujhse door jana to tye hi hai , par khaali haath na jayenge


apni khushiyaan tujhe de kar tere gumm saath le jayenge ......


- Navi  



ਤੁਝਸੇ ਦੂਰ ਜਾਨਾ ਤੋ ਤੈਅ ਹੀ ਹੈ , ਪਰ ਖਾਲੀ ਹਾਥ ਨਾ ਜਾਏਂਗੇ 
ਅਪਨੀ ਖੁਸੀਆਂ ਤੁਝੇ ਦੇ ਕਰ ਤੇਰੇ ਗਮ ਸਾਥ ਲੈ ਜਾਏਂਗੇ 
- ਨਵੀ 


 

21 Sep 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

kaash koi khushiyan ya gum vata lainda

insaan dharti nu jannat bana lainda !!

preet

21 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

uski khushiyo ko rabb se maangne jannat bhi chali jayungi

 

dukho ki sazaa ke liye jahnumm bhi jana pade to afsos nahi.... 

 

ik baar bas mujhe apni zindagi ki keemat pe uski khushiyaan khreedne do rabb se.....

 

fir to til til ke liye bhi taras jayu to rabb se koi ros nahi....

 

- navi 

21 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

 

ਮੇਰੀ ਮਰੀ ਤੇ ਓਹ ਆਉਣਗੇ ਜਰੂਰ 
ਪਰ ਬੰਦ ਹੋ ਚੁਕੀਆਂ ਹੋਣੀਆਂ ਅਖਾਂ 
ਦਸ ਕਿਵੇਂ ਕਰੁਂਗੀ ਮੈਂ ਸਜਣਾ ਦਾ ਦੀਦਾਰ
ਇਹ ਵੀ ਪਤਾ ਹੈ ਕੀ ਮੈਨੂ ਰੋਣਗੇ ਜਰੂਰ 
-ਨਵੀ 
 

 

ਮੇਰੀ ਮਰੀ ਤੇ ਓਹ ਆਉਣਗੇ ਜਰੂਰ 

 

ਪਰ ਬੰਦ ਹੋ ਚੁਕੀਆਂ ਅਖਾਂ ਨਾਲ  

 

ਦਸ ਕਿਵੇਂ ਕਰੁਂਗੀ ਮੈਂ ਸਜਣਾ ਦਾ ਦੀਦਾਰ ?

 

ਇਹ ਵੀ ਪਤਾ ਹੈ ਕੀ ਮੈਨੂ ਰੋਣਗੇ ਜਰੂਰ 


-ਨਵੀ 

 

 

21 Sep 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Bujhne laga tha chirag dil ka
Tum ne aakar jagmaga dia hamein.
21 Sep 2014

Saajandeep Singh
Saajandeep
Posts: 11
Gender: Male
Joined: 22/Sep/2014
Location: Wandsworth
View All Topics by Saajandeep
View All Posts by Saajandeep
 

| ਇੱਕ ਇੱਕ ਕਤਰੇ ਵਿਚ ਸਨ ਸੌ ਬਦੀਆਂ ਸੌ ਨੇਕੀਆਂ 
ਮੈਂ ਤਾਂ ਯਾਰੋ ਖੁਰ ਗਿਆ ਘੁਲ ਘੁਲ ਆਪਣੇ ਨਾਲ |

21 Sep 2014

Saajandeep Singh
Saajandeep
Posts: 11
Gender: Male
Joined: 22/Sep/2014
Location: Wandsworth
View All Topics by Saajandeep
View All Posts by Saajandeep
 

| ਹਮੇਸ਼ਾ ਲੋਚਿਆ ਬਣਨਾ, ਤੁਹਾਡੇ ਪਿਆਰ ਦੇ " ਪਾਤਰ "
ਕਦੇ ਨਾ ਸੋਚਿਆ ਆਪਾਂ ਕਿ ਅਹੁ ਬਣਦੇ ਜਾਂ ਆਹ ਬਣਦੇ |

21 Sep 2014

Saajandeep Singh
Saajandeep
Posts: 11
Gender: Male
Joined: 22/Sep/2014
Location: Wandsworth
View All Topics by Saajandeep
View All Posts by Saajandeep
 

| ਮੈਂ ਕਿਹਾ ਰੁੱਖ ਨੂੰ ਕੋਈ ਨਜ਼ਮ ਸੁਣਾ,

ਡਾਲੀ ਡਾਲੀ ਚੋਂ ਪੁੰਗਰੇ ਹਰਫ਼ ਹਰੇ |

21 Sep 2014

Saajandeep Singh
Saajandeep
Posts: 11
Gender: Male
Joined: 22/Sep/2014
Location: Wandsworth
View All Topics by Saajandeep
View All Posts by Saajandeep
 

| ਜੁਰਮ ਹੈ ਜੇ ਜਗਮਗਾਉਣਾ , ਗੁਣਗੁਣਾਉਣਾ , ਮਹਿਕਣਾ
ਮਾਣ ਹੈ , ਮੁਜਰਿਮ ਹਾਂ , ਮੈਨੂੰ ਹਰ ਸਜ਼ਾ ਮਨਜ਼ੂਰ ਹੈ |

21 Sep 2014

Saajandeep Singh
Saajandeep
Posts: 11
Gender: Male
Joined: 22/Sep/2014
Location: Wandsworth
View All Topics by Saajandeep
View All Posts by Saajandeep
 

| ਹੈ ਬਣਦੈ ਰੁੱਖ ਉਹ ਹੀ ਬੀਜ , ਜੋ ਮਿੱਟੀ 'ਚ ਰਲ ਜਾਂਦੈ

ਪਵਾਂਦੈ ਛੇਕ ਜਿਹੜਾ ਬਾਂਸ , ਉਹ ਹੀ ਬੰਸਰੀ ਹੁੰਦੈ |

21 Sep 2014

Showing page 880 of 1275 << First   << Prev    876  877  878  879  880  881  882  883  884  885  Next >>   Last >> 
Reply