|
|
|
|
|
|
Home > Communities > Punjabi Poetry > Forum > messages |
|
|
|
|
|
|
|
ਪੰਛੀ ਦਾ ਦਿੱਲ ਕੰਬੇ ਤੇਰਾ ਹੱਥ ਕੰਬੇ,
ਤੈਥੋਂ ਲੱਗਣਾ ਨੀ ਨਿਸ਼ਾਨਾ ਛੱਡ ਪਰੇ..
ਤੈਥੋਂ ਨਈ ਉਠਣੇ ਇਹ ਅੱਖਰ ਹੰਝੂਆਂ ਦੇ,
ਰਹਿਣ ਦੇ ਤੂੰ ਵੱਡਆ ਵਿਦਵਾਨਾਂ ਛੱਡ ਪਰੇ...
Surjit patar
|
|
22 Sep 2014
|
|
|
|
|
|
|
|
|
ਸੱਚੇ ਆਸ਼ਕਾਂ ਨੇ ਜਿਸਮਾਂ ਦੀ ਛੋਹ ਕਦ ਚਾਹੀ..
ਉਹ ਤਾਂ ਨਜ਼ਰਾਂ ਦੀ ਖੈਰ ਨਾਲ ਰੱਜਦੇ ਰਹੇ.. !!
Sache Ashiqaa Ne Jismaa Di Chho Kad Chaahi..
Ohh Taa Nazraa Di Khairr Naal Rajjde Rahe.. !!
|
|
23 Sep 2014
|
|
|
|
Kuch Logg Meri Shayari Se Seete Hai Apne Zakham.. Aurr.. Kuch Loggo Ko Main Chubhta Huu.. Ek Nokk Ki Taraa.. !!
|
|
23 Sep 2014
|
|
|
|
ਕਦ ਤੱਕ ਬੈਠੇ ਬੈਠੇ ਪਿੰਜਰੇ ਨੂੰ ਹੀ ਕੋਸੀ ਜਾਓਗੇ.. ਚੂਰੀ ਦਾ ਮੋਹ ਛੱਡੋ ਜੇਕਰ ਉੱਡਣ ਨੂੰ ਜੀਅ ਕਰਦਾ ਹੈ.. !!
Kad Tak Baithhe Pinjjre Nu Hi Kosi Jaaoge.. Choori Da Moh Shaddo Jekar Uddn Nu Jee Krda ae.. !!
|
|
23 Sep 2014
|
|
|
|
ਕਦੀ ਮਾਨਵ ਕਦੀ ਦਾਨਵ ਕਦੀ ਮੈਂ ਦੇਵਤਾ ਹੁੰਨੈਂ, ਮੈਂ ਕੀ ਹਾਂ ਕਿਸ ਤਰ੍ਹਾਂ ਦੱਸਾਂ ਮੈਂ ਹਰ ਪਲ ਬਦਲਿਆ ਹੁੰਨੈਂ.. !!
Hardyal Saagar
|
|
23 Sep 2014
|
|
|
|
ਜ਼ਰੁਰਤ ਤੋੜ ਦਿੰਦੀ ਹੈ ਗੁਰੂਰ ਇਨਸਾਨ ਦਾ.. ਨਾ ਹੁੰਦੀ ਕੋਈ ਮਜਬੂਰੀ ਤਾ ਹਰ ਆਦਮੀ ਖੁਦਾ ਹੁੰਦਾ.. !!
Jaroorat Torh Dindi Hai Garoor Insaan Da.. Naa Hundi Koyi Majboori Taa Harr Aadmi Khhudda Hunda.. !!
|
|
23 Sep 2014
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|