Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 881 of 1275 << First   << Prev    877  878  879  880  881  882  883  884  885  886  Next >>   Last >> 
Saajandeep Singh
Saajandeep
Posts: 11
Gender: Male
Joined: 22/Sep/2014
Location: Wandsworth
View All Topics by Saajandeep
View All Posts by Saajandeep
 

| ਉਮਰ ਭਰ ਤਾਂਘਦੇ ਰਹੇ ਦੋਵੇਂ , ਫ਼ਾਸਿਲਾ ਸੀ ਕਿ ਮੇਟਿਆ ਨਾ ਗਿਆ ,
ਮੈਂ ਤੈਨੂੰ ਦੌੜ੍ਹ ਕੇ ਨਾ ਮਿਲ ਸਕਿਆ , ਤੈਥੋਂ ਖੜ ਕੇ ਉਡੀਕਿਆ ਨਾ ਗਿਆ |

21 Sep 2014

Saajandeep Singh
Saajandeep
Posts: 11
Gender: Male
Joined: 22/Sep/2014
Location: Wandsworth
View All Topics by Saajandeep
View All Posts by Saajandeep
 

| ਇੰਜ ਤੁਰ ਕਿ ਰਾਹ ਤੈਨੂੰ ਲੈ ਤੁਰੇ ਮੰਜਿਲ ਦੇ ਵੱਲ
ਪੈਰ ਜੇ ਖੜ ਜਾਣ ਤਾ ਫਿਰ ਮਿੱਟੀ ਵੀ ਜਾਦੀ ਹੈ ਖਾ |

21 Sep 2014

Saajandeep Singh
Saajandeep
Posts: 11
Gender: Male
Joined: 22/Sep/2014
Location: Wandsworth
View All Topics by Saajandeep
View All Posts by Saajandeep
 

| ਝੱਟ ਕਰੋ ਨੀ ਖਾ ਲਓ ਟੁੱਕਰ, ਹੱਥ ਵਿੱਚ ਹੈ ਜੋ ਫੜਿਆ,
ਓਹ ਵੇਖੋ ਨੀ ਚੀਲ ਸਮੇਂ ਦੀ, ਉੱਡ ਪਈ ਆਦਮ ਖਾਣੀ |

21 Sep 2014

Saajandeep Singh
Saajandeep
Posts: 11
Gender: Male
Joined: 22/Sep/2014
Location: Wandsworth
View All Topics by Saajandeep
View All Posts by Saajandeep
 

| ਅੱਧੀ ਰਾਤ ਹੋਏਗੀ ਮੇਰੇ ਪਿੰਡ ਉੱਤੇ ਇਸ ਵੇਲੇ
ਜਾਗਦੀਆ ਹੋਵਣਗੀਆ ਸੁੱਤਿਆਂ ਪੁਤਰਾਂ ਲਾਗੇ ਮਾਂਵਾਂ |

21 Sep 2014

Saajandeep Singh
Saajandeep
Posts: 11
Gender: Male
Joined: 22/Sep/2014
Location: Wandsworth
View All Topics by Saajandeep
View All Posts by Saajandeep
 

| ਪੈਸਾ ਧੇਲਾ, ਜਗ ਝਮੇਲਾ, ਰੌਣਕ ਮੇਲਾ , ਮੈ ਮੇਰੀ,
ਸਿਵਿਆਂ ਕੋਲੋਂ ਕਾਹਲੀ ਕਾਹਲੀ ਲੰਘੇ ਗੱਲਾਂ ਕਰਦੇ ਲੋਕ |

21 Sep 2014

Saajandeep Singh
Saajandeep
Posts: 11
Gender: Male
Joined: 22/Sep/2014
Location: Wandsworth
View All Topics by Saajandeep
View All Posts by Saajandeep
 

| ਕੰਡਾ ਜੋ ਦਿਲ ਵਿੱਚ ਖੁੱਭਿਆ ਸਭ ਬੇਖ਼ਬਰ ਰਹੇ..
ਸੀਨੇ ‘ਤੇ ਟੰਗੇ ਫੁੱਲ ਦੀ ਚਰਚਾ ਚੁਫ਼ੇਰੇ ਹੈ |

21 Sep 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Welcome saajandeep jii
Punjabizm te Bahut khoob shayer share kite aaa
Thanks

ਕਬਰਾਂ ਊਡੀਕ ਦੀਆਂ
ਸਾੰਨੂ ਜਿਉਂ ਪੁਤਰਾਂ ਨੂ ਮਾਵਾਂ
22 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਪਤਾ ਨਹੀ ਕਿਸ ਅਹਿਸਾਸ ਨਾਲ ਮੈਨੂ ਜੀਵੇਂਗਾ
ਹੁਣ ਤੇ ਪਲ ਪਲ ਦੀ ਖਬਰ ਹੁੰਦੀ ਹੈ...
ਮੇਰੇ ਜਾਣ ਮਗਰੋਂ ਕਿੰਝ ਘੁਟ ਸਬਰਾਂ ਦਾ ਪੀਵੇਂਗਾ
-ਨਵੀ
22 Sep 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
੧. ਤੂੰ ਹੁਸਨ ਏਂ ਤੇਰਾ ਕੰਮ ਹੁੰਦਾ ਹੈ ਸੋਚਣਾ ਹੀ
ਮੈਂ ਇਸ਼ਕ ਹਾਂ ਕਦੇ ਵੀ ਮੈਂ ਸੋਚਦਾ ਨਹੀਂ ਹਾਂ
੨. ਹੱਥਾਂ ਦੇ ਵਿਚ ਖੁੱਭ. ਗਏ ਕਡਿਆਂ ਵਾਂਗੂੰ ਫੁੱਲ
ਹੱਥੀ ਲਾਏ ਰੁੱਖ ਸਾਨੂੰ ਰਾਸ ਨਾ ਰਾਸ ਹੀ ਆਏ

ਮਸ਼ਹੂਰ ਕਵੀ (ਗੁਰਦਿਆਲ. ਰੌਸ਼ਨ)
ਜਨਾਬ ਦੀਪਕ ਜੈਤੋਈ ਘਰਾਨੇ ਦੇ ਵਾਰਿਸ
22 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

 

ਦੁਨੀਆਦਾਰੀ ਸਿਖਦੇ ਸਿਖਦੇ ਰਾਹਾਂ ਚ ਓਹ ਮਿਲ ਗਿਆ 
ਕੀ ਕਰਾਂ ਦਿਲ ਹਾਮੀ ਨਹੀ ਭਰਦਾ ਹੁਣ ਘਰ ਪਰਤਣ ਨੂੰ.....
ਮੈਨੂ ਪਿਆਰ ਕਰਦਾ ਹੈ ਰਾਹਾਂ ਚ ਰੁਲ ਚੁਕੀ ਨੂੰ ....
ਕਹਿੰਦਾ ਬਹੁਤੀ ਦੁਨੀਆਂ ਮਿਲੀ ਅੱਜ ਤਕ ਬਸ ਵਰਤਣ ਨੂੰ......
- ਨਵੀ 

ਦੁਨੀਆਦਾਰੀ ਸਿਖਦੇ ਸਿਖਦੇ ਰਾਹਾਂ ਚ ਓਹ ਮਿਲ ਗਿਆ 

ਕੀ ਕਰਾਂ ਦਿਲ ਹਾਮੀ ਨਹੀ ਭਰਦਾ ਹੁਣ ਘਰ ਪਰਤਣ ਨੂੰ.....

ਮੈਨੂ ਪਿਆਰ ਕਰਦਾ ਹੈ ਰਾਹਾਂ ਚ ਰੁਲ ਚੁਕੀ ਨੂੰ ....

ਕਹਿੰਦਾ ਬਹੁਤੀ ਦੁਨੀਆਂ ਮਿਲੀ ਅੱਜ ਤਕ ਬਸ ਵਰਤਣ ਨੂੰ......


- ਨਵੀ 

 

22 Sep 2014

Showing page 881 of 1275 << First   << Prev    877  878  879  880  881  882  883  884  885  886  Next >>   Last >> 
Reply