Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 2 of 4 << First   << Prev    1  2  3  4  Next >>   Last >> 
   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਜਿਵੇਂ ਇਕ ਸਿਕੇ ਦੇ ਦੋ ਪਾਸੇ ਹੁੰਦੇ ਨੇ,ਕ੍ਯੀ ਬੰਦੇ ਸਾਏਦ ਗਾਂਧੀ ਨੂੰ ਪਸੰਦ ਵੀ ਕਰਦੇ ਹੋਣ.ਵੀਰ ਨੇ  ਰਚਨਾ ਕਾਫੀ ਮੇਹਨਤ ਨਾਲ ਲਿਖੀ ਹੈ .ਖੂਬ ...
ਪਰ ਕਟੜਤਾ ਵੀ ਬੁਰੀ ਹੈ.ਲੇਖਕ ਨੇ ਓਨਾ ਨੂੰ ਵੀ ਗਲਤ ਕਿਹਾ ਜੋ ਗਾਂਧੀ ਨੂੰ ਚੰਗਾ ਸਮਝਦੇ ਹਨ.ਇਹ ਨਾ ਭੁਲੋ ਕੇ ਗਾਂਧੀ ਤੋ ਪ੍ਰ੍ਵਾਵਿਤ ਹੋ ਕੇ ਬਹੁਤ ਲੋਕ ਆਜਾਦੀ ਦੇ ਮੈਦਾਨ ਵਿਚ ਨਿਤਰੇ.ਲਖਾਂ ਲੋਕ ਸੀ ਜੋ ਗਾਂਧੀ ਦੇ ਹ੍ਮ੍ਯਤੀ ਸੀ.ਪਰ 'ਓਹ' ਹੋਰ ਸੋਚ ਕਰਕੇ ਨੋ ਜਵਾਨਾ ਨੂੰ ਮਗਰ ਨਹੀ ਲਾ ਸਕੇ.
ਵੀਰ ਮੈਂ ਤਾਂ ਗਰਮ ਖਿਆਲਾਂ ਦਾ ਧਾਰਨੀ ਹਾਂ,ਭਗਤ ਸਿੰਘ ਦੀ ਸੋਚ ਨੂੰ ਸਲਾਮ .tfs..

02 Oct 2012

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
jass vir ji ....bht khoob biyaan kita a ...slaam tuhaade daleri bhare kadam nu ...
02 Oct 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਗਾਂਧੀ ਬਾਰੇ ਹੋਰ ਜਿਆਦਾ ਜਾਣਕਾਰੀ ਲਈ ' ਹੰਸ ਰਾਜ ਰਹਿਬਰ ' ਦੀ  ਕਿਤਾਬ " ਗਾਂਧੀ ਬੇਨਕ਼ਾਬ " ਪੜ ਸਕਦੇ ਹੋਂ |

02 Oct 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Main bahut kush ne kehna chahunda es topic te bass Jass veer diyan do lines no repost kar rihan te shayad ehna ton mera vieq clear ho jaave...ena jaroor kahaanga k je ehnu Rashter Pita da darza ditta ja sakda ae taan fer azaadi sangraam de asli SOORVIRAN no kee kiha javega ?


ਊਧਮ ਸਿੰਘ, ਸਰਾਭੇ ਤੇ ਭਗਤ ਸਿੰਘ ਨੇ , ਸਿਹਰੇ ਬੰਨਕੇ  ਹੈ ਮੌਤ ਵਿਆਹੀ ਇਥੇ, 

ਇਹ  ਦਾਤ  ਸ਼ਹੀਦਾਂ  ਦੇ  ਖੂਨ  ਦੀ ਏ, ਚਰਖੇ  ਨਾਲ  ਨਹੀਂ  ਅਜਾਦੀ ਆਈ ਇਥੇ |

03 Oct 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Koi rove te chaahey pittey, Aapan te gall marni gittey...



So Gandhi te Gandhhi te chele mere layi saare he MURDABAAD ne...

03 Oct 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

bittu g tuhanu kdi time milea taan ithe topic jroor add krna ..kujh ku .us book cho..

03 Oct 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

 

ਆਹ ਹੋਈ ਨਾ ਗੱਲ ......ਹੁਣ ਪਤਾ ਲੱਗਦਾ ਏ .....ਕੋਈ ਵਿਚਾਰ-ਵਟਾਂਦਰਾ ਹੋ ਰਿਹਾ .....ਅੱਜ ਫੇਸ੍ਬੂਕ ਤੇ ਮੇਰੇ ਮਿੱਤਰ ਨੇ ਇੱਕ ਫੋਟੋ ਸਾਂਝੀ ਕੀਤੀ ਮੈਂ ਤੁਹਾਡੇ ਨਾਲ ਵੀ ਸਾਂਝੀ ਕਰਨੀ ਚਾਹਾਂਗਾ ....

 

 

AA VEKHO SAB TO MAHAN MAHATMAA GANDHI NU..................
EDA JANAMDIN TA SARKAR NU BADI CHANGI TARAH YAAAD REHNDA AA PAR JO ASAL MAHAN SHAHEED HOYE OHNA DA CHIT CHETA HI NAI..........................GANDA GANDHI...............!!!

 

 

 

Jo kaam hinsa se nahi hota use pyar se kro je gandhi ji de vichar c...........
.

 

03 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

jass veer......i just...ready for the same... upload here......thnx... u done it before me.....

03 Oct 2012

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

I'm confused. Are we discussing his personal life, public life or political life?

03 Oct 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਮੇਰੀ ਸਮਝ ਮੁਤਾਬਕ ਫਰੰਗੀ ਹਿੰਦੁਸਤਾਨ ਵਿੱਚ ਵਣਜ ਲਈ ਆਏ ਸੀ ਪਰ ਇਸਦੀ ਨਿਖਸਮੀ ਹਾਲਤ ਦੇਖ ਕੇ ਉਨ੍ਹਾਂ ਇਸ ਨੂੰ ਆਪਣੇ ਹੱਥ ਹੇਠ ਕਰ ਲਿਆ ।

ਕੱਚੇ ਮਾਲ ਦਾ ਬਹੁਤ ਵੱਡਾ ਭੰਡਾਰ ਹੋਣ ਕਰ ਕੇ ਭਾਰਤ ਉਨ੍ਹਾਂ ਲਈ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਬਣ ਗਈ । ਜਦ ਉਹ ਭਾਰਤ ਤੋਂ ਗਏ ਤਾਂ ਇਸਦੇ ਦੋ ਟੁਕੜੇ ਕਰਨ ਪਿੱਛੇ ਉੱਤਰੀ ਭਾਰਤ ਦਾ ਹਿੱਸਾ ਜ਼ਰਖੇਜ ਹੋਣਾ ਮੰਨਿਆ ਜਾ ਸਕਦਾ ਹੈ । ਕਿਉਂਕਿ ਉਦੋਂ ਜ਼ਿਆਦਾ ਬਰਾਨੀ ਖੇਤੀ ਹੁੰਦੀ ਸੀ। ਨਹਿਰਾਂ ਕੱਢਣ ਦਾ ਮਕਸਦ ਵੀ ਕੱਚੇ ਮਾਲ ਦੀ ਉਤਪਾਦਕਤਾ ਵਧਾਉਣਾ ਹੀ ਸੀ । ਪਰ ਗਾਂਧੀ ਦੀ ਚਲਾਈ ਨਾ ਮਿਲਵਰਤਣ ਅਤੇ ਨਮਕ ਲਹਿਰ ਨੇ ਇਨ੍ਹਾਂ ਦਾ ਤਿਗ ਤੋੜ ਕੇ ਰੱਖ ਦਿੱਤਾ । ਇਸਦਾ ਕਦਾਪੀ ਇਹ ਮਤਲਬ ਨਹੀਂ ਕੱਢਣਾ ਚਾਹੀਦਾ ਕਿ ਆਜ਼ਾਦੀ ਸਿਰਫ ਇਸੇ ਕਰ ਕੇ ਆਈ ਹੈ ਅਤੇ ਸ਼ਹੀਦ ਰਾਜਗੁਰੂ , ਸੁਖਦੇਵ ਅਤੇ ਭਗਤ ਸਿੰਘ ਨੇ ਹੀ ਆਜ਼ਾਦੀ ਲਿਆਂਦੀ ਹੈ ਇਹ ਮੰਨਣਾ ਵੀ ਉਚਿਤ ਨਹੀਂ, ਨਹੀਂ ਤਾਂ ਭਾਰਤ 1924 ਵਿੱਚ ਹੀ ਆਜਾਦ ਹੋ ਗਿਆ ਹੁੰਦਾ ।

ਜਿਲ੍ਹਿਆਂ ਵਾਲਾ ਬਾਗ, ਭਗਤ ਸਿੰਘ ਦੀ ਸ਼ਹਾਦਤ ਤੋਂ ਦਹਾਕੇ ਬਾਅਦ ਗਾਂਧੀ ਦੀਆਂ ਚਲਾਈਆਂ ਲਹਿਰਾਂ ਨੂੰ ਜਨਤਾ ਨੇ ਸਾਥ ਨੇ ਕਾਮਯਾਬ ਕੀਤਾ ਜੋ ਅੰਤ ਤੱਕ ਜਾਰੀ ਰਿਹਾ ਅਤੇ ਇਸ ਸਚਾਈ ਤੋਂ ਅਸੀਂ ਮੂੰਹ ਨਹੀਂ ਮੋੜ ਸਕਦੇ ।

 

 

 

03 Oct 2012

Showing page 2 of 4 << First   << Prev    1  2  3  4  Next >>   Last >> 
Reply