Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 3 of 4 << First   << Prev    1  2  3  4  Next >>   Last >> 
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

main tan bs ek gall khan ga ki .....


desh ajadi vich gandhi da hath c .. par oh enna mahan nhi c .. jinna us nu mnia janda a... ..



dopahar baad main ik letter ethe post kran ga.. oh mere ghar hai.. os nu padh ke main tuhade vichar di udik vich ......rhanga..

03 Oct 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਗਾਂਧੀ ਨੂੰ ( ਮਹਾਨ) ਕਹਿਣ ਵਾਲੇ ਆਪ ਮੰਨਦੇ ਹਨ ਕਿ ਉਸ ਨੂੰ ਰਾਸ਼ਟਰਪਿਤਾ ਪਤਾ ਨਹੀਂ ਕਿਸ ਨੇ ਬਣਾ ਦਿੱਤਾ । :) ਸਾਫ ਹੈ , ।

ਕੀ ਦੇਸ਼ ਦਾ ਗਿਆ ਸਵਾਰ ਗਾਂਧੀ

ਪਰ ਆਪਾਂ ਸਿਰਫ ਉਸਦੇ ਆਜਾਦੀ ਲਈ ਯੋਗਦਾਨ ਦੀ ਗੱਲ ਕਰੀਏ ।

04 Oct 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਅੱਜ ਆਖਾਂ ਓਸ ਗਾਂਧੀ ਨੂੰ



ਅੱਜ ਆਖਾਂ ਓਸ ਗਾਂਧੀ ਨੂੰ
ਕਿਤੇ ਸਿਵਿਆਂ ਵਿੱਚੋਂ ਵੇਖ ,
ਤੇਰੇ ਲਾਲਚ ਦੀ ਅੱਗ ਵਿੱਚ
ਕਿੰਝ ਸੜਦਾ ਪਿਆ ਹੈ ਦੇਸ਼ ।
ਤੂੰ ਆਪਣੀ ਕੁੱਲ ਸਵਾਰਤੀ,
ਤੇ ਤਖ਼ਤ ਬਿਠਾ ਗਿਓਂ ਲਾਲ ,
ਪਰ,ਸੜਕਾਂ ਤੋਂ ਲੋਹਾ ਚੁਗ ਰਹੇ
...
ਤੂੰ ਕਿਓਂ ਨਾ ਤੱਕੇ ਬਾਲ ।
ਮੌਜਾਂ ਦੇ ਵਿੱਚ ਵਸ ਰਿਹਾ
ਤੇਰਾ ਸਾਰਾ ਖਾਨਦਾਨ ,
ਉਹ ਭੁੱਖ ਨਾਲ ਨੇ ਮਰ ਰਹੇ
ਜੋ ਹੋਏ ਸੀ ਕੁਰਬਾਨ ।
ਦੇਸ਼ ਆਜ਼ਾਦ ਕਰਾਉਣ ਲਈ
ਜਿਨ੍ਹਾਂ ਮੌਤ ਵਿਆਹੀ ਲਾੜੀ ,
ਅੱਜ ਬੱਚੇ ਓਹਨਾ ਦੇ ਰੋਟੀ ਲਈ
ਨੇ ਜਾਂਦੇ ਕਰਨ ਦਿਹਾੜੀ ।
ਸਾਨੂੰ ਵੀ ਦੱਸਦੇ 'ਗਾਂਧੀਆ'
ਤੂੰ ਕਢਿਆ ਕਿਹੜਾ ਵੈਰ,
ਜਦੋਂ ਵੀ ਮੰਗੀਏ ਨੌਕਰੀ
ਮਿਲਦੀ ਡੰਡਿਆਂ ਦੀ ਖੈਰ।
ਲੋਕੀ ਤੈਨੂੰ ਦੇਸ਼ ਦੇ
ਕਹਿੰਦੇ ਨੇ ਬਾਪੁ ਲੱਖ ,
ਭਲਾ ਬਾਪੂ ਨੇ ਵੀ ਬੱਚਿਆਂ ਦਾ
ਮਾਰਿਆ ਕਦੇ ਹੈ ਹੱਕ ।
ਲਾਇਨਾ ਵਿੱਚ ਖੜਿਆਂ ਦਾ
ਸਾਰਾ ਦਿਨ ਸੜ ਜਾਂਦਾ ਏ ਚੰਮ ,
ਹੁਣ ਤਾ ਰਿਸ਼ਵਤ ਲੈ ਕੇ ਵੀ ਚੰਦਰੇ
ਨਹੀਓਂ ਕਰਦੇ ਕੰਮ ।
ਕੁੱਖਾਂ ਵਿਚ ਧੀਆਂ ਦਾ
ਹੁਣ ਆਮ ਹੀ ਹੁੰਦਾ ਪਿਆ ਏ ਅੰਤ ,
ਜੰਮੀਆ ਧੀਆਂ ਤੇ ਵੀ
ਹੁੰਦੇ ਜ਼ੁਲਮ ਨੇ ਬਹੁਤ ਬੇਅੰਤ ।
ਕਰਜ਼ੇ ਥੱਲੇ ਦੱਬਿਆ ਪਿਆ ਏ
ਹਰ ਕੋਈ ਅੱਜ ਕਿਸਾਨ ,
ਤੰਗ ਹੋਕੇ ਐਸੀ ਜਿੰਦਗੀ ਤੋਂ
ਫਾਹੇ ਲੱਗੀ ਜਾਣ ।
ਹੁਣ ਔਰਤਾਂ ਨਾਲ ਨੇ ਹੋ ਰਹੇ
ਨਿੱਤ ਦਿਨ ਹੀ ਗੈਂਗ-ਰੇਪ ,
ਤੂੰ ਕਾਹਦਾ ਦੂਰ-ਅੰਦੇਸ਼ ਸੀ
ਜੋ ਸਕਿਆ ਨਾ ਇਹ ਦੇਖ ।
ਢਾਬਿਆਂ ਦੀ ਝੂਠ ਚੋਂ ਭਾਲਦੇ
ਸੀ ਕੁੱਤੇ ਕਦੇ ਅਨਾਜ ,
ਅੱਜ ਬੰਦੇ ਨੂੰ ਕਰਨਾ ਪੈ ਗਿਆ
ਓਹ ਕੁੱਤਿਆਂ ਵਾਲਾ ਕਾਜ ।
ਸੰਸਦ ਦੇ ਵਿੱਚ ਬੈਠੇ ਸਭ
ਤੇਰੇ ਜਿਹੇ ਡਾਕੂ-ਚੋਰ ,
ਸਾਨੂੰ ਡਰ ਲਗਦਾ ਨਾ ਜੰਮ ਪਏ
ਤੇਰੇ ਜਿਹਾ ਗਾਂਧੀ ਹੋਰ ।
ਅੱਜ ਕਲਮ ਉਠਾਉਣੀ ਪੈ ਗਈ
ਹੋ ਏਸ ਦੇਸ ਤੋਂ ਤੰਗ ,
ਬਾਗੀ ਹੋ ਕੇ ਕਿਸੇ ਦਿਨ
ਹੈ ਪੈਣਾ ਉੱਬਲ ਖੂਨ ।
ਦੇਸ ਤੇਰੇ ਦਾ ਗਾਂਧੀਆ ,
ਹੈ ਮੁੱਲ ਵਿੱਕਦਾ ਕਾਨੂੰਨ ,
ਹੈ ਮੁੱਲ ਵਿੱਕਦਾ ਕਾਨੂੰਨ ,
ਹੈ ਮੁੱਲ ਵਿੱਕਦਾ ਕਾਨੂੰਨ ।
__________________
04 Oct 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

04 Oct 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਦਿਨ 2 ਅਕਤੂਬਰ ਦਾ
ਛੁੱਟੀ ਇੰਡੀਆ ਵਿਚ ਮਨਾਉਂਦੇ,
ਜਿਹਨੇ ਦੇਸ਼ ਵੰਡਾ ਦਿੱਤਾ
ਓਹਦੇ ਹਾਰ ਗਲਾਂ ਵਿਚ ਪਾਉਂਦੇ,

ਮਰਵਾ ਕੇ ਪੁੱਤ ਕਈ ਮਾਵਾਂ ਦੇ
ਆਪ ਤਾਂ ਬਹਿ ਗਿਆ ਚਰਖਾ ਡਾਹ ਕੇ,
ਕੌਣ ਸਮਝਾਉਂਦਾ ਖੋਤੇ ਨੂੰ
ਹੱਕ ਨਈ ਮਿਲਦਾ ਥੱਪੜ ਖਾ ਕੇ,

ਜੇ ਆਜ਼ਾਦੀ ਮਿਲਦੀ ਚਰਖਿਆਂ ਨਾਲ
ਅੱਜ ਘਰ ਘਰ ਚਰਖੇ ਡਹਿੰਦੇ,
ਹੋਣਾ ਸੀ ਭਗਤ ਸਿੰਘ ਜਿਓਂਦਾ
ਨਾ ਓਹਦੇ ਹਾਰ ਬੁੱਤ ਤੇ ਪੈਂਦੇ,

"ਰਾਏ" ਸੱਜਦਾ ਓਹਨਾਂ ਨੂੰ
ਜਿੰਨਾ ਜਿੰਦ-ਜਾਨ ਦੇਸ਼ ਤੋਂ ਵਾਰੀ,
ਓਹ ਪੰਜਾਬੀ ਨਈ ਹੋਣਾ
ਜਿੰਨੇ ਜੁੱਤੀ ਨਾ ਗਾਂਧੀ ਦੀ ਫੋਟੋ ਤੇ ਮਾਰੀ...............

 

(SAAB RAI)

04 Oct 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

mere khiaal naal ਗੁੱਸਾ ਸਾਰਿਆ ਅੰਦਰ ਘਰ ਕਰੀਂ ਬੈਠਾ ਏ.....ਨਿਕਲਦਾ ਇੱਕ ਦੂਜੇ ਨੂੰ ਵੇਖ ਕੇ ਹੀ ਆ .....ਚਲੋ ਇੱਕ ਛੋਟੀ ਮੈਂ ਚਰਚਾ ਅਰੰਭੀ ਸੀ .....ਹੁਣ ਪੂਰੇ ਜੋਬਨ 'ਤੇ ਆ.......ਜਿਆਦਾਤਰ ਵਿਚਾਰ ਮੇਰੇ ਹੀ ਖਾਤੇ ਆਏ ਜਾਪਦੇ ਨੇ ......ਜਿਹੜੇ ਟੱਕ 'ਚ ਖੜੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਬਾਦ ਤੇ ਜਿਹਨਾਂ ਦੇ ਕਦਮ ਹਾਲੇ ਡਗਮਗਾ ਰਹੇ ਨੇ ...ਓਹ ਖੁਦ ਨੂੰ ਖੁਦ ਸੰਭਾਲਣ ਤੇ ਇੱਕਸੁਰਤਾ ਵਾਲਿਆਂ ਦਾ ਦਿਲੋਂ ਸ਼ੁਕਰਾਨਾ .....ਇਹ ਉਪਰਾਲਾ ਹੀ ਸੀ ki jo vi lukia - chhipia ਏ ਓਹ ਸਾਹਮਣੇ ਦਿਸੇ .....ਕਾਫੀ ਹੱਦ ਤੱਕ ਕਾਮਯਾਬੀ ਮਿਲਦੀ ਨਜਰ ਆ ਰਹੀ ਏ .......ਆਪਣੇ ਵਿਚਾਰ ਤੇ ਜਾਣਕਾਰੀ ਸਾਂਝੇ ਕਰਦੇ ਰਹੋ ....ਖੁਸ਼ ਰਹੋ

04 Oct 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਆਉ ਭਗਤ ਸਿੰਘ ਦਾ ਜਨਮ ਦਿਨ ਮਨਾਈਏ Babu Rajab Ali

ਉੱਘੇ ਕਰਤਾ(ਕਰਦੇ) ਮਾਪਿਆਂ ਨੂੰ

॥ਦੋਹਿਰਾ॥

ਪਕੜ ਲਿਆ ਸਰਦਾਰ ਨੂੰ, ਜੁੜਨ ਸ਼ਹਿਰ ਦੇ ਦੰਦ ।
ਅਮਰੋ ਜਾਂਦੀ ਵਿਲਕਦੀ, ਸ਼ੀਂਹ ਪਿੰਜਰੇ ਵਿਚ ਬੰਦ ।

ਤਰਜ਼ ਦੋਹਿਰਾ-੯


ਫੜ ਦੂਰ ਲਹੌਰੋਂ ਜੀ, ਲਿਆਕੇ ਪੌਣ ਜੇਲ੍ਹ ਵਿੱਚ ਪਾਪੀ ।
ਪਹੁੰਚ ਹਵਾਲਾਤ ਮੇਂ ਜੀ, ਫੇਰ ਹੱਥ ਕੰਡ ਤੇ, ਭੈਣ ਦੇਵੇ ਥਾਪੀ ।
ਹੋਈ ਕਮਲੀ ਵਿਲਕਦੀ ਜੀ, ਅਮਰ ਕੌਰ ਮਿਲਦੀ ਜੱਫੜੀਆਂ ਪਾ ਕੇ ।
ਉੱਘੇ ਕਰਤਾ ਮਾਪਿਆਂ ਨੂੰ, ਵੀਰ ਮਾਂ ਹਿੰਦ ਨੂੰ ਅਜ਼ਾਦ ਕਰਾ ਕੇ ।

ਤੇਰੀ ਉਮਰ ਛੁਟੇਰੀ ਵੇ, ਅੰਮਾਂ ਦੀਆਂ ਕੱਚੀਆਂ ਮੱਖਣੀਆਂ ਖਾਂਦਾ ।
ਕੰਮ ਕਰਕੇ ਵਿਖਾ ਦਿੱਤਾ ਤੂੰ, ਜਿਹੜਾ ਹਰ ਇਕ ਤੋਂ ਕਰਿਆ ਨਾ ਜਾਂਦਾ ।
ਜੱਸ ਖੱਟ ਲਿਆ ਦੇਸਾਂ ਤੇ ਵੇ, ਸਿਓਨਿਆਂ ਮਾਤ-ਲੋਕ ਵਿੱਚ ਆ ਕੇ ।
ਉੱਘੇ ਕਰਤਾ ਮਾਪਿਆਂ ਨੂੰ, ਵੀਰ ਮਾਂ ਹਿੰਦ ਨੂੰ ਅਜ਼ਾਦ ਕਰਾ ਕੇ ।

ਪੰਜ ਚਿਤਰੇ ਪੰਜਾਬੀ ਵੇ, ਵਕਤ ਪਰ ਪਹੁੰਚ ਸੜਕ ਤੇ ਟਕਲੇ ।
ਸਾਹਿਬ ਬਣੇਂ ਕਲਰਕਾਂ ਦੇ, ਫਾਟਕੋਂ ਦਫ਼ਤਰ ਬੰਦ ਕਰ ਨਿਕਲੇ ।
ਜਿੰਦ ਧਰਕੇ ਹਥੇਲੀ ਤੇ, ਪਰ੍ਹੇ ਮਾਰੀ ਗਲ 'ਚੋਂ ਗ਼ੁਲਾਮੀ ਲਾਹ ਕੇ ।
ਉੱਘੇ ਕਰਤਾ ਮਾਪਿਆਂ ਨੂੰ, ਵੀਰ ਮਾਂ ਹਿੰਦ ਨੂੰ ਅਜ਼ਾਦ ਕਰਾ ਕੇ ।

ਲੰਘੇ ਬਾਘ ਸ਼ਿਕਾਰੀ ਜੀ, ਜਦੋਂ ਹੀਰਾ ਹਰਨ ਮਾਰ ਵਿੱਚ ਆਇਆ ।
ਲਿਬ ਲਿਬੀ ਦਬਾਕੇ ਤੇ, ਸ਼ਿਸ਼ਤ ਬੰਨ੍ਹ ਤੂੰ ਪਸਤੌਲ ਚਲਾਇਆ ।
ਡੇਗ ਮੋਟਰ-ਸਾਈਕਲ ਤੋਂ, ਦਿੱਤਾ ਤੂੰ ਪਾੜ ਬਘਿਆੜਾ ਢਾ ਕੇ ।
ਉੱਘੇ ਕਰਤਾ ਮਾਪਿਆਂ ਨੂੰ, ਵੀਰ ਮਾਂ ਹਿੰਦ ਨੂੰ ਅਜ਼ਾਦ ਕਰਾ ਕੇ ।

ਕਪਤਾਨ ਹੰਕਾਰੇ ਨੇ, ਲਾਜਪਤ ਫੇਹਤਾ ਮਾਰ ਕੇ ਡਾਂਗਾਂ ।
ਵੈਰ ਸੱਜਰਾ ਲੈ ਲਿਆ ਤੂੰ, ਮਾਰ ਪਸਤੌਲ, ਕਢਾਈਆਂ ਚਾਂਗਾਂ ।
ਛੱਡ ਲਿਟਦੇ ਸਾਂਡਰਸ ਨੂੰ, ਸਾਥ ਦੇ ਭੱਜਗੇ, ਸ਼ੋਰ ਮਚਾ ਕੇ ।
ਉੱਘੇ ਕਰਤਾ ਮਾਪਿਆਂ ਨੂੰ, ਵੀਰ ਮਾਂ ਹਿੰਦ ਨੂੰ ਅਜ਼ਾਦ ਕਰਾ ਕੇ ।

ਦੂਰੋਂ ਮਾਰ ਬਬੂਕੇ ਵੇ, ਵੀਰ ਹੱਸ-ਹੱਸ ਕੇ ਚੜ੍ਹ ਗਿਓਂ(ਜਿਓ) ਸੂਲੀ ।
ਚੱਲ ਗਏ ਸਿਕੰਦਰ ਜਿਹੇ, ਆਪਾਂ ਦੱਸ, ਕਿਹੜੇ ਬਾਗ਼ ਦੀ ਮੂਲੀ ।
ਪਹੁੰਚ ਸੁਰਗ ਲੋਕ ਮੇਂ ਜੀ, ਵਹਾਂ ਖ਼ਤ ਲਿਖਣਾ ਜਵਾਬੀ ਜਾ ਕੇ ।
ਉੱਘੇ ਕਰਤਾ ਮਾਪਿਆਂ ਨੂੰ, ਵੀਰ ਮਾਂ ਹਿੰਦ ਨੂੰ ਅਜ਼ਾਦ ਕਰਾ ਕੇ ।

ਜਿੱਥੇ ਖਾੜੇ ਲੱਗਦੇ ਸੀ, 'ਬਾਬੂ' ਨਾ ਭੁੱਲਣ ਰਤਨ ਦੀਆਂ ਦੈੜਾਂ ।
ਲੋਕ ਸ਼ਹਿਰ ਬਠਿੰਡੇ ਦੇ, ਹੋਣਗੇ ਲੱਭਦੇ, ਬੱਕੀ ਦੀਆਂ ਪੈੜਾਂ ।
ਜੰਘੀਰਾਣੇਂ ਤਿਹੁਣੇਂ ਦੇ, ਬਾਜਕੋਂ, ਝੁੰਬਿਓਂ, ਚੁੱਘੇ, ਚੱਕ ਰਾਅ ਕੇ ।
ਉੱਘੇ ਕਰਤਾ ਮਾਪਿਆਂ ਨੂੰ, ਵੀਰ ਮਾਂ ਹਿੰਦ ਨੂੰ ਅਜ਼ਾਦ ਕਰਾ ਕੇ ।

 

04 Oct 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਮੇਰੀ ਸਲਾਮ ਸ,ਭਗਤ ਸਿੰਘ ਨੂੰ
Babu Rajab Ali
॥ਦੋਹਿਰਾ॥

ਸੂਰਾ ਸੋ ਪਹਿਚਾਨੀਏਂ, ਜੋ ਲਰੇ ਦੀਨ ਕੇ ਹੇਤ ।
ਪੁਰਜ਼ਾ-ਪੁਰਜ਼ਾ ਕੱਟ ਮਰੇ, ਕਬਹੂੰ ਨਾ ਛਾਡੇ ਖੇਤ ।

ਡਿਓਢਾ ਛੰਦ-੪

ਇਕ ਭਾਅ ਨਾ ਮੰਗੋ ਕਸਤੂਰੀ ਹਿੰਗ ਨੂੰ, ਸੋਰਨ ਮੁਲ੍ਹੰਮੇ ਨੂੰ ।
ਮੇਰੀ ਪ੍ਰਨਾਮ ਸੌ ਭਗਤ ਸਿੰਘ ਨੂੰ, ਸੌ ਸ਼ਾਬਾਸ਼ ਜੰਮੇ ਨੂੰ ।
ਐਸਾ ਨਾ ਕਿਸੇ ਤੋਂ ਪੂਤਲਾ ਖਰਾਦੀ ਦਾ, ਨਜ਼ਰ ਲੱਗੇ ਫ਼ੇਸ ਨੂੰ ।
ਸੀ ਭਗਤ ਸਿੰਘ ਆਸ਼ਕ ਅਜ਼ਾਦੀ ਦਾ, ਕਰਿਆ ਅਜ਼ਾਦ ਦੇਸ ਨੂੰ ।

ਇਕ ਸਦੀ ਰਾਜ ਕਰਦਿਆਂ ਨੂੰ ਲੰਘੀ ਸੀ, ਹੋ ਖ਼ਤਮ ਤੇਜ ਗਏ ।
ਹੱਥਾਂ ਦੀਆਂ ਪੌਹਣ ਲੱਗ ਗਏ ਫ਼ਰੰਗੀ ਸੀ, ਹੋ ਅੰਗਰੇਜ਼ ਤੇਜ ਗਏ ।
ਹੋ ਗਿਆ ਜੁਆਨ ਸੂਰਮਾਂ ਦਲੇਰ ਦਾਦੀ ਦਾ, ਉੱਘਾ ਕਰੂਗਾ ਰੇਸ ਨੂੰ ।
ਸੀ ਭਗਤ ਸਿੰਘ ਆਸ਼ਕ ਅਜ਼ਾਦੀ ਦਾ, ਕਰਿਆ ਅਜ਼ਾਦ ਦੇਸ ਨੂੰ ।

ਨਿਕਲ ਸਮੁੰਦਰੋਂ ਚਿੰਬੜ ਭੂਤ ਗਏ, ਭੂਤਨੇ ਵਲੈਤ ਦੇ ।
ਸੋਨੇ ਦੀ ਚਿੜੀ ਨੂੰ ਨਿਗਲ ਸਬੂਤ ਗਏ, ਜ਼ਾਲਮ ਨਹੈਤ ਦੇ ।
ਜਾਗਿਆ ਜਣਾਂ ਸਿੰਧ ਦਰਿਆ ਦੀ ਵਾਦੀ ਦਾ, ਪਾਦੂਗਾ ਕਲੇਸ਼ ਨੂੰ ।
ਸੀ ਭਗਤ ਸਿੰਘ ਆਸ਼ਕ ਅਜ਼ਾਦੀ ਦਾ, ਕਰਿਆ ਅਜ਼ਾਦ ਦੇਸ ਨੂੰ ।


ਪੈਰਾਂ 'ਚ ਗ਼ੁਲਾਮੀ ਦੇ ਜ਼ੰਜੀਰ ਪਾ ਦਿੱਤੇ, ਖੁਲ੍ਹੇ ਰਹਿਣ ਸ਼ੇਰ ਨਾ ।
ਫ਼ੁੱਲੇ ਬਾਗ਼ ਸੀ ਅਜ਼ਾਦੀ ਦੇ ਜਲਾ ਦਿੱਤੇ, ਜੀ ਹਰੇ ਹੋਣ ਫੇਰ ਨਾ ।
ਬੁਰਾ ਹਾਲ ਕੀਤਾ ਦੇਸ਼ ਦੀ ਅਬਾਦੀ ਦਾ, ਕੱਢਣਾ ਮਲੇਸ਼ ਨੂੰ ।
ਸੀ ਭਗਤ ਸਿੰਘ ਆਸ਼ਕ ਅਜ਼ਾਦੀ ਦਾ, ਕਰਿਆ ਅਜ਼ਾਦ ਦੇਸ ਨੂੰ ।

ਕਾਲਜ ਮੇਂ ਪੜ੍ਹਿਆ ਸੀ ਪਲ੍ਹੇਰ ਗੇਮਾਂ ਦਾ, ਬੜਾ ਮਸ਼ਹੂਰ ਸ਼ਹਿਰ 'ਚੈ ।
ਦਿਲੋਂ ਲਾ ਕੇ ਵੈਰੀ ਅੰਗਰੇਜ਼ ਮੇਮਾਂ ਦਾ, ਰਹੇ ਭਰਿਆ ਵਿਆ ਜ਼ੈਹਰ 'ਚੈ ।
ਕਿਹੜਾ ਵਾਰ ਰੋਕੇ ਗੱਭਰੂ ਫ਼ਸਾਦੀ ਦਾ, ਚੜ੍ਹਿਆ ਵਟਾ ਕੇ ਭੇਸ ਨੂੰ ।
ਸੀ ਭਗਤ ਸਿੰਘ ਆਸ਼ਕ ਅਜ਼ਾਦੀ ਦਾ, ਕਰਿਆ ਅਜ਼ਾਦ ਦੇਸ ਨੂੰ ।

ਜਿਹੜਾ ਸੀ ਲਾਹੌਰ ਸੁਪਰਡੰਟ ਪੁਲਸ ਦਾ, ਚੜ੍ਹਿਆ ਹੰਕਾਰੀ ਘੋੜੇ ਤੇ ।
ਗੋਲੀ ਮਾਰ ਜੁਆਨ ਪਾਪੀ ਨੂੰ ਝੁਲਸਦਾ, ਚਿੜਿੰਗ ਗੇਰ ਮੋੜ੍ਹੇ ਤੇ ।
ਚੱਲ ਗਿਆ ਦੋਗਾੜਾ ਸਰਦਾਰ ਆਦੀ ਦਾ, ਜੀ ਫੂਕਤਾ ਮਲੇਸ਼ ਨੂੰ ।
ਸੀ ਭਗਤ ਸਿੰਘ ਆਸ਼ਕ ਅਜ਼ਾਦੀ ਦਾ, ਕਰਿਆ ਅਜ਼ਾਦ ਦੇਸ ਨੂੰ ।

ਇਕ ਸਿਰਿਓਂ ਅੱਗ ਲੱਗ ਗਈ ਪੰਜਾਬ ਨੂੰ, ਰੱਜਤਾਂ ਤੇ ਜ਼ੋਰ ਪਏ ।
ਪਹੁੰਚ ਗਈ ਖ਼ਬਰ ਵਾਇਸਰਾਏ ਸਾਹਿਬ ਨੂੰ, ਛਾਉਣੀਆਂ 'ਚ ਸ਼ੋਰ ਪਏ ।
ਕਿਸੇ ਵਜ੍ਹਾ ਹੋ ਜੇ ਖ਼ਾਤਮਾ ਉਮਾਸੀ ਦਾ, ਘਲਿਆ ਵਲੈਤ ਕੇਸ ਨੂੰ ।
ਸੀ ਭਗਤ ਸਿੰਘ ਆਸ਼ਕ ਅਜ਼ਾਦੀ ਦਾ, ਕਰਿਆ ਅਜ਼ਾਦ ਦੇਸ ਨੂੰ ।

ਲਾਲ ਸਾਲੂ ਮਾਵਾਂ ਨੇ ਲਹੂ 'ਚ ਰੰਗਣੇ, ਸੀ ਮਰ੍ਹੈਲੀ ਖਾੜਿਆਂ ਦੇ ।
ਹੱਥਕੜੀ ਹੱਥਾਂ 'ਚ ਸੁਹੌਂਦੇ ਕੰਗਣੇ, ਭਗਤ ਦੱਤ ਲਾੜਿਆਂ ਦੇ ।
ਦੇਤਾ ਸੌਹਰੀ ਮੌਤ ਨੂੰ ਪੈਗ਼ਾਮ ਸ਼ਾਦੀ ਦਾ, ਹਟਣ ਵਿਆਹ ਕੇ ਏਸ ਨੂੰ ।
ਸੀ ਭਗਤ ਸਿੰਘ ਆਸ਼ਕ ਅਜ਼ਾਦੀ ਦਾ, ਕਰਿਆ ਅਜ਼ਾਦ ਦੇਸ ਨੂੰ ।

ਗਿੱਦੜਾਂ ਕਰੋੜਾਂ ਨਾਲੋਂ ਅੱਛਾ ਹੋਵੇ ਜੀ, 'ਬਾਬੂ' ਇਕ ਸ਼ੀਂਹ ਜਣਿਆਂ ।
ਠੰਡੀ ਛਾਂ ਪੱਤਾਂ 'ਚੋਂ ਅੰਮ੍ਰਿਤ ਚੋਵੇ ਜੀ, ਧਰਮ ਸ਼ਰੀਂਹ ਬਣਿਆਂ ।
ਫੁੱਲਾਂ ਨਾਲ ਭਰਿਆ ਛੱਤਣ ਸਮਾਧੀ ਦਾ, ਸਜਾ ਦਿੱਤਾ ਪਲੇਸ ਨੂੰ ।
ਸੀ ਭਗਤ ਸਿੰਘ ਆਸ਼ਕ ਅਜ਼ਾਦੀ ਦਾ, ਕਰਿਆ ਅਜ਼ਾਦ ਦੇਸ ਨੂੰ ।
Photo: ਮੇਰੀ  ਸਲਾਮ ਸ,ਭਗਤ ਸਿੰਘ ਨੂੰ  Babu Rajab Ali ॥ਦੋਹਿਰਾ॥  ਸੂਰਾ ਸੋ ਪਹਿਚਾਨੀਏਂ, ਜੋ ਲਰੇ ਦੀਨ ਕੇ ਹੇਤ । ਪੁਰਜ਼ਾ-ਪੁਰਜ਼ਾ ਕੱਟ ਮਰੇ, ਕਬਹੂੰ ਨਾ ਛਾਡੇ ਖੇਤ ।  ਡਿਓਢਾ ਛੰਦ-੪  ਇਕ ਭਾਅ ਨਾ ਮੰਗੋ ਕਸਤੂਰੀ ਹਿੰਗ ਨੂੰ, ਸੋਰਨ ਮੁਲ੍ਹੰਮੇ ਨੂੰ । ਮੇਰੀ ਪ੍ਰਨਾਮ ਸੌ ਭਗਤ ਸਿੰਘ ਨੂੰ, ਸੌ ਸ਼ਾਬਾਸ਼ ਜੰਮੇ ਨੂੰ । ਐਸਾ ਨਾ ਕਿਸੇ ਤੋਂ ਪੂਤਲਾ ਖਰਾਦੀ ਦਾ, ਨਜ਼ਰ ਲੱਗੇ ਫ਼ੇਸ ਨੂੰ । ਸੀ ਭਗਤ ਸਿੰਘ ਆਸ਼ਕ ਅਜ਼ਾਦੀ ਦਾ, ਕਰਿਆ ਅਜ਼ਾਦ ਦੇਸ ਨੂੰ ।  ਇਕ ਸਦੀ ਰਾਜ ਕਰਦਿਆਂ ਨੂੰ ਲੰਘੀ ਸੀ, ਹੋ ਖ਼ਤਮ ਤੇਜ ਗਏ । ਹੱਥਾਂ ਦੀਆਂ ਪੌਹਣ ਲੱਗ ਗਏ ਫ਼ਰੰਗੀ ਸੀ, ਹੋ ਅੰਗਰੇਜ਼ ਤੇਜ ਗਏ । ਹੋ ਗਿਆ ਜੁਆਨ ਸੂਰਮਾਂ ਦਲੇਰ ਦਾਦੀ ਦਾ, ਉੱਘਾ ਕਰੂਗਾ ਰੇਸ ਨੂੰ । ਸੀ ਭਗਤ ਸਿੰਘ ਆਸ਼ਕ ਅਜ਼ਾਦੀ ਦਾ, ਕਰਿਆ ਅਜ਼ਾਦ ਦੇਸ ਨੂੰ ।  ਨਿਕਲ ਸਮੁੰਦਰੋਂ ਚਿੰਬੜ ਭੂਤ ਗਏ, ਭੂਤਨੇ ਵਲੈਤ ਦੇ । ਸੋਨੇ ਦੀ ਚਿੜੀ ਨੂੰ ਨਿਗਲ ਸਬੂਤ ਗਏ, ਜ਼ਾਲਮ ਨਹੈਤ ਦੇ । ਜਾਗਿਆ ਜਣਾਂ ਸਿੰਧ ਦਰਿਆ ਦੀ ਵਾਦੀ ਦਾ, ਪਾਦੂਗਾ ਕਲੇਸ਼ ਨੂੰ । ਸੀ ਭਗਤ ਸਿੰਘ ਆਸ਼ਕ ਅਜ਼ਾਦੀ ਦਾ, ਕਰਿਆ ਅਜ਼ਾਦ ਦੇਸ ਨੂੰ ।  ਪੈਰਾਂ 'ਚ ਗ਼ੁਲਾਮੀ ਦੇ ਜ਼ੰਜੀਰ ਪਾ ਦਿੱਤੇ, ਖੁਲ੍ਹੇ ਰਹਿਣ ਸ਼ੇਰ ਨਾ । ਫ਼ੁੱਲੇ ਬਾਗ਼ ਸੀ ਅਜ਼ਾਦੀ ਦੇ ਜਲਾ ਦਿੱਤੇ, ਜੀ ਹਰੇ ਹੋਣ ਫੇਰ ਨਾ । ਬੁਰਾ ਹਾਲ ਕੀਤਾ ਦੇਸ਼ ਦੀ ਅਬਾਦੀ ਦਾ, ਕੱਢਣਾ ਮਲੇਸ਼ ਨੂੰ । ਸੀ ਭਗਤ ਸਿੰਘ ਆਸ਼ਕ ਅਜ਼ਾਦੀ ਦਾ, ਕਰਿਆ ਅਜ਼ਾਦ ਦੇਸ ਨੂੰ ।  ਕਾਲਜ ਮੇਂ ਪੜ੍ਹਿਆ ਸੀ ਪਲ੍ਹੇਰ ਗੇਮਾਂ ਦਾ, ਬੜਾ ਮਸ਼ਹੂਰ ਸ਼ਹਿਰ 'ਚੈ । ਦਿਲੋਂ ਲਾ ਕੇ ਵੈਰੀ ਅੰਗਰੇਜ਼ ਮੇਮਾਂ ਦਾ, ਰਹੇ ਭਰਿਆ ਵਿਆ ਜ਼ੈਹਰ 'ਚੈ । ਕਿਹੜਾ ਵਾਰ ਰੋਕੇ ਗੱਭਰੂ ਫ਼ਸਾਦੀ ਦਾ, ਚੜ੍ਹਿਆ ਵਟਾ ਕੇ ਭੇਸ ਨੂੰ । ਸੀ ਭਗਤ ਸਿੰਘ ਆਸ਼ਕ ਅਜ਼ਾਦੀ ਦਾ, ਕਰਿਆ ਅਜ਼ਾਦ ਦੇਸ ਨੂੰ ।  ਜਿਹੜਾ ਸੀ ਲਾਹੌਰ ਸੁਪਰਡੰਟ ਪੁਲਸ ਦਾ, ਚੜ੍ਹਿਆ ਹੰਕਾਰੀ ਘੋੜੇ ਤੇ । ਗੋਲੀ ਮਾਰ ਜੁਆਨ ਪਾਪੀ ਨੂੰ ਝੁਲਸਦਾ, ਚਿੜਿੰਗ ਗੇਰ ਮੋੜ੍ਹੇ ਤੇ । ਚੱਲ ਗਿਆ ਦੋਗਾੜਾ ਸਰਦਾਰ ਆਦੀ ਦਾ, ਜੀ ਫੂਕਤਾ ਮਲੇਸ਼ ਨੂੰ । ਸੀ ਭਗਤ ਸਿੰਘ ਆਸ਼ਕ ਅਜ਼ਾਦੀ ਦਾ, ਕਰਿਆ ਅਜ਼ਾਦ ਦੇਸ ਨੂੰ ।  ਇਕ ਸਿਰਿਓਂ ਅੱਗ ਲੱਗ ਗਈ ਪੰਜਾਬ ਨੂੰ, ਰੱਜਤਾਂ ਤੇ ਜ਼ੋਰ ਪਏ । ਪਹੁੰਚ ਗਈ ਖ਼ਬਰ ਵਾਇਸਰਾਏ ਸਾਹਿਬ ਨੂੰ, ਛਾਉਣੀਆਂ 'ਚ ਸ਼ੋਰ ਪਏ । ਕਿਸੇ ਵਜ੍ਹਾ ਹੋ ਜੇ ਖ਼ਾਤਮਾ ਉਮਾਸੀ ਦਾ, ਘਲਿਆ ਵਲੈਤ ਕੇਸ ਨੂੰ । ਸੀ ਭਗਤ ਸਿੰਘ ਆਸ਼ਕ ਅਜ਼ਾਦੀ ਦਾ, ਕਰਿਆ ਅਜ਼ਾਦ ਦੇਸ ਨੂੰ ।  ਲਾਲ ਸਾਲੂ ਮਾਵਾਂ ਨੇ ਲਹੂ 'ਚ ਰੰਗਣੇ, ਸੀ ਮਰ੍ਹੈਲੀ ਖਾੜਿਆਂ ਦੇ । ਹੱਥਕੜੀ ਹੱਥਾਂ 'ਚ ਸੁਹੌਂਦੇ ਕੰਗਣੇ, ਭਗਤ ਦੱਤ ਲਾੜਿਆਂ ਦੇ । ਦੇਤਾ ਸੌਹਰੀ ਮੌਤ ਨੂੰ ਪੈਗ਼ਾਮ ਸ਼ਾਦੀ ਦਾ, ਹਟਣ ਵਿਆਹ ਕੇ ਏਸ ਨੂੰ । ਸੀ ਭਗਤ ਸਿੰਘ ਆਸ਼ਕ ਅਜ਼ਾਦੀ ਦਾ, ਕਰਿਆ ਅਜ਼ਾਦ ਦੇਸ ਨੂੰ ।  ਗਿੱਦੜਾਂ ਕਰੋੜਾਂ ਨਾਲੋਂ ਅੱਛਾ ਹੋਵੇ ਜੀ, 'ਬਾਬੂ' ਇਕ ਸ਼ੀਂਹ ਜਣਿਆਂ । ਠੰਡੀ ਛਾਂ ਪੱਤਾਂ 'ਚੋਂ ਅੰਮ੍ਰਿਤ ਚੋਵੇ ਜੀ, ਧਰਮ ਸ਼ਰੀਂਹ ਬਣਿਆਂ । ਫੁੱਲਾਂ ਨਾਲ ਭਰਿਆ ਛੱਤਣ ਸਮਾਧੀ ਦਾ, ਸਜਾ ਦਿੱਤਾ ਪਲੇਸ ਨੂੰ । ਸੀ ਭਗਤ ਸਿੰਘ ਆਸ਼ਕ ਅਜ਼ਾਦੀ ਦਾ, ਕਰਿਆ ਅਜ਼ਾਦ ਦੇਸ ਨੂੰ ।

 

 

04 Oct 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Ehda rutba Congress Pita hon te menu koi itraaz nahi haan eho jihe gadaar nu rashter pita kehna te hargiz manzoor nahi


Je koi ajj ohde azaadi ch paaye akhauti YOGDAAN da vaasta paave taan ohnu ohdi hamdardi mubarik..Gandhi diyan chalayian hoyian lehraana da azaadi naal koi lena dena nahi ae.....mere khyal mutabik Gandhi khandaan ne asliyat ch Angerezaan de tarafdaari he keeti ae te azaadi ton baad ohna de paaye poorniyan te eh H****mi chalde aa rahe ne.....


Des GADAAR da rutba 101% suit karda ae ehna saariyan noo....

04 Oct 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਓ ਵੀਰ ਜੀ ਗੁੱਸਾ ਨਾ ਖਾਓ ......ਫੁਗਤਨਗੇ ਆਪੇ ਆਪਣੀ ਆਈ ......ਨਾਲੇ ਇਸੇ ਤੋਂ ਸੁਰੂਆਤ ਹੋਈ ਸੀ ...ਪਹਿਲਾਂ ਗਾਂਧੀ, ਫੇਰ ਇੰਦਰਾਂ , ਫੇਰ ਰਾਜੀਵ....ਹੁਣ ਪਤਾ ਨਹੀਂ ਅਗਲਾ ਨੰਬਰ ਕਿਸਦਾ ਲੱਗ ਜਾਣਾ .......

04 Oct 2012

Showing page 3 of 4 << First   << Prev    1  2  3  4  Next >>   Last >> 
Reply