Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 4 of 4 << First   << Prev    1  2  3  4   Next >>     
inder preet
inder
Posts: 81
Gender: Male
Joined: 20/Jan/2010
Location: amritsar
View All Topics by inder
View All Posts by inder
 

HAR KAUM TE HAR DHARAM CH SHAHEED HOYE NE TE SHAYAD HAR KAUM NU IS GAL DA HI GUSSA HAI K GANDHI NU INNI LOK-PRIYATA KYN MILI HOI A...  NALE JASS VEERJI JEHRI AJ DI GANDHI FAMILY A UHDA MAHATMA GANDHI DI FAMILY NAL KOI LINK NHI A.. INDIRA NEHRU DI KUDI HAI TE EH GANDHI FAMILY KOI HOR HAI ....  EH AJ DI GANDHI FAMILY INDIRA GANDHI TON SHURU HOI C ...

06 Oct 2012

inder preet
inder
Posts: 81
Gender: Male
Joined: 20/Jan/2010
Location: amritsar
View All Topics by inder
View All Posts by inder
 

PAR SHAYAD AJ SADI KAUM TE DESH DE NAUJWAN DI EHHIO DHARNA HOI PAI A JO HETH LIKHIYAN SATRAN CH BEYAN KITI GYI HAI....

06 Oct 2012

inder preet
inder
Posts: 81
Gender: Male
Joined: 20/Jan/2010
Location: amritsar
View All Topics by inder
View All Posts by inder
 

28ਸਤੰਬਰ ਤੇ 23ਮਾਰਚ ਨੂੰ ਭਗਤ ਸਿੰਘ ਦੀ ਫੋਟੋ ਪਾ ਕੇ ਜਨਤਾ ਸੋਚਦੀ ਆ
"ਦੇ ਤੀ ਸ਼ਰਧਾਂਜਲੀ ਮਹਾਨ ਯੋਧੇ ਨੂੰ"

ਭਗਤ ਸਿੰਘ ਦੀਆਂ ਫੋਟੋਆਂ ਦੀ ਕੈਮ ਕੈਮ ਜਿਹੀ EDITING ਕਰਕੇ ਸਮਝਦੇ ਆ
"ਬਸ ਅਸੀਂ ਹੀ ਆਂ ਅਸਲੀ ਵਾਰਸ ਬਾਈ ਭਗਤ ਸਿੰਘ ਦੇ"

ਅੱਜ ਬਰਨਾਲੇ ਦੇਖਿਆ ਸੀ ਮੈਂ . . . ਮਜਦੂਰ ਯੁਨਿਅਨ ਨੇ ਭਗਤ ਸਿੰਘ ਦੇ ਬੁੱਤ ਅੱਗੇ ਧਰਨਾ ਲਾਇਆ ਸੀ !
ਧਰਨਾ ਕਾਹਦਾ ਸੀ ,
1 ਨਾਅਰਾ ਲੱਗਦਾ ਸੀ "ਇਨਕਲਾਬ ਜਿੰਦਾਬਾਦ" ਦਾ . . . ਤੇ 1 ਨਾਅਰੇ ਪਿੱਛੇ 4 ਨਾਅਰੇ "ਮਜਦੂਰ ਯੁਨਿਅਨ ਜਿੰਦਾਬਾਦ" ਦੇ ਲਾ ਦਿੰਦੇ ਸੀ ,

ਸਾਲਾ ਸਮਝ ਨੀ ਸੀ ਲੱਗਦਾ ਉਹ ਜਨਮ ਦਿਨ ਭਗਤ ਸਿੰਘ ਦਾ ਮਨਾਉਣ ਆਏ ਨੇ ਕਿ ਆਪਣੀ ਯੁਨਿਅਨ ਦਾ !

ਪਹਿਲਾਂ ਤਾਂ ਕੱਲੀਆਂ ਸਰਕਾਰਾਂ ਨੀ ਸੀ ਲੌਟ ਆਉਂਦੀਆਂ . . . ਹੁਣ ਆਮ ਲੋਕਾਂ ਨੇ ਵੀ ਗੰਦੀ ਸਿਆਸਤ ਚਲਾ ਲੀ ਭਗਤ ਸਿੰਘ ਦੇ ਨਾਂ ਤੇ . . ! 

ਇੱਕ ਗੱਲ ਹੋਰ ਬਹੁਤ ਦੇਖੀ ਆ ਮੈਂ . . 
ਭਗਤ ਸਿੰਘ ਦੀ ਕੈਮ ਜਿਹੀ ਫੋਟੋ ਪਾ ਕੇ , ਹੱਥ 'ਚ ਰਿਵਾਲਵਰ ਦਿਖਾ ਕੇ ਥੱਲੇ ਵੱਡੇ ਵੱਡੇ ਅੱਖਰਾਂ 'ਚ ਲਿਖਿਆ ਹੁੰਦਾ "ਲੱਗਦਾ ਫੇਰ ਆਉਣਾ ਪਊ"
ਜਿਵੇਂ ਸਕੀ ਭੂਆ ਦਾ ਮੁੰਡਾ ਹੋਵੇ ਵੀ ਤੇਰੇ ਕਹਿਣ ਤੇ ਤਾਂ ਅਗਲਾ ਆਇਆ ਖੜਾ . .
ਨਾਲੇ ਅਗਲੇ ਨੇ ਆਉਣਾ ਕੀ ਕਰਨ ਆ ?
ਗੱਲ ਗੱਲ ਤੇ ਤਾਂ ਅਗਲੇ ਦੇ ਨਾਂ ਨੂੰ ਸਿਰੋਪਾ ਪਾਇਆ ਹੁੰਦਾ ਲੋਕਾਂ ਨੇ !

ਅੱਜ ਕੱਲ ਦੇ ਨੋਜਵਾਨਾਂ ਦਾ ਭਗਤ ਸਿੰਘ ਤਾਂ ਅਜੇ ਦੇਵਗਨ ਤੇ ਬੌਬੀ ਦਿਓਲ ਨੇ . . 
ਜਿਉਂਦੇ ਰਹਿਣ BOLLYWOOD ਆਲੇ
ਸੁੱਖ ਨਾਲ 2 ਫਿਲਮਾਂ ਬਣਾਤੀਆਂ ਅਗਲਿਆਂ ਨੇ ਭਗਤ ਸਿੰਘ ਤੇ . .

ਸਾਲਾ ਮੁਲਕ ਈ ਮਾੜਾ ਆਪਣਾ ਤਾਂ ! 

ਚੰਗੇ ਟੈਮ ਨੂੰ ਤੁਰ ਗਿਆ ਬਾਈ ਭਗਤ ਸਿਹੁੰ ਤੂੰ ਤਾਂ 
ਜਿਉਂਦਾ ਰਹਿ !

ਮੁਬਾਰਕਾਂ ਤੈਨੂੰ ਬਹੁਤ ਬਹੁਤ ਤੇਰੇ ਜਨਮ ਦਿਨ ਦੀਆਂ . . 
ਰੱਬ ਤੈਨੂੰ ਲੰਬੀ ਉਮਰ ਬਖਸ਼ੇ

06 Oct 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
Normally I don't like writing negative articles or comments but couldnt resist this ... I don't have as much knowledge but whatever I know from history and my curious readings of certain books .. I have some (not all) points to put forward...


1. We must not forget Gandhi was a lawyer.... No disrespect to lawyers, but kis point nu kithe use krna hai.. Weakness nu strength kiven banauna hai eh ohnu changi tarah aunda c ..

2. When someone chose to become a public figure, he has no private life of his own..its a fact especially in India Whether you like it or not ..

3. Charity begins from home ...
He prevented his son marrying a Muslim despite publicly promoting Muslim-Hindu unity.
Gandhi de apne mundeyaan ne ohnu chhadd dita c ...
Jo apni family nu integrate nhi kar sakya oh poori country da peo ban k baitha hai...... WOW

4. Mahatma.. Kehde angle ton si eh mere palle nhi peya ajj tak ...
I m not going into details...... How can a morally corrupt person be titled as mahatma

5. Ik number da darpok c ...
Why did he suspend civil disobedience movement 3 times between 1900 and 1922 while more than 15000 people were in jail for this cause

6. He was also a hypocrite on many levels. He denounced lawyers, railways and parliamentary politics, yet he was a professional lawyer who constantly used railways to get to meetings to argue that India ­deserved its own parliament.


7. And although he is known for his hunger strikes, his official position was that these were “the worst form of coercion, which militates against the fundamental principles of non-violence” (in which he believed)
Bloody attention seeker..!!

8. When Britain finally did withdraw from India, it was largely motivated by their anti-imperialist Prime Minister, Clement Attlee, and the fact that Britain was nearly bankrupt from the war.
Gandhi nu esda credit kyon ditta jaanda hai ..??

9 finally.... Gandhi ne Sikh activists nu kadi vi support nhi kita..
Not that they were dying to get his support.. but unity vi koi cheez hundi hai .. He was bloody (excuse my language) double standard person jo ik paase nonviolence and brotherhood diyaan gallan karda c and Dooje paase awwal darje da racist c ..

10. Kaum da gaddaar maafi de ya sympathy de kaabil nhi hunda .. NEVER..!!


Je kisi nu koi gal buri laggi te I am NOT sorry .. These are my personal views and I take 100% responsibility of what I said ..!!





06 Oct 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

@ ਇੰਦਰ ਬਾਈ ਜੀ .... ਮੈਂ ਤੁਹਾਡੀ ਸੋਚ ਨੂੰ ਤੇ ਵਿਚਾਰਾਂ ਨੂੰ ਮੰਨਦਾ ਹਾਂ.....ਤੁਸੀਂ ਵੀ ਆਪਣੀ ਜਗ੍ਹਾ ਸਹੀ ਹੋ ਜੋ ਤੁਹਾਨੂੰ ਦਿਸਦਾ ਜਾਂ ਜੋ ਤੁਸੀਂ ਦੇਖਣਾ ਚਾਹੁੰਦੇ ਹੋ ਓਹੀ ਨਜਰ ਆਉਂਦਾ ਏ ਤੇ ਯਕੀਨ ਕਰਦੇ ਹੋ ਆਪਣੇ ਵੱਲੋਂ ਕੋਸ਼ਿਸ਼ ਕਰਕੇ ਦੇਖੋ ਸਚਾਈ ਜਾਨਣ ਦੀ , ਬੜਾ ਕੁਝ ਲੁੱਕਿਆ ਏ , ਸਿਆਣੇ ਕਿਹਾ ਕਰਦੇ ਸੀ ਧੂਹਾਂ ਉਥੇ ਹੀ ਨਿਕਲਦਾ ਜਿਥੇ ਚੰਗਿਆੜੀ ਹੋਵੇ.........ਹੁਣ ਆਪਾਂ ਗਾਂਧੀ ਦੇ ਮਹਾਤਮਾ ਦੀ ਉਪਾਥੀ ਬਾਰੇ ਹੀ ਗੱਲ ਕਰਦੇ ਹਾਂ ...ਓਹਨੂੰ ਮਹਾਤਮਾ ਕਿਸਨੇ, ਕਿਉਂ ਤੇ ਕਦੋਂ ਬਣਾਇਆ ? ਕੀ ਉਹ ਹੱਕ ਰਖਦਾ ਸੀ? 
       ਤੁਸੀਂ ਕਿਹਾ ਇਸ (at present) ਗਾਂਧੀ ਪਰਿਵਾਰ ਨਾਲ ਕੋਈ ਵਾਸਤਾ ਨਹੀਂ ਫੇਰ ਇਹ ਗਾਂਧੀ ਪਰਿਵਾਰ ਕਿਉਂ ਸਾਫ਼ ਨਹੀਂ ਕਰਦਾ ਕਿ ਇਹ ਸਾਡਾ ਪਿਤਾ ਨਹੀਂ ਹੈ , ਜੇ ਇਹ ਗਾਂਧੀ ਪਰਿਵਾਰ ਦਾ ਪਿਤਾ ਨਹੀਂ ਫੇਰ ਰਾਸ਼ਟਰ ਦਾ ਪਿਤਾ ਕਿਵੇ ਬਣ ਗਿਆ ......
ਬਾਕੀ ਆਹ ਸ਼ਰਨ ਹੋਰਾਂ ਤਾਂ ਸਿਰੇ ਦੀ ਗੱਲ ਹੀ ਕਰ ਦਿੱਤੀ ਏ .....ਇੱਕ ਚਾਨਣ ਦੀ ਕਿਰਨ ਨੇ ਹਨੇਰਾ ਦੂਰ ਕਰ ਦਿੱਤਾ .....ਕਿਉਂਕਿ ਅਸਲ ਸਚਾਈ ਇਹੀ ਏ .....ਕੋਈ ਮੰਨੇ ਜਾਂ ਨਾ ਮੰਨੇ ......ਗਾਂਧੀ ਗੱਦਾਰ ਹੈ ਤੇ ਸਦਾ ਹੀ ਰਹੇਗਾ .....
ਸ਼ੁਕਰੀਆ ਆਪ ਸਭਦਾ .....ਬਹੁਤ ਸਾਰੀ ਅਹਿਮ ਜਾਣਕਾਰੀ ਸਾਹਮਣੇ ਆ ਰਹੀ ਏ....ਹੋਰ ਆਉਣ ਦੀ ਆਸ ਏ ...ਜੀ ਆਈਆਂ ਨੂੰ  

@ ਇੰਦਰ ਬਾਈ ਜੀ .... ਮੈਂ ਤੁਹਾਡੀ ਸੋਚ ਨੂੰ ਤੇ ਵਿਚਾਰਾਂ ਨੂੰ ਮੰਨਦਾ ਹਾਂ.....ਤੁਸੀਂ ਵੀ ਆਪਣੀ ਜਗ੍ਹਾ ਸਹੀ ਹੋ ਜੋ ਤੁਹਾਨੂੰ ਦਿਸਦਾ ਜਾਂ ਜੋ ਤੁਸੀਂ ਦੇਖਣਾ ਚਾਹੁੰਦੇ ਹੋ ਓਹੀ ਨਜਰ ਆਉਂਦਾ ਏ ਤੇ ਯਕੀਨ ਕਰਦੇ ਹੋ ਆਪਣੇ ਵੱਲੋਂ ਕੋਸ਼ਿਸ਼ ਕਰਕੇ ਦੇਖੋ ਸਚਾਈ ਜਾਨਣ ਦੀ , ਬੜਾ ਕੁਝ ਲੁੱਕਿਆ ਏ , ਸਿਆਣੇ ਕਿਹਾ ਕਰਦੇ ਸੀ ਧੂਹਾਂ ਉਥੇ ਹੀ ਨਿਕਲਦਾ ਜਿਥੇ ਚੰਗਿਆੜੀ ਹੋਵੇ.........ਹੁਣ ਆਪਾਂ ਗਾਂਧੀ ਦੇ ਮਹਾਤਮਾ ਦੀ ਉਪਾਥੀ ਬਾਰੇ ਹੀ ਗੱਲ ਕਰਦੇ ਹਾਂ ...ਓਹਨੂੰ ਮਹਾਤਮਾ ਕਿਸਨੇ, ਕਿਉਂ ਤੇ ਕਦੋਂ ਬਣਾਇਆ ? ਕੀ ਉਹ ਹੱਕ ਰਖਦਾ ਸੀ? 

 

       ਤੁਸੀਂ ਕਿਹਾ ਇਸ (at present) ਗਾਂਧੀ ਪਰਿਵਾਰ ਨਾਲ ਕੋਈ ਵਾਸਤਾ ਨਹੀਂ ਫੇਰ ਇਹ ਗਾਂਧੀ ਪਰਿਵਾਰ ਕਿਉਂ ਸਾਫ਼ ਨਹੀਂ ਕਰਦਾ ਕਿ ਇਹ ਸਾਡਾ ਪਿਤਾ ਨਹੀਂ ਹੈ , ਜੇ ਇਹ ਗਾਂਧੀ ਪਰਿਵਾਰ ਦਾ ਪਿਤਾ ਨਹੀਂ ਫੇਰ ਰਾਸ਼ਟਰ ਦਾ ਪਿਤਾ ਕਿਵੇ ਬਣ ਗਿਆ ......

 

ਬਾਕੀ ਆਹ ਸ਼ਰਨ ਹੋਰਾਂ ਤਾਂ ਸਿਰੇ ਦੀ ਗੱਲ ਹੀ ਕਰ ਦਿੱਤੀ ਏ .....ਇੱਕ ਚਾਨਣ ਦੀ ਕਿਰਨ ਨੇ ਹਨੇਰਾ ਦੂਰ ਕਰ ਦਿੱਤਾ .....ਕਿਉਂਕਿ ਅਸਲ ਸਚਾਈ ਇਹੀ ਏ .....ਕੋਈ ਮੰਨੇ ਜਾਂ ਨਾ ਮੰਨੇ ......ਗਾਂਧੀ ਗੱਦਾਰ ਹੈ ਤੇ ਸਦਾ ਹੀ ਰਹੇਗਾ .....

 

ਸ਼ੁਕਰੀਆ ਆਪ ਸਭਦਾ .....ਬਹੁਤ ਸਾਰੀ ਅਹਿਮ ਜਾਣਕਾਰੀ ਸਾਹਮਣੇ ਆ ਰਹੀ ਏ....ਹੋਰ ਆਉਣ ਦੀ ਆਸ ਏ ...ਜੀ ਆਈਆਂ ਨੂੰ  

 

06 Oct 2012

inder preet
inder
Posts: 81
Gender: Male
Joined: 20/Jan/2010
Location: amritsar
View All Topics by inder
View All Posts by inder
 

bai ji i never admire gandhi.. uhd dogula addmi c eh main pehle din ton mannda a rea..

mera gussa bas apne kujh uhna veeran nal hai jo 23 march 28 sept ya 2 oct nu gandhi v/s bhagat singh bare likhna apna farz samjhde ne.. uhna nu ehhi kehna chahu k eh sab kujh likhan ch tym waste karan nalon shayad uh bhagat singh ya kise v hor shahhed duara likheya literatue(even 1-2 page) v padh len te uh jyada vadiya hoyega.. shayad vela es ladhai ton uppar uthan da hai ...

j gandhi parivar mahatma gandhi de na te rajneeti kar rea te main eh kehna chahu k desh ch but hor parties ne shayad jo ehna shahedan de na te gandi politics khed rahe ne.. bhagat singh na di ik kranti sabha hai shayad jo dharam de naa te ladhan nu hamesha tyaar rehandi a par shayd uh bhul gye shahhed da koi dharam nhi hunda...

aj lod hai te uhna shahhedan de vicharan nu jinda rakhan di na k gandhi v/s bhagat singh bare byaanbazi karan di... lokki te ahne ne uhna ne 4 lokan nu dekh uhna de magar lagna hai par shayad aithe sab bhut siane so mere khayal eh be-matlab di byaanbazzi ton sanu bachna chaida.... te vadh ton vadh uhna shahhedan diyan gallan nu aithe pesh karna chaida..

 

07 Oct 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਿਲਕੁਲ ਵੀਰ ਜੀ ਆਹ ਗੱਲ ਤੁਸੀਂ ਸੋਲਾਂ ਆਨੇ ਸਹੀ ਕੀਤੀ ਏ....i really admire it ...thanx .....

 

ਅਸੀਂ ਅਸਲੀਅਤ ਬਾਰੇ ਲਿਖਣ, ਬੋਲਣ ਤੇ ਪੜਨ 'ਤੇ ਹੀ ਜੋਰ ਦੇਣ ਦੀ ਗੱਲ ਕਰਦੇ ਸੀ .....ਬਿੱਲੀ ਨੂੰ ਦੇਖ ਜੇ ਕਬੂਤਰ ਅੱਖਾਂ ਬੰਦ ਕਰ ਲਵੇ , ਇਸਦਾ ਇਹ ਮਤਲਬ ਤਾਂ ਕਦੇ ਵੀ ਨਹੀਂ ਕਿ ਬਿੱਲੀ ਕਬੂਤਰ ਨੂੰ ਨਹੀਂ ਦੇਖ ਰਹੀ , ਉਹ ਤਾਂ ਖਾਧਾ ਹੀ ਮੰਨੋ ......ਅੱਖਾਂ ਖੁਲੀਆਂ ਨਾਲ ਵਾਚੋ ਤੇ ਦਿਲ ਤੇ ਦਿਮਾਗ ਤੋਂ ਸਾਂਝਾ ਕੰਮ ਲਵੋ, ਹੱਕ, ਸੱਚ ਤੇ ਦੇਸ਼ ਦੇ ਪਹਿਰੇਦਾਰ ਬਣੀਏ.....ਇੱਕ ਦੂਜੇ ਨਾਲ ਡੱਟ ਕੇ ਖੜੀਏ........ਖੁਸ਼ੀ ਤੇ ਖੁਸ਼ਹਾਲੀ ਨੂੰ ਖੁਸ਼ਾਮਦੀਦ ਕਹੀਏ .....  

07 Oct 2012

Showing page 4 of 4 << First   << Prev    1  2  3  4   Next >>     
Reply