Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
**Debi Makhsoospuri** (ਦੇਬੀ ਮਖਸੂਸਪੁਰੀ ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 23 of 56 << First   << Prev    19  20  21  22  23  24  25  26  27  28  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

WoW....beautiful shayers....thanks for sharing here..!!

08 Aug 2011

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

THANK U,,,VEER G,,,

08 Aug 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਇੱਥੇ ਹਰ ਕੋਈ 'ਦੇਬੀ' ਸਾਧ ਬਣੇ ਤੇ ਦੂਜੇ ਨੂੰ ਪਿਆ ਚੋਰ ਕਹੇ|
ਇੱਥੇ ਦਿਲ ਅੰਦਰ ਗਲ ਹੋਰ ਰਹੇ ਪਰ ਬੁਲਾਂ ਤੇ ਗਲ ਹੋਰ ਰਹੇ|
ਮੂੰਹ ਰਾਮ ਬਗਲ ਵਿਚ ਛੁਰੀਆਂ ਨੇ ਤੂੰ ਜਿਗਰ ਬਚਾਉਂਦਾਂ ਰਹਿ ਸੱਜਣਾ|
ਇਹ ਦੁਨੀਆ ਚੰਦਰੀ ਸਾਕ ਜਿਹੀ ਚੁੱਪ ਚਾਪ ਨਿਭਾਓਂਦਾ ਰਹਿ ਸੱਜਣਾ |

28 Aug 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਅੱਖੀਆਂ ਵਿੱਚ ਕਜਲੇ ਵਾਂਗ ਸਜਾ ਤਲੀਆਂ ਤੇ ਮਹਿੰਦੀ ਵਾਂਗੂੰ ਲਾ
ਜੋ ਤੇਰੀ ਖ਼ਾਤਿਰ ਘੜੇ ਗਏ ਓਹ ਗਹਿਣੇਂ ਤੂੰਹੀਓ ਪਾ ਅੜੀਏ |
ਨੀ ਤੇਰੇ ਯਾਰ ਨਗੀਨੇ ਵਰਗੇ ਨੇ ਤੂੰ ਮੁੰਦਰੀ ਵਿੱਚ ਜੜਾ ਅੜੀਏ|

 

ਅਸੀਂ ਪਿਆਰ ਦੇ ਪਹਿਲੇ ਖਤ ਵਰਗੇ ਪਹਿਲੀ ਮਿਲਣੀਂ ਦੇ ਬੋਲ ਜਹੇ
ਤੇਰੇ ਦਿਲ ਦੀ ਸੁੰਨੀ ਟਾਹਣੀ ਤੇ ਬੈਠੇ ਪੰਛੀ ਅਣਭੋਲ ਜਹੇ
ਪਾ ਗਾਨੀ ਗਲੇ ਨਿਸ਼ਾਨੀ ਤੂੰ ਨਾਂ ਤਾੜੀ ਮਾਰ ਉੜਾ ਅੜੀਏ
ਨੀ ਤੇਰੇ ਯਾਰ ਨਗੀਨੇ ਵਰਗੇ ਨੇ ਤੂੰ ਮੁੰਦਰੀ ਵਿੱਚ ਜੜਾ ਅੜੀਏ |

 

ਨਜ਼ਰਾਂ ਵਿੱਚ ਏਦਾਂ ਵੱਸ ਗਈਂ ਏ ਨਾ ਹੋਦਰ ਕਿਤੇ ਨਿਗ਼ਾਹ ਅਟਕੇ
ਤੇਰੀ ਘੂਰੀ ਨਬਜ਼ਾਂ ਰੋਕ ਦੇਵੇ ਲੈ ਸੰਘ ਵਿੱਚ ਫਾਹਾ ਸਾਹ ਅਟਕੇ
ਜੇ ਤੂੰ ਨਈਂ ਤੇਰੇ ਪੱਟਿਆਂ ਨੂੰ ਫਿਰ ਸਕਦੈ ਕੌਣ ਵਸਾ ਅੜੀਏ
ਨੀ ਤੇਰੇ ਯਾਰ ਨਗੀਨੇ ਵਰਗੇ ਨੇ ਤੂੰ ਮੁੰਦਰੀ ਵਿੱਚ ਜੜਾ ਅੜੀਏ |

 

ਤੂੰ ਜਿੱਦਾਂ ਮਰਜ਼ੀ ਪਰਖ਼ ਕੁੜੇ ਕਦ ਇਸ਼ਕ ਡਰੇ ਕਸਵੱਟੀ ਤੋਂ
ਚੰਗਾ ਨੀ ਖਾਲੀ ਹੱਥ ਮੁੜਨਾਂ ਆ ਕੇ ਮਿੱਤਰਾਂ ਦੀ ਹੱਟੀ ਤੋਂ
ਤੂੰ ਦਿਲ ਲੈ ਜਾ ਜਾਂ ਸਿਰ ਲੈ ਜਾ ਮਰਜ਼ੀ ਦਾ ਲਾ ਕੇ ਭਾਅ ਅੜੀਏ
ਨੀ ਤੇਰੇ ਯਾਰ ਨਗੀਨੇ ਵਰਗੇ ਨੇ ਤੂੰ ਮੁੰਦਰੀ ਵਿੱਚ ਜੜਾ ਅੜੀਏ |

 

ਤੂੰ ਹਾਂ ਕਰਦੇ ਜਾਂ ਨਾਂ ਕਰਦੇ ਇਹ ਜੱਕਾਂ ਤੱਕਾਂ ਮਾਰਦੀਆਂ
“ਮਖ਼ਸੂਸਪੁਰੀ” ਨੂੰ ਇੰਤਜ਼ਾਰ ਵਿੱਚ ਪੱਕੀਆਂ ਅੱਖੀਆਂ ਮਾਰਦੀਆਂ
ਜੇ ਅੱਖ ਪਾਰਖੂ ਰੱਖਦੀ ਏਂ ਹੀਰੇ ਦੀਆਂ ਕਦਰਾਂ ਪਾ ਅੜੀਏ
ਨੀ ਤੇਰੇ ਯਾਰ ਨਗੀਨੇ ਵਰਗੇ ਨੇ ਤੂੰ ਮੁੰਦਰੀ ਵਿੱਚ ਜੜਾ ਅੜੀਏ |

28 Aug 2011

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

Debi

28 Aug 2011

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 
2 guttan waliye

OHNA MATHE DE DUALE DERE LAYE NE,

DOVE HUSNA DI RAAKHI JO BITHAYE NE,

2 TIL 1 THODI 1 GAL UTTE,

DUBB JANIYE NI TIKKE VANG TENU FABDE,

2 GUTTAN WALIYE SHOKEEN KUDIYE,

MAINU DIL V RAKAANE TERE 2 LAGDE,

 

1 PAUNDI 1 LAUNDI KHOURE TU

VTAANVE KINNE ASHIQAN NAAAL MUNDIAN,

BILIYE CHALAAKE LAAVE CHAARE PAASE SAAIAN,

PR KITE V VADAIAN NAION HUNDIAN,

NEDE AA K TAKDE OPREAN WANGU,

DOORO NAIN TERE APNEA VANGU SADH DE,

2 GUTTAN WALIYE SHAKEEN KUDIYE ,

MAINU DIL V RAKAANE TERE 2 LAGDE,,

 

2 RANG KALA TE GULAABI NE PASAND,

DOHA RANGA DE HE PAUNDI SDA SUITE NI,

BATTI WALA CHOWNK TE MANDIR WALI GALI,

BSS 2 HE TERE MAN BHAUNDE ROOT NI,

HELLO TE NAMASTE KINNI WAAR HUNDI,

KDE GIN TENU KINNE NI SALOOT VAJDE,,

2 GUTTAN WALIYE SHAKEEN KUDIYE,

MAINU DIL V RAKAANE TERE 2 LAGDE,

 

SACH SACH DASS ''''''MAKHSOOSPURI''''''''' NU V ,,

LOKAN VAANG HE TU HATHAAN TE NACHAYENGI,

'''''''DEBI''''' JEHE HOR V UMEEDWAAR KHADE ,,

AJ DASS DE NI VOTE KIHNU PAENGI,

MITRAN DI LAATRI TU KAD IKKO VAAR,

CHANGE LAGDE NAHI NITT TERI PAID DABDE,

2 GUTTAN WALIYE SHOKEEN KUDIYE MAINU DIL V RAKAANE TERE 2 LAGDE,,,,

 

 

 

 

BY ,,KULDEEP paras[WRITEN   BY  DEBI MAKHSOOSPURI]

30 Aug 2011

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 
new one

Asi tere dil de raje bn ja ge, Tu dil di rani ban ja. Asi kde na rowange, Tu akh da paani ban ja. Asi tha tha dhkke khade ne, Tu rooh da hani ban ja. Jo khtm na hove "Debi" lyi, Tu koi aisi kahani ban ja. Tu koi aisi kahani ban ja. .

09 Sep 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Good stuff Karan...tfs

 

(Menu lagda pehlan wala geet Kuldip Paras ne gaayia c)

09 Sep 2011

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 
sorry maalko ,,galti naal mistake ho gayi,,,,dimaag ch ta paras g c,pr likhan vele ,,,pta ni kive rasila likhea gea,,,shayad eh v DEBI paji de geetan da asr ee ae
11 Sep 2011

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

ਨਚਾਇਆ ਉਂਗਲਾਂ ਤੇ ਬੜਾ ਬਲੌਰੀ ਅੱਖ ਨੇ....

ਘੁਮਾਇਆ ਅੱਗੇ ਪਿੱਛੇ ਬੜਾ ਪਤਲੇ ਜੇ ਲੱਕ ਨੇ...

ਅੱਖ ਤੱਕ ਤੱਕ ਮਾਰੇਂ..ਨਾਲੇ ਵਾਲਾਂ ਨੂੰ ਸਵਾਰੇਂ...

ਤੇਰਾ "Debi" ਦੇ ਗੀਤਾਂ ਵਿੱਚ ਨਾਮ ਰਹਿ ਗਿਆ...

ਗੋਰੇ ਹੁਸਨ ਦਾ ਹੋਕੇ ਮੈਂ ਗੁਲਾਮ ਰਹਿ ਗਿਆ..

11 Sep 2011

Showing page 23 of 56 << First   << Prev    19  20  21  22  23  24  25  26  27  28  Next >>   Last >> 
Reply