Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਿੰਨੀ ਕਹਾਣੀਆਂ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Showing page 4 of 5 << First   << Prev    1  2  3  4  5  Next >>   Last >> 
Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

sab ikk ton ikk vdke..mere lyi bht he vdiya kita... i love to read short stories n i need to go through loads more.. hatts offfff to u ji,,thanku so much.. sariaan ennian vdiya k shabd nhi ne..

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਆਪਾਂ ਨੂੰ ਕੀ

ਦੋ ਦੋਸਤ ਬੈਠੇ ਦੁਪਹਿਰ ਦਾ ਖਾਣਾ ਖਾ ਰਹੇ ਸਨ। ਅਚਾਨਕ ਖਾਣਾ ਖਾਂਦੇ ਹੋਏ ਉਹ ਭਰਿਸ਼ਟਾਚਾਰ ਦੇ ਵਿਸ਼ੇ ’ਤੇ ਗੱਲਾਂ ਕਰਨ ਲੱਗੇ।

‘‘ਯਾਰ, ਆਪਣੇ ਦੇਸ਼ ’ਚ ਭਰਿਸ਼ਟਾਚਾਰ ਦਾ ਬੋਲ-ਬਾਲਾ ਹੈ, ਇਸ ਭਰਿਸ਼ਟਾਚਾਰ ਰੂਪੀ ਬਿਮਾਰੀ ਦਾ ਅੰਤ ਕਦੋਂ ਹੋਵੇਗਾ?’’

‘‘ਪਤਾ ਨ੍ਹੀਂ।’’

‘‘ਯਾਰ, ਇਉਂ ਦੱਸ ਕਿ ਇਹ ਭਰਿਸ਼ਟਾਚਾਰ ਦੀ ਬਿਮਾਰੀ ਆਪਣੇ ਦੇਸ਼ ’ਚ ਫੈਲੀ ਕਿਵੇਂ?’’

‘‘ਛੱਡ ਨਾ ਯਾਰ, ਆਪਾਂ ਨੂੰ ਕੀ। … ਕ … ਕਾਹਨੂੰ ਇਨ੍ਹਾਂ ਗੱਲਾਂ ਨੂੰ ਸੋਚਦੈ। ਚੱਲ ਛੱਡ ਇਨ੍ਹਾਂ ਗੱਲਾਂ ਨੂੰ। ਖਾਣਾ ਖਾਣ ਵੱਲ ਧਿਆਨ ਦੇ, ਐਵੇਂ ਸਵਾਦ ਖਰਾਬ ਨਾ ਕਰ।’’

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਭਵਿੱਖ ਦੀ ਚਿੰਤਾ

ਕਰਮਾ ਪੜ੍ਹ-ਲਿਖ ਕੇ ਡਾਕਟਰ ਬਣਨਾ ਚਾਹੁੰਦਾ ਸੀ। ਪਰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਆਦਿ ਦੀਆਂ ਫੀਸਾਂ ਵਧ ਗਈਆਂ ਸਨ। ਇਹ ਫੀਸਾਂ ਉਸਦੀ ਪਹੁੰਚ ਤੋਂ ਬਾਹਰ ਸਨ। ਉਸਦਾ ਭਵਿੱਖ ਦਾਅ ’ਤੇ ਲੱਗ ਗਿਆ ਸੀ। ਉਹ ਆਪ ਤਾਂ ਦੁਖੀ ਹੀ ਸੀ, ਇਸਦੇ ਨਾਲ-ਨਾਲ ਉਸਦੇ ਮਾਪੇ ਵੀ ਉਸਦੇ ਭਵਿੱਖ ਨੂੰ ਲੈ ਕੇ ਕਾਫੀ ਚਿੰਤਾ ’ਚ ਸਨ। ਹੁਣ ਕਰਮੇ ਦਾ ਕਿਸੇ ਵੀ ਕੰਮ ’ਚ ਮਨ ਨਹੀਂ ਲੱਗਦਾ ਸੀ। ਇਕ ਦਿਨ ਕਰਮੇ ਨੇ ਬਰਾਂਡੇ ਦੇ ਸ਼ਹਤੀਰ ਨਾਲ ਰੱਸਾ ਪਾ ਕੇ ਫਾਹਾ ਲੈ ਲਿਆ। ਹੁਣ, ਮਾਪਿਆਂ ਦੀ ਕਰਮੇ ਦੇ ਭਵਿੱਖ ਨੂੰ ਲੈ ਕੇ ਚਿੰਤਾ ਹਮੇਸ਼ਾ ਲਈ ਖ਼ਤਮ ਹੋ ਚੁੱਕੀ ਸੀ।

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਪ੍ਰਸ਼ਨ ਚਿੰਨ੍ਹ (ਰਿਸ਼ੀ ਗੁਲਾਟੀ)

ਸੀਵਰੇਜ ਦਾ ਪਾਣੀ, ਪੀਣ ਵਾਲੇ ਪਾਣੀ ਵਿੱਚ ਰਲ ਜਾਣ ਕਰਕੇ ਬਸਤੀ ਵਿੱਚ ਦੋ ਆਦਮੀਆਂ ਦੀ ਮੌਤ ਹੋ ਗਈ ਸੀ । ਅੱਜ ਮੰਤਰੀ ਜੀ ਨੇ ਦੁਖੀ ਪਰਿਵਾਰਾਂ ਨੂੰ ਮਾਲੀ ਮੱਦਦ ਦੇਣ ਲਈ ਆਉਣਾ ਸੀ, ਜਿਸ ਕਰਕੇ ਸਥਾਨਕ ਪ੍ਰਸ਼ਾਸ਼ਨ ਵੱਲੋਂ ਉਚੇਚੇ ਪ੍ਰਬੰਧ ਕੀਤੇ ਜਾ ਰਹੇ ਸਨ । ਮੰਤਰੀ ਜੀ ਨਿਸ਼ਚਿਤ ਸਮੇਂ ਤੋਨ ਦੋ ਘੰਟੇ ਦੇਰੀ ਨਾਲ ਆਏ । ਸਿਰ ਤੇ ਪਈਆਂ ਚੋਣਾਂ ਦੇ ਮੱਦੇ-ਨਜ਼ਰ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਪ੍ਰੈਸ ਦੇ ਸਾਹਮਣੇ ਕੀਤਾ ਤੇ ਵੀਹ-ਵੀਹ ਹਜ਼ਾਰ ਰੁਪਏ ਦੇ ਚੈੱਕ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਕੈਮਰਿਆਂ ਦੀਆਂ ਚਿਲਕੋਰਾਂ ਵਿੱਚ ਦਿੱਤੇ ਤੇ ਲਾਲ ਬੱਤੀ ਵਾਲੀ ਸਰਕਾਰੀ ਗੱਡੀ ਧੂੜ ਉਡਾਉਂਦੀ ਤੁਰ ਗਈ । ਦੂਸ਼ਿਤ ਪਾਣੀ ਦੀ ਸਮੱਸਿਆ ਗੱਡੀ ਦੀ ਉਡਾਈ ਧੂੜ ਵਿੱਚ ਪ੍ਰਸ਼ਨ ਚਿੰਨ੍ਹ ਬਣੀ ਜਿਵੇਂ ਦੀ ਤਿਵੇਂ ਖੜੋਤੀ ਸੀ ।

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਨਸ਼ਾ ਵਿਰੋਧੀ ?( ਬਲਜਿੰਦਰ ਝਤਰੇ)

ਹਲਕੇ ਦੇ ਮੰਤਰੀ ਨੇ ਸੂਬੇ ਵਿਚ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ਅਧੀਨ ਅੱਜ ਥਾਂ ਪੁਰ ਥਾਂ ਲੋਕਾਂ ਨੂੰ ਨਸ਼ਿਆਂ ਪ੍ਰਤੀ ਸੁਚੇਤ ਕਰਨ ਜਾਣਾ ਸੀ। ਗੱਡੀ ਵਿਚ ਬੈਠਣ ਤੋਂ ਪਹਿਲਾਂ ਉਸਨੇ ਖੀਸੇ ਵਿਚੋਂ ਮੋਮੀ-ਕਾਗਜ਼ ਵਿਚ ਲਪੇਟਿਆ ਕਾਲਾ ਪਦਾਰਥ ਕੱਢਿਆ,ਉਸ ਨਾਲੋਂ ਬੇਰ ਕੁ ਜਿੱਨਾਂ ਤੋੜ ਕੇ ਬਿਨਾਂ ਪਾਣੀਉਂ ਹੀ ਹਲਕ ਤੋਂ ਥੱਲੇ ਉਤਾਰ ਲਿਆ ਤੇ ਫਿਰ ਮੂੰਹ ਵਿਚ ਹੀ ਬੁੜਬੁੜਾਇਆ, ‘’ਸਾਅਲਾ ਏਨੇ ਥਾਂਈ ਭਾਸ਼ਨ ਦੇਣਾ ਕੇਹੜਾ ਸੌਖਾ…ਊਂ ਈ ਆਕੜ ਜਾਂਗੇ…।'’

19 Jan 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

great... aah tan bai tusi rail banni hoyi aa..

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

bahut bahut shukriya jaspreet g ... hausla den layi ...

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

bahut meharbaani amrinder veere...

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

ehna kahaniyan nu ethe publih karan da mantav eh aa ki ..jithe eh kahaniyan saade layi manoranjan da saadhan ne ..usde naal naal eh sanu hamesha hi koi ethics ya sedh v dindiyan ne ...

19 Jan 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Aaha wah 22 g. Bahut wadhiya. Sahi kiha jithe manoranjan da sadhan ne othe kuch na kuch sikhan nu vi hai. U r doing great job for website. Jeonde wasde raho.

19 Jan 2010

Showing page 4 of 5 << First   << Prev    1  2  3  4  5  Next >>   Last >> 
Reply