|
|
|
|
|
|
Home > Communities > Punjabi Boli > Forum > messages |
|
|
|
|
|
|
|
oh meri suhi suhi pagg tera seru jeha kadd,
oh meri suhi suhi pagg tera seru jeha kadd,
meri tille wali jutti tharti pattdi,
hai meh jeun jogi..
hai meh jeunn jogi shaddi na kudi jatt di.
oh meri suhi suhi pagg tera seru jeha kadd,
oh meri suhi suhi pagg tera seru jeha kadd,
meri tille wali jutti tharti pattdi,
hai meh jeeun jogi..
hai meh jeeun jogi shaddi na kudi jatt di.
|
|
12 Jun 2014
|
|
|
punjabi boli |
ਆਉਣ ਜਾਣ ਨੂੰ ਨੌਂ ਦਰਬਾਜੇ ਖਿਸਕ ਜਾਣ ਨੂੰ ਮੋਰੀ ਕੱਢ ਕਾਲ਼ਜਾ ਤੈਨੂੰ ਦਿੱਤਾ ਮਾਂ ਬਾਪ ਤੋਂ ਚੋਰੀ ਦਰਸ਼ਣ ਦੇਹ ਕੁੜੀਏ ਦੇਹ ਮਾਪਿਆਂ ਤੋਂ ਚੋਰੀ....
|
|
18 Jun 2014
|
|
|
punjabi boli |
ਸੱਸ ਮੇਰੀ ਨੇ ਮੁੰਡੇ ਜੰਮੇ ਮੁੰਡੇ ਜੰਮੇ ਬਾਈ ਕਿਸੇ ਨੇ ਦੇਵੇ ਦੁੱਧ ਦਹੀ ਕਿਸੇ ਨੂੰ ਦੇਵੇ ਦਵਾਈ ਸੌ ਜਾਉ ਚੁੱਪ ਕਰਕੇ ਮਾਣੋ ਬਿੱਲੀ ਆਈ.........
|
|
18 Jun 2014
|
|
|
punjabi boli |
ਚੌਲਾਂ ਵਾਲਾ ਪਾਣੀ ਨੀਂ ਮੈਂ ਬੂਹੇ ਅੱਗੇ ਡੋਲ੍ਹਿਆ , ਚੌਲਾਂ ਵਾਲਾ ਪਾਣੀ ਨੀਂ ਮੈਂ ਬੂਹੇ ਅੱਗੇ ਡੋਲ੍ਹਿਆ , ਡਿਗਿਆ ਤਿਲਕ ਛੜਾ ਦਿਓਰ ਕੁੜੀਓ! ਨੀ ਮੈਂ ਖਿੜ-ਖਿੜ ਹੱਸੀ ਨਾਲ ਜੋਰ ਕੁੜੀਓ! ਨੀ ਮੈਂ ਖਿੜ-ਖਿੜ ਹੱਸੀ.......................
|
|
18 Jun 2014
|
|
|
punjabi boli |
ਚੌਲਾਂ ਵਾਲਾ ਪਾਣੀ ਨੀਂ ਮੈਂ ਬੂਹੇ ਅੱਗੇ ਡੋਲ੍ਹਿਆ , ਚੌਲਾਂ ਵਾਲਾ ਪਾਣੀ ਨੀਂ ਮੈਂ ਬੂਹੇ ਅੱਗੇ ਡੋਲ੍ਹਿਆ , ਡਿਗਿਆ ਤਿਲਕ ਕੁਵਾਰਾ ਜੇਠ ਕੁੜੀਓ! ਨੀ ਮੈਂ ਹੱਸੀ ਜੀਭ ਲੈਕੇ ਦੰਦਾ ਹੇਠ ਕੁੜੀਓ! ਨੀ ਮੈਂ ਹੱਸੀ ਜੀਭ ਲੈਕੇ..........................।
ਚੌਲਾਂ ਵਾਲਾ ਪਾਣੀ ਨੀਂ ਮੈਂ ਬੂਹੇ ਅੱਗੇ ਡੋਲ੍ਹਿਆ , ਚੌਲਾਂ ਵਾਲਾ ਪਾਣੀ ਨੀਂ ਮੈਂ ਬੂਹੇ ਅੱਗੇ ਡੋਲ੍ਹਿਆ , ਡਿਗਿਆ ਤਿਲਕ ਮੇਰਾ ਮਾਹੀ ਕੁੜੀਓ! ਨੀ ਮੇਰੀ ਗੁਵਾਂਢੀਆ ਨੇ ਜਾਨ ਬਚਾਈ ਕੁੜੀਓ! ਨੀ ਮੇਰੀ ਗੁਵਾਂਢੀਆ ਨੇ ......................
|
|
18 Jun 2014
|
|
|
|
ਬੋਲੀ |
ਧਾਵੇ ਧਾਵੇ ਧਾਵੇ। ਇੱਕ ਕੁੜੀ ਮੈਂ ਵੇਖੀ, ਜੇਹੜੀ ਸੁਖਾ ਰਗੜ ਕੇ ਖਾਵੇ। ਅਾਵਾ ੲੀ ਊਤ ਚੱਲਿਆ , ਕੋਈ ਕੀਹਨੂੰ ਕੀ ਸਮਝਾਵੇ। ਚੰਦਰਿਆਂ ਨਸਿਆਂ ਵਿੱਚ , ਸਾਡਾ ਦੇਸ ਗਰਕਦਾ ਜਾਵੇ । ਨਸਿਆਂ ਦਾ ਰਾਹ ਮਿੱਤਰੋ , ਸਿੱਧਾ ਮੌਤ ਦੀ ਹਵੇਲੀ ਜਾਵੇ । ਮੈਨੂੰ ਚੰਗਾ ਉਹ ਲਗਦਾ, ਜੇਹੜਾ ਨਸਿਆਂ ਨੂੰ ਹੱਥ ਨਾ ਲਾਵੇ। ਬਚ ਜੋ ਨਸਿਆਂ ਤੋਂ, ਸਮਾਨੀਆ ਏ ਸਮਝਾਵੇ॥
|
|
19 Jun 2014
|
|
|
|
ਸਾਵੀ ਸੁੱਥਣ ਵਾਲੀਏ ਮੇਲਣੇ ਆਈਂ ਏ ਗਿੱਧੇ ਚ ਬਣ ਠਣਕੇ ਕੰਨੀ ਤੇਰੇ ਹਰੀਂਆਂ ਬੋਤਲਾਂ ਗੱਲ ਵਿੱਚ ਮੂੰਗੇ ਮਣਕੇ ਲੌਂਗ ਤੇਰੇ ਨੇ ਮੁਲਕ ਮੋਹ ਲਿਆ ਬਾਹੀਂ ਚੂੜਾ ਛਣਕੇ ਫੇਰ ਕਦ ਨੱਚੇਗੀ ਹੁਣ ਨੱਚ ਲੈ ਪਟੋਲਾ ਬਣਕੇ
|
|
19 Jun 2014
|
|
|
|
ਕਦੇ ਨਾ ਆਇਆ ਮੁੰਡਿਆ ਹਸਦਾ ਵੇ ਖੇਡਦਾ ਕਦੇ ਨਾ ਆਇਆ ਵੇ ਜੁਆਈ ਬਣਕੇ ਉਠ ਜਾਹ ਮੁੰਡਿਆ ਸਾਡਾ ਨਾਈ ਬਣਕੇ
|
|
19 Jun 2014
|
|
|
|
ਨਿੱਤ ਸ਼ਕੀਨੀ ਲਾ ਕੇ ਮੋੜ 'ਤੇ ਲਾ ਲਾ ਖੜਦਾ ਨਾਕਾ ਮੇਰੀ ਖਾਤਰ ਕਰੇਂ ਲੜਾਈਆਂ ਲੱਗਦਾ ਬਹੁਤ ਲੜਾਕਾ ਵੇ ਹੋਰ ਕਿਸੇ ਨੂੰ ਖੰਘਣ ਨਾ ਦੇਵੇਂ ਖੁਦ ਲੈ ਲੈਨੇ ਝਾਕਾ ਵੇ ਮੇਰੇ ਵੀਰਾਂ ਦੀ ਡਾਂਗ ਖੜਕ ਜਾਊ ਕਾਕਾ ਸੱਚੀਂ ਮੇਰੇ ਵੀਰਾਂ ਦੀ ਡਾਂਗ ਖੜਕ ਜਾਊ ਕਾਕਾ ..........
|
|
19 Jun 2014
|
|
|
|
ਹੀਰਿਆ ਹਰਨਾ ਬਾਗੀਂ ਚਰਨਾ ਤੇਰੇ ਸਿੰਗਾਂ ਤੇ ਕੀ ਕੁੱਝ ਲਿਖਿਆ ਬਈ ਤਿੱਤਰ ਤੇ ਮਰਗਾਈਆਂ ਹੁਣ ਨਾ ਸਿਆਣ ਦੀਆਂ ਦਿਉਰਾਂ ਨੂੰ ਭਰਜਾਈਆਂ ਹੁਣ ਨਾ ਸਿਆਣ ਦੀਆਂ ਦਿਉਰਾਂ ਨੂੰ ਭਰਜਾਈਆਂ .............
|
|
19 Jun 2014
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|