|
|
|
|
|
|
Home > Communities > Punjabi Boli > Forum > messages |
|
|
|
|
|
|
|
ਤਾਰਾਂ ਤਾਰਾਂ ਤਾਰਾਂ ਬੋਲੀਆਂ ਦੀ ਰੇਲ ਭਰਦਿਆਂ, ਜੀਹਤੇ ਦੁਨੀਆਂ ਚੜੇ ਹਜਾਰਾਂ।
ਬੋਲੀਆਂ ਦਾ ਪੁਲ ਬੰਨਦਿਆਂ, ਜੀਹਤੇ ਚਲਦੀਆਂ ਮੋਟਰ ਕਾਰਾਂ।
ਬੋਲੀਆਂ ਦਾ ਖੂਹ ਭਰਦਿਆਂ, ਜਿਥੋਂ ਪਾਣੀ ਭਰਨ ਮੁਟਿਆਰਾਂ।
ਬੋਲੀਆਂ ਦੀ ਨਹਿਰ ਬੰਨਦੂੰ , ਜਿਥੋਂ ਲਗਦੇ ਮੋਘੇ ਨਾਲਾਂ।
ਜਿਉਂਦੀ ਮੈਂ ਮਰਗੀ, ਕੱਢੀਆਂ ਜੇਠ ਨੇ ਗਾਲਾਂ ॥
|
|
19 Jun 2014
|
|
|
|
ਇਕ ਸੋਨੇ ਦੀ ਛਾਪ ਕਢਾਦੇ ਉਤੇ ਪਵੇ ਦੇ ਮੋਰਨੀਆ ਤੇਰੀ ਮਾਂ ਮੁਕਲਾਵੇ ਤੋਰਨੀਆ ਵੇ ਮੈ ਸੱਸ ਮੁਕਲਾਵੇ ਤੋਰਨੀਆ....................
|
|
20 Jun 2014
|
|
|
|
ਪਹਿਲੀ ਵਾਰੀ ਮੈਂ ਆਈ ਮੁਕਲਾਵੇ ਤੇਰੀ ਮਾਂ ਨੇ ਕੱਢੀ ਗਾਲ ਵੇ ਤੇਰੀ ਮਾਂ ਨੂੰ ਨਹੀ ਕਹਿਣੀ ਕਦੇ ਸਤਿ ਸ਼੍ਰੀ ਅਕਾਲ...............
|
|
20 Jun 2014
|
|
|
|
ਹੀਰਿਆ ਹਰਨਾ ਬਾਗੀਂ ਚਰਨਾ ਤੇਰੇ ਸਿੰਗਾਂ ਤੇ ਕੀ ਕੁੱਝ ਲਿਖਿਆ ਬਈ ਤਿੱਤਰ ਤੇ ਮਰਗਾਈਆਂ ਹੁਣ ਨਾ ਸਿਆਣ ਦੀਆਂ ਦਿਉਰਾਂ ਨੂੰ ਭਰਜਾਈਆਂ ਹੁਣ ਨਾ ਸਿਆਣ ਦੀਆਂ ਦਿਉਰਾਂ ਨੂੰ ਭਰਜਾਈਆਂ ...............
|
|
20 Jun 2014
|
|
|
|
ਕਦੇ ਨਾ ਆਇਆ ਮੁੰਡਿਆ ਹਸਦਾ ਵੇ ਖੇਡਦਾ ਕਦੇ ਨਾ ਆਇਆ ਵੇ ਜੁਆਈ ਬਣਕੇ ਉਠ ਜਾਹ ਮੁੰਡਿਆ ਸਾਡਾ ਨਾਈ ਬਣਕੇ
|
|
20 Jun 2014
|
|
|
|
|
|
|
|
punjabi boli |
Naukar de ghar vyahi na baabla.. Haali putt bathere..... Ve naukar putt ta ghar na rehnde.. Naukar putt ta ghar na rehnde vich pardesan dere... Main tenu varaj rahi deyi na baabla fere... Mai tenu varaj rahi.....
|
|
04 Jul 2014
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|