|
|
|
|
|
|
Home > Communities > Punjabi Boli > Forum > messages |
|
|
|
|
|
|
|
Bahut wadhiya jassi and paramjit 22. Keep rocking.
|
|
06 Jan 2010
|
|
|
A boli by punjabi modern girl. |
Bari barsi khatan gaya c..... Ooooo bari barsi khatan gaya c khat khat ke leyandi bus, main kudi sony ericson wargi, tu nokia 3310. Main kudi sony ericson wargi tu nokia 3310.
|
|
06 Jan 2010
|
|
|
|
WARI WARSI KHATAN GAYA C........HO WARI WARSI KHATAN GAYA C ........... OOOOOOO KHAT KI LEYANDA............................. KHAT KE LEYANDI WAALI(EAR RING)................................ HAYE OYE RABBA....ENE LAMBI WAUTI(WIFE)DITI HAINNNNNNN ENE LAMBI WAUTI DITI BAS DED(ONE AND HALF)FOOT DE SAALIIIIIIIIIIIII............ OYE BALE BALE OYE SHAVA SHAVA.....
|
|
06 Jan 2010
|
|
|
|
ਢੱਡ ਸਾਰੰਗੀ ਚਿਮਟੇ ਖਟਕਣ, ਗੱਭਰੂ ਭੰਗੜਾ ਪਾਉਦੇ......... ਸ਼ਮਲੇ ਵਾਲੀਆ ਪੱਗਾ ਬੰਨਕੇ, ਧੂਹਵੇ ਚਾਦਰੇ ਲਾਉਦੇ......... ਥੰਮਿਆ ਨਾ ਜੋਰ ਜਾਵਦਾ, ਮੁੰਡੇ ਨੱਚ ਨੱਚ ਧਰਤੀ ਹਲਾਉਦੇ.........
|
|
09 Jan 2010
|
|
|
|
Soun mahine ghata kaalia, Chadke baddal aaya Sab kudiyan ne gehne paaye, chadeya roop sawaya Vaaron Vaari chuttan kudiyan, tenu chaddi lor Teri kine khinch layi patang vaali dor
|
|
09 Jan 2010
|
|
|
|
|
too good... mittro..!!
keep going... m loving it...
|
|
10 Jan 2010
|
|
|
ਮੇਰੇ ਵੱਲੋਂ ਵੀ ਕੁਝ ਕੰਨੀਂ ਸੁਣੀਆਂ ਬੋਲੀਆਂ... |
ਦੁੱਧ ਮਧਾਣੀ ਪੈ ਗਈ ਐ, ਹੋ ਤੜਕੇ ਉਠ ਕੇ ਹਾਲ੍ਹੀ ਪਾ ਲੀ,
ਕਈਆਂ ਹਲ ਮੋੜ ਲਏ ,ਹੋ ਕਈਆਂ ਮੋਢੇ ਕਹ੍ਹੀ ਟਕਾ ਲੀ,
ਛੰਨ੍ਹਾ ਦੁੱਧ ਦਾ ਪੀਕੇ ਤਾਂ ਕਈਆਂ ਨੇ ਹੱਥ ਮੁੱਛਾਂ ਤੇ ਫੇਰੇ,
ਟਿੰਡਾਂ ਖੂਹ ਵਿੱਚ ਖੜਕ ਪਈਆਂ... ੳ ਦਿੱਤੇ ਜਦੋਂ ਹਲਟ ਨੂੰ ਗੇੜੇ ।
|
|
10 Jan 2010
|
|
|
ਇੱਕ ਹੋਰ... |
ਉੱਚੀ ਲੰਮੀ ਹੇਕ ਲਾਵੇ
ਤੇਰੇ ਨਾਂ ਦੀ ਬੋਲੀ ਪਾਵੇ
ਜਾਣ ਜਾਣ ਤੈਨੂੰ ਇਹ ਵਖਾਂੳਦਾ ਭੰਗੜਾ
ਨੀਂ ਤੇਰੇ ਕਰ ਕੇ ਰਕਾਨੇ ਮੁੰਡਾ ਪਾਉਦਾਂ ਭੰਗੜਾ
ਨੀਂ ਤੇਰੇ ਕਰ ਕੇ ਰਕਾਨੇ ਮੁੰਡਾ ਪਾਉਦਾਂ ਭੰਗੜਾ....
|
|
10 Jan 2010
|
|
|
|
ਰੰਗਲੇ ਪੰਜਾਬ ਦੇ ਸ਼ੁਕੀਨ ਗੱਬਰੂ ਸਾਨੂੰ ਇਹਨਾਂ ਉਤੇ ਮਾਣ,
ਸਾਰੀ ਦੁਨੀਆਂ ਦੇ ਵਿੱਚ ਤਾਹੀਂੳ ਮਿੱਤਰੋ ਵੱਖਰੀ ਏ ਪਹਿਚਾਣ
ਕਰ ਦੇ ਪਿਆਰ ਜਿਹਨੂੰ ਦਿਲੋਂ ਕਰਦੇ ਤਾਹੀਂੳ ਮੱਙਾਂ ਚਾਰਦੇ
ਹੋਣ ਜਦੋਂ ਗੁਸੇ ਵਿੱਚ ਜੱਟ ਮਿੱਤਰੋ ਲਲਕਾਰੇ ਮਾਰਦੇ...
|
|
10 Jan 2010
|
|
|
|
ਨੀਂ ਤੇਰੇ ਕਰ ਕੇ ਰਕਾਨੇ ਮੁੰਡਾ ਪਾਉਦਾਂ ਭੰਗੜਾ.... 22 ji kaim likhya ....
|
|
10 Jan 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|