|
|
|
|
|
|
Home > Communities > Punjabi Boli > Forum > messages |
|
|
|
|
|
|
ਧੰਨਵਾਦ ਵੀਰ... |
ਵੀਰ ਬੋਲੀ ਪਸੰਦ ਆਈ, ਇਸ ਲਈ ਸ਼ੁਕਰੀਆ...
|
|
10 Jan 2010
|
|
|
|
ਅਰਨੀ ਅਰਨੀ ਅਰਨੀ ਬੇਲੀਓ ਅਰਨੀ ਅਰਨੀ.. ਅਰਨੀ ..
ਬਈ ਲੈਸਟਰ ਯੂਨੀ ਦੇ ਗਭਰੂ ਸੁਣੀਦੇ, ਜਿਨਾ ਨੂੰ ਕਿਸੇ ਦਾ ਡਰ ਨਈ..
ਪੂਰੇ ਮਸਤ ਮਲੰਗ ਨੇ ਯਾਰੋ, ਨਾ ਆਕੜ ਕਿਸੇ ਦੀ ਜਰਨੀ.. ਬਈ, ਬਿਨ ਕਾਪੀ ਤੋਂ ਕਾਲਜ ਆਊਂਦੇ, ਕਿਹੰਦੇ ਪੇਪਰਾਂ ਦੀ ਫਿਕਰ ਨਹੀ ਕਰਨੀ..
ਬਈ, ਵਾਹਿਗੁਰੂ ਆਪੇ ਮਿਹਰ ਕਰੂਗਾ, ਤਾਂਈਓ ਲਗਦੇ ਗੁਰਾਂ ਦੇ ਚਰਨੀ..
ਸਾਲ ਭਾਂਵੇ ਵੱਧ ਲਗਜੇ, ਡਿਗਰੀ ਮੜਕ ਨਾਲ ਕਰਨੀ.. ਬਈ..ਸਾਲ ਭਾਂਵੇ ਵੱਧ ਲਗਜੇ, ਡਿਗਰੀ ਮੜਕ ਨਾਲ ਕਰਨੀ..
|
|
10 Jan 2010
|
|
|
|
lokaan diyaan kudiya ta do do gharey chukdiyaan
mera ghara kyon dolda ni......
mera mahi bangley vich bolda ni.....
|
|
13 Jan 2010
|
|
|
|
Bahut wadhiya sare lagge raho.
|
|
13 Jan 2010
|
|
|
|
ਨੀ ਮੈਂ ਤਾਂ ਤੈਨੂੰ ਲੈਣ ਆ ਗਿਆ, ਤੂੰ ਲੱਗ ਬੈਠੀ ਖੂੰਜੇ.... ਨੀ ਕੱਲੇ ਭੌਰ ਦਾ ਚਿੱਤ ਨੀ ਲੱਗਦਾ... ਨੀ ਕੱਲੇ ਭੌਰ ਦਾ ਚਿੱਤ ਨੀ ਲੱਗਦਾ...ਸੁੰਨੀ ਹਵੇਲੀ ਗੂੰਜੇ.. ਨੀ ਕਿਹੜਾ ਮੇਰੇ ਭਾਂਡੇ ਮਾਂਜੂ...ਕੌਣ ਵਿਹੜੇ ਨੂੰ ਹੂੰਝੇ... ਨੀ ਲੈ ਕੇ ਜਾਊਂਗਾ ... ਮੋਤੀ ਬਾਗ ਦੀਏ ਕੂੰਜੇ.... ਨੀ ਲੈ ਕੇ ਜਾਊਂਗਾ ... ਮੋਤੀ ਬਾਗ ਦੀਏ ਕੂੰਜੇ....
|
|
14 Jan 2010
|
|
|
|
|
Aari aari aari
munda mera rove amb nu
ke teri sardari !
|
|
14 Jan 2010
|
|
|
|
Nak te tere long te machli
mathe chamakda tikka
tere moohre chan ambran da
lagda fika fika
hathi tere chapan chale
bahen choora chanke
ne fir kad nachengi
nach le patola banke!
|
|
14 Jan 2010
|
|
|
|
Meih (rain) tan bibi peno reh gaye
sukian vagan jamena
toori khande dhage(cattle) haare
gabroo lag gae feema
teri bethak ne put ta kabootar cheena!
|
|
14 Jan 2010
|
|
|
|
Berie ne tenu ber lagange
kikre ne tenu tuke
ne Ranjha door khara
door khara dikh puche!
|
|
14 Jan 2010
|
|
|
|
Je mundiya ve tu goha ve sitauna
tokri le de taran de
ve mein dhi wadian sardaran de!
|
|
14 Jan 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|