|
|
|
|
|
|
Home > Communities > Punjabi Boli > Forum > messages |
|
|
|
|
|
|
|
hul gai hul gai hul gai ve
chan shipia
chubara tera bhul gai ve!
|
|
14 Jan 2010
|
|
|
ਇੱਕ ਹੋਰ ਬੋਲੀ... |
ਹੱਥ ਉੱਤੇ ਗਾਨਾ ਉਹਦੇ…ਸਿਰ ਉਤੇ ਸੂਹਾ ਚੀਰਾ, ਗਲ ਪਾਇਆ ਕੈਂਠਾ ਉਹਨੂੰ ਕਿੰਨਾ ਜੱਚਦਾ,
ਨੀਂ ਮੁੰਡਾ ਭੰਗੜੇ ਚ’ ਨੱਚਦਾ ਸੋਹਣਾ ਲੱਗਦਾ – ੨
ਸਰੂ ਜਿਹਾ ਕੱਦ ਸਈਂਉਂ ਦੁੱਧ ਚਿੱਟਾ ਰੰਗ ਉਹਦਾ, ਨਿੱਤ ਸੋਹਣਾ ਪੁੰਨਿਆ ਦਾ ਚੰਦ ਲੱਗਦਾ
ਨੀਂ ਮੁੰਡਾ ਭੰਗੜੇ ਚ’ ਨੱਚਦਾ ਸੋਹਣਾ ਲੱਗਦਾ – ੨
|
|
14 Jan 2010
|
|
|
ਲੋਹੜੀ ਸਪੈਸ਼ਲ... |
ਤਿੰਨ ਕਿਲ੍ਹੇ ਲਾਹੌਰ ਜਿਲ੍ਹੇ ਦੇ ਮੈਂ ਢਾਹ ਦਉਂਗਾ…
ਦਿੱਲੀ ਸਰਕਾਰ ਨੂੰ ਕੰਬਣ ਲਾ ਦਉਂਗਾ…
ਅੱਗ ਮੈਂ ਬੁਝਾ ਦਉਂ ਮੁਗਲਾਂ ਦੇ ਚੁਲੇ ਦੀ…
ਵੱਸਦੀ ਰਹੁਗੀ ਸਦਾ ਪਿੰਡੀਂ ਦੁਲੇ ਦੀ…
|
|
14 Jan 2010
|
|
|
ਦੋ ਲਾਈਨਾਂ... |
ਉ’ ਫੁੱਲ ਵੇ ਗੁਲਾਬ ਦਿਆ,
ਵੇ ਕਿੱਥੇ ਤੈਂਨੂੰ ਰੱਖਾਂ ਸਾਂਭ ਕੇ…ਵੇ ਸਾਡੇ ਸੱਜਣਾਂ ਦੇ ਬਾਗ ਦਿਆ…
|
|
14 Jan 2010
|
|
|
|
ਸਾਹਮਣੇ ਚੁਬਾਰੇ ਵੇ ਮੈਂ ਖੇਡਾਂ ਗੀਟੀਆਂ,
ਮਾਰਦਾ ਗੁਆਂਢੀਆਂ ਦਾ ਮੁੰਡਾ ਸੀਟੀਆਂ…
ਭੱਜ ਕੇ’ ਚੁਬਾਰੇ ਵਿੱਚ ਇੰਝ ਵੜ ਗਈ,
ਜਿਵੇਂ ਮੇਰੀ ਕਿਸੇ ਕੋਲ ਅੱਖ ਲੜ ਗਈ…
ਤੇਰਾ ਵੀ ਕੀ ਜਾਉ ਬਗਾਨੇ ਪੁੱਤ ਦਾ,
ਵਾਲ ਵਾਲ ਹੋਜੂਗਾ ਵੇ ਮੇਰੀ ਗੁਤ ਦਾ….
|
|
14 Jan 2010
|
|
|
|
|
too gud aaftab and manjeet 22 g...
|
|
14 Jan 2010
|
|
|
|
sass meri da aida jooda, whichon nikli joo, sasse kanjriye main na teri nuh.
Sassan sassan har koi kehnda sassan kisme banayian saade satguru ne magar CHADELAN (witch's) payian.
|
|
14 Jan 2010
|
|
|
|
sass pakave rotiyan main pede gindi aayi, sass ne rinni kheer main vi ghot layi sardai, sasse ni bara(12) taliye, main tera(13) tali aayi ....
|
|
14 Jan 2010
|
|
|
|
Kadeh aya karo, kadeh jaya karo (x2) Pateh (leaves) tor tor sitiyan (whistle) bajaya karo (x3)
|
|
14 Jan 2010
|
|
|
|
Teri meri jori jimeh dudh (milk) te malai ya, (x2) Jeveh (long live) o vachola, jeeneh teri das paee ya (x3)
|
|
14 Jan 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|