Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 18 of 28 << First   << Prev    14  15  16  17  18  19  20  21  22  23  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਜੱਸ ਵੀਰ ਜੀ ਇਹ ਤੇ ਆਪ ਸਭ ਦੇ ਸਹਿਯੋਗ ਦਾ ਨਤੀਜਾ ਹੈ....

ਤੇ ਇੱਕ ਬਹਾਨਾ ਹੈ ਪੰਜਾਬੀ ਨਾਲ ਜੁੜੇ ਰਹਿਣ ਦਾ....

ਹਰ ਇੱਕ ਦਾ ਯੋਗਦਾਨ ਤਾਰੀਫ ਦੇ ਕਾਬਿਲ ਹੈ...

21 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਰੋਸੜ   (ਨਿੱਕੀ ਜਹੀ ਗੱਲ ਤੇ ਗੁੱਸੇ ਹੋ ਜਾਣ ਵਾਲਾ, Easily or frequently annoyed or dipleased, ill humoured)

21 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਜਿੱਦਾਂ 'ੜ' ਅੱਖਰ ਤੋਂ ਕੋਈ ਸ਼ਬਦ ਨਹੀਂ ਬੰਦਾ .........ਅਗਲਾ ਸ਼ਬਦ 'ਸ'   ਤੋਂ ਸੁਰੂ ਕਰਦੇ ਹਾਂ
ਸੁਖਨ .............ਇਸ ਤੋਂ ਭਾਵ ਸੁਖ ਵੀ ਲਿਆ ਜਾਂਦਾ ਹੈ ਪਰ  ਜਿਆਦਾਤਰ ਲਿਖਤਾਂ ਵਿਚ 'ਸੁਖਨ' ਦਾ ਅਰਥ .....'ਬੋਲ' , 'ਵਚਨ', ਉਚਾਰਨ ਲਿਆ ਜਾਂਦਾ ਹੈ |
ਅਗਲਾ ਅਖਰ "ਨ" ਹੈ 

ਜਿੱਦਾਂ 'ੜ' ਅੱਖਰ ਤੋਂ ਕੋਈ ਸ਼ਬਦ ਨਹੀਂ ਬੰਦਾ .........ਅਗਲਾ ਸ਼ਬਦ 'ਸ'   ਤੋਂ ਸੁਰੂ ਕਰਦੇ ਹਾਂ

 

 

ਸੁਖਨ .............ਇਸ ਤੋਂ ਭਾਵ ਸੁਖ ਵੀ ਲਿਆ ਜਾਂਦਾ ਹੈ ਪਰ  ਜਿਆਦਾਤਰ ਲਿਖਤਾਂ ਵਿਚ 'ਸੁਖਨ' ਦਾ ਅਰਥ .....'ਬੋਲ' , 'ਵਚਨ', ਉਚਾਰਨ ਲਿਆ ਜਾਂਦਾ ਹੈ |

 

ਅਗਲਾ ਅਖਰ "ਨ" ਹੈ 

 

21 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਬਿਲਕੁਲ ਠੀਕ ਜੱਸ ਵੀਰ ਜੀ ਜੇਕਰ ਆਖਰੀ ਅੱਖਰ ਤੇ ਸ਼ਬਦ ਨਾ ਹੋਵੇ ਤਾਂ ਆਖਰੀ ਤੋਂ ਪਹਿਲਾ ਅੱਖਰ ਹੀ ਅਗਲੇ ਸ਼ਬਦ ਲਈ ਵਰਤਿਆ ਜਾਣਾ ਚਾਹੀਦਾ ਹੈ....

 

 

ਨਿਕਟ  (ਨੇੜੇ, near, closeby)

22 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

ਟਿੱਬਾ { ਕਾਫ਼ੀ ਮਿੱਟੀ ਇਕੱਠੀ ਕਰਕੇ ਬਣਾਈ ਗਈ ਉੱਚੀ ਥਾਂ }

24 Oct 2010

preeto dhaliwal
preeto
Posts: 33
Gender: Female
Joined: 03/Jan/2010
Location: chandigarh
View All Topics by preeto
View All Posts by preeto
 

ਬੰਬੂਕਾਟ

24 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut sohna word hai jee.....

 

Bambukaat (Bamboo Cart, A light two wheel carriage, Motorcycle)

 

 

ਟੁੱਲ/ਟੁੱਲ ਲੱਗਣਾ (Guess, For a wild guess to come true, to be successful by chance)

25 Oct 2010

preeto dhaliwal
preeto
Posts: 33
Gender: Female
Joined: 03/Jan/2010
Location: chandigarh
View All Topics by preeto
View All Posts by preeto
 

ਮਾਟਰ ਜੀ  'ਣ' ਤਾਂ ਖਾਲੀ ਹੁੰਦਾ 'ਘ' ਅਗੇ ਲਈ ਠੀਕ ਹੈ
ਘ ਤੇ ਘਟੁਕਾ
ਇਸ ਨੂ ਕਈ ਥਾਂ ਮਾਰੂਤਾ ਵੀ ਕਹੰਦੇ ਨੇ|
ਵੇਰਵਾ ਮੇਂ ਬਲਿਹਾਰ ਜੀ ਨੂ ਦਸਣ ਲਈ ਕਹਨੀ ਆਂ |

25 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਪਹਿਲੀ ਗੱਲ ਤੇ ਇਹ ਪਰੀਤੋ ਜੀ....ਕਿ ਅੱਖਰ "ਗ" ਸੀ "ਘ" ਨਹੀਂ ਪਰ ਚਲੋ ਹੁਣ ਜੇ ਤੁਸੀਂ "ਘ" ਤੇ ਸ਼ਬਦ ਲਿਖ ਦਿੱਤਾ ਹੈ ਤਾਂ ਉਹ ਵੀ ਚਲੇਗਾ....

 

 

ਤੇ ਸਾਡੇ ਇਲਾਕੇ 'ਚ "ਘੜੁੱਕਾ" ਕਹਿੰਦੇ ਨੇ ਇਹ ਹੈ ਜੀ ਇੱਕ ਸਧਾਰਨ ਜਿਹੇ ਡੀਜਲ ਇੰਜਨ ਨਾਲ ਚੱਲਣ ਵਾਲਾ ਚਾਰ ਪਹੀਆਂ ਵਾਲਾ ਰੇਹੜਾ, ਕਈ ਇਸਨੂੰ "ਪੀਟਰ ਰੇਹੜਾ" ਵੀ ਕਹਿੰਦੇ ਨੇ ਤੇ "ਮਰੂਤਾ" ਵੀ...

25 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਕੜ੍ਹਨਾ ( To boil [milk], To be sterilized by boiling on slow heat, to simmer) 

25 Oct 2010

Showing page 18 of 28 << First   << Prev    14  15  16  17  18  19  20  21  22  23  Next >>   Last >> 
Reply