Home > Communities > Punjabi Culture n History > Forum > messages
Wah 22 g. Bahut khoob. Swad aa gaya. Thanks for sharing
21 Jan 2010
Sheed Bhagat Singh on Rights :
"Don't ask for Rights,Take them. And don't let anyone give them to you. A right that is handed to you for nothing has something the matter with it. It's more than likely it is only only a wrong turned insinde out"
25 Jan 2010
By BARAR MALKE
ਭਗਤ ਸਿੰਘ ਦੀ ਸੋਚ
ਅੱਜ ਵੀ ਯਾਦ ਹੈ ਓਹ ਇਨਕਲਾਬ ਜ਼ਿੰਦਾਬਾਦ ਦਾ ਨ੍ਹਾਰਾ,.. ਅੱਜ ਵੀ ਯਾਦ ਹੈ ਗਾਂਧੀ ਦਾ ਭਗਤ ਸਿੰਘ ਹੋਰਾਂ ਨੂੰ ਵਿਗੜੇ ਸ਼ੋਹਰੇ ਕਹਿਣਾ,.. ਅੱਜ ਵੀ ਯਾਦ ਹੈ ਗਾਂਧੀ ਦੀ ਦੇਣ ਅਹਿੰਸਾ ਦਾ ਨਾਹਰਾ,.. ਅੱਜ ਵੀ ਯਾਦ ਹੈ ਪੂਰੇ ਦੇਸ਼ ਦਾ ਚੂੜੀਆਂ ਪਾ ਕੇ ਬਹਿਣਾ,... ਜੇ ਭਗਤ ਸਿੰਘ ਨਾ ਖੋਲ੍ਹਦਾ ਕੰਨ ਬੋਲਿਆਂ ਦੇ,... ਓ ਲੋਕੋ ਅੱਜ ਵੀ ਸੀ ਚਰ੍ਖੇ ਹੀ ਕੱਤ ਦੇ ਹੋਣਾ,... ਉਸ ਦਾ ਅਹਿਸਾਨ ਅੱਜ ਵੀ ਨਹੀਂ ਮੰਨਦੇ ਗਾਂਧੀ ਨੂੰ ਰਾਸ਼ਟਰ ਪਿਤਾ ਕਹਿੰਦੇ ਨੇ,.. ਅਜੇ ਵੀ ਵਕਤ ਸਮ੍ਝ ਜਾਓ ਕਿ ਇਹ ਦਿੱਲੀ ਵਾਲੇ ਕਿਓਂ ਕਰਤਾਰ ਸਰਾਭਾ,ਗਦਰੀ ਬਾਬੇ,ਭਗਤ ਸਿੰਘ ਹੋਰਾਂ ਦੇ ਨਾਮ ਤੋਂ ਤ੍ਰਹਿੰਦੇ ਨੇ,.. ਕਿਓਂਕਿ ਜੇ ਲੋਕ ਉਹਨਾਂ ਵਾਂਗ ਸੋਚਣ ਲੱਗ ਗਏ,.. ਭੂਚਾਲ ਆ ਜਾਵੇਗਾ, ‘‘ਬਰਾੜ‘‘ ਜੇ ਕਿਸੇ ਇੱਕ ਦੇ ਵੀ ਭਗਤ ਸਿੰਘ ਦੀ ਸੋਚ ਸਮ੍ਝ ਆ ਗਈ,. ਇਹਨਾਂ ਦੀ ਰਾਜਨੀਤੀ ਦੀ ਦੁਕਾਨਦਾਰੀ ਦਾ ਕਾਲ ਆ ਜਾਵੇਗਾ

Yoy may enter 30000 more characters.
05 Feb 2010
bahut vdiya veer ji...
main b koshish kranga exams ton baad Bhagat Singh nu parhan di.....
jyonde vassde raho aap sab..te is juhaaru soch nu kayem rakhan lyi sab da shukriya....
God Bless you All !!!!

12 Mar 2010
ਭਗਤ ਸਿੰਘ ਜਿੰਦਾਬਾਦ ............. ਇਨਕ਼ਲਾਬ ਜ਼ਿੰਦਾਬਾਦ .............ਭਗਤ ਸਿੰਘ ਜਿੰਦਾਬਾਦ ............. ਇਨਕ਼ਲਾਬ ਜ਼ਿੰਦਾਬਾਦ .............ਭਗਤ ਸਿੰਘ ਜਿੰਦਾਬਾਦ ............. ਇਨਕ਼ਲਾਬ ਜ਼ਿੰਦਾਬਾਦ .............ਭਗਤ ਸਿੰਘ ਜਿੰਦਾਬਾਦ ............. ਇਨਕ਼ਲਾਬ ਜ਼ਿੰਦਾਬਾਦ .............ਭਗਤ ਸਿੰਘ ਜਿੰਦਾਬਾਦ ............. ਇਨਕ਼ਲਾਬ ਜ਼ਿੰਦਾਬਾਦ .............ਭਗਤ ਸਿੰਘ ਜਿੰਦਾਬਾਦ ............. ਇਨਕ਼ਲਾਬ ਜ਼ਿੰਦਾਬਾਦ .............ਭਗਤ ਸਿੰਘ ਜਿੰਦਾਬਾਦ ............. ਇਨਕ਼ਲਾਬ ਜ਼ਿੰਦਾਬਾਦ .............ਭਗਤ ਸਿੰਘ ਜਿੰਦਾਬਾਦ ............. ਇਨਕ਼ਲਾਬ ਜ਼ਿੰਦਾਬਾਦ .............ਭਗਤ ਸਿੰਘ ਜਿੰਦਾਬਾਦ ............. ਇਨਕ਼ਲਾਬ ਜ਼ਿੰਦਾਬਾਦ .............ਭਗਤ ਸਿੰਘ ਜਿੰਦਾਬਾਦ ............. ਇਨਕ਼ਲਾਬ ਜ਼ਿੰਦਾਬਾਦ .............ਭਗਤ ਸਿੰਘ ਜਿੰਦਾਬਾਦ ............. ਇਨਕ਼ਲਾਬ ਜ਼ਿੰਦਾਬਾਦ .............ਭਗਤ ਸਿੰਘ ਜਿੰਦਾਬਾਦ ............. ਇਨਕ਼ਲਾਬ ਜ਼ਿੰਦਾਬਾਦ .............ਭਗਤ ਸਿੰਘ ਜਿੰਦਾਬਾਦ ............. ਇਨਕ਼ਲਾਬ ਜ਼ਿੰਦਾਬਾਦ .............ਭਗਤ ਸਿੰਘ ਜਿੰਦਾਬਾਦ ............. ਇਨਕ਼ਲਾਬ ਜ਼ਿੰਦਾਬਾਦ .............
19 Mar 2010
Copyright © 2009 - punjabizm.com & kosey chanan sathh