Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Bhagat Singh :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
Showing page 22 of 31 << First   << Prev    18  19  20  21  22  23  24  25  26  27  Next >>   Last >> 
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 

ਭਗਤ ਸਿੰਘ

ਭਗਤ ਸਿੰਘ,
ਸਿਰਫ ਕੰਧ 'ਤੇ ਟੰਗੀ
ਤਸਵੀਰ ਨਹੀਂ।
ਭਗਤ ਸਿੰਘ,
ਬੀਤੇ ਦੀ ਮਿੱਟੀ 'ਚ ਦਫ਼ਨ,
ਕੋਈ ਸੁਪਨਾ ਵੀ ਨਹੀਂ ।
ਭਗਤ ਸਿੰਘ ਨਾਂਅ ਹੈ,
ਇਕ ਵਿਚਾਰਧਾਰਾ ਦਾ।
ਉਹ ਵਿਚਾਰਧਾਰਾ,
ਜੋ ਕਾਇਮ ਰਹੂਗੀ,
ਯੁੱਗਾਂ ਤੀਕ।
ਭਗਤ ਸਿੰਘ ਮੁਜੱਸਮਾਂ ਹੈ
ਕੁਰਬਾਨੀ ਦਾ।
ਭਗਤ ਸਿੰਘ ਪ੍ਰਤੀਕ ਹੈ,
ਆਜ਼ਾਦੀ ਦਾ।
ਭਗਤ ਸਿੰਘ ਪੈਗ਼ਾਮ ਹੈ
ਸਮਾਜਵਾਦ ਦਾ।
ਭਗਤ ਸਿੰਘ,
ਸੰਘਰਸ਼ਾਂ ਦੀ,
ਉਹ ਰੌਸ਼ਨੀ ਹੈ,
ਜੋ ਰੌਸ਼ਨ ਕਰਦੀ ਰਹੇਗੀ,
ਇਨਕਲਾਬਾਂ ਦੇ ਰਾਹ।
-ਹਰਮੇਲ ਪਰੀਤ

25 Mar 2010

Gursaab Mal
Gursaab
Posts: 228
Gender: Male
Joined: 26/May/2009
Location: ferozepur
View All Topics by Gursaab
View All Posts by Gursaab
 
ਆਗਾਜ਼……

ਚਲੋ ਉਠ ਚੱਲੀਏ
ਏਹਨਾਂ ਮੋਈਆਂ ਕਬਰਾਂ ਵਿੱਚੋਂ
ਏਸ ਤੋਂ ਪਹਿਲਾਂ ਕਿ
ਨਿੱਤ ਵਧਦੀ ਮੁਰਦਿਆਂ ਦੀ ਭੀੜ ਦੀ
ਵਿਹੁ ਵਲਿਸੀ ਸੋਚ
ਸਪੁਰਦ-ਏ-ਖਾਕ ਕਰ ਦੇਵੇ
ਸਾਡੇ ਸਵੈਮਾਨ ਤੇ ਅਜਾਦੀ ਨੂੰ !!

ਚਲੋ ਨਸ਼ਰ ਕਰ ਦੇਈਏ
ਕੁੱਲ ਆਲਮ ‘ਚ
ਅੰਬੇਦਕਰ ਦੀ ਬੁੱਢੀ ਕਿਤਾਬ ਦੇ ਹਰ ਪੰਨੇ
ਸਹਿਮੇ ਆਪਣੇ ਹੱਕਾਂ ਨੂੰ
ਏਸ ਤੋਂ ਪਹਿਲਾਂ ਕਿ
ਦਿੱਲੀ ਦੀ ਗੋਲ ਹੱਡਾਰੋੜੀ ਦੇ ਗਲਿਆਰਿਆਂ ‘ਚੋਂ
ਆਉਂਦੀ ਨੱਕ ਸਾੜਵੀਂ ਬੋਅ
ਨਿਗਲ ਜਾਏ
ਝੁੱਗੀਆਂ ‘ਚ ਅੰਗੜਾਈ ਲੈਂਦੀ
ਉਬਲੇ ਚੌਲਾਂ ਦੀ ਮਹਿਕ ਨੂੰ !!!!

ਚਲੋ ਲਿਖ ਦੇਈਏ
ਵਗਦੀਆਂ ਹਵਾਵਾਂ ਦੇ ਸੀਨੇ
ਆਪਣਾ ਸਿਰਨਾਵਾਂ
ਏਸ ਤੋਂ ਪਹਿਲਾਂ ਕਿ
ਲੱਗ ਜਾਏ ਅਸਾਡੇ ਮੱਥੇ ਟਿੱਕਾ
ਕਿਸੇ ਗੋਲੇ-ਗੁਲਾਮ ਦਾ
ਜਾਂ ਬਣ ਜਾਈਏ ਸ਼ਿਕਾਰ ਅਸੀਂ
ਕਿਸੇ ਉਡਦੀ ਉਕਾਬ ਦਾ !!!!!!!

 

26 Mar 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut vadhia janab..!!

 

Thanks Harmel 22 G & Gursab 22 G...

27 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya ji.

27 Mar 2010

satbir sidhu
satbir
Posts: 1
Gender: Female
Joined: 27/Mar/2010
Location: chandigarh
View All Topics by satbir
View All Posts by satbir
 

gursaab ne kavita wadiya likhe hai


27 Mar 2010

Gursaab Mal
Gursaab
Posts: 228
Gender: Male
Joined: 26/May/2009
Location: ferozepur
View All Topics by Gursaab
View All Posts by Gursaab
 
thanx to all

well,,,,,,,i ve just shared it 

28 Mar 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

bhagat singh de supneya da desh usaro

usde de veechara nu apne maana wich vasalo

soch usdi c bahut doongi

keha bharat di dharti

goreya de hath nahi rahogi

phir he sadi agli peerhi taraki karogi

parivaar wicho milli c desh

azaad karuan di sikheya

desh azaad karuan layi mangi

nahi c kise kolo bhikheya

pyar naal manne tan

pyar naal manna lao

nahi tan hakk khatir

goli hikk wich maaro

bhagat singh de supneya da desh usaro

usde de veechara nu apne maana wich vasalo

larri maut jisne c vyahi

jo gal kahi oh kar ke vekhayi

karajj ras karan layi

naujwan sabha v banayi

bus arsh ikko ik ratt uhne 

desh azaad karuan di c layi

keha yogdaan desh azaad karun wich palo

bhagat singh de supneya da desh usaro

usde de veechara nu apne maana wich vasalo

 

 

 

 

 

 

 

 

30 Mar 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut Vadhia ARASHDEEP...keep it up..!!

 

Thanks for sharing here...

30 Mar 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਭਗਤ ਸਿੰਘ ਤੂੰ ਤੇ ਤੁਰ ਗਿਆ ਏਂ
ਤੇ ਤੇਰੇ ਸੁਪਨਿਆਂ ਨੂੰ ਚਰੀ ਜਾ ਰਿਹੈ
'ਲੋਕਤੰਤਰ' ਦੇ ਅਵਾਰਾ ਸਾਨਾਂ ਦਾ ਵੱਗ |

 

ਜਦੋਂ ਹਰ ਸਾਲ ਭਰੇ ਜਲਸੇ ਵਿੱਚ
ਤੇਰੇ ਕਾਤਲ ਵੀ ਤੇਰੀ ਬਰਸੀ ਮਨਾਉਂਦੇ ਨੇ
ਤਾਂ ਮੈਨੂੰ ਲੱਗਦਾ ਤੈਨੂੰ ਉਹ
ਵਾਰ ਵਾਰ ਫਾਂਸੀ ਚੜਾਉਂਦੇ ਨੇ
ਤੇਰੇ ਕਾਤਲ ਤੇਰੀ ਹੋਂਦ ਨੂੰ ਬੁੱਤ ਵਿੱਚ ਬਦਲ ਦਿੰਦੇ ਨੇ
ਤੇ ਤੇਰੀ ਆਤਮਾ ਨੂੰ ਸਾੜ ਚੋਰੀ ਚੋਰੀ
ਦਰਿਆਏ ਰੋਹੜ ਆਉਂਦੇ ਨੇ |

 

ਤੇਰੇ ਅੰਦਰਲੇ ਵਿਦਰੋਹ ਨੂੰ
ਬੁੱਤ ਦੀ ਮੁਸਕਰਾਹਟ ਵਿੱਚ ਬਦਲ ਦਿੱਤਾ ਜਾਂਦਾ ਹੈ
ਹਾਕਮ ਖੁਸ਼ ਹੁੰਦੇ ਨੇ
ਕਿ ਚਲੋ ਇੱਕ ਹੋਰ ਯੋਧਾ ਬੁੱਤ ਬਣਿਆ |


ਕਦੇ ਲੱਗਦਾ ਏ ਕਿ ਤੇਰਾ ਬੁੱਤ ਜਾਗ ਉਠੇਗਾ
ਤੇ ਕਹੇਗਾ " ਬੰਦ ਕਰੋ ਇਹ ਖੇਖਣ ਤੇ ਪਖੰਡ
ਤੁਸੀਂ ਜਿਸ ਭਗਤ ਸਿੰਘ ਦੀ ਗੱਲ ਕਰਦੇ ਹੋ
ਮੈ ਉਹ ਨਹੀਂ ਹਾਂ" |
ਪਰ ਅਫਸੋਸ ਕਿ
ਬੁੱਤ ਕਦੇ ਬੋਲਦੇ ਨਹੀਂ |

 

ਆਉ ਕਿ ਹੁਣ ਬੁੱਤ ਨੂੰ ਸੁਲਘਦੇ ਅੱਖਰਾਂ 'ਚ ਢਾਲੀਏ
ਤੇ ਲੋਕ ਘੋਲਾਂ ਦੇ ਪਿੜ 'ਚ ਰੋਹ ਦੇ ਚਿਰਾਗ ਬਾਲੀਏ
ਬੁੱਤ ਖਾਮੋਸ਼ ਹੁੰਦੇ ਨੇ, ਪਰ ਅੱਖਰ ਰਹਿਬਰ ਨੇ
ਅੱਖਰਾਂ ਨੂੰ ਫਾਂਸੀ ਚਾੜ ਕੇ
ਬੁੱਤ 'ਚ ਨਹੀਂ ਬਦਲਿਆ ਜਾ ਸਕਦਾ |

 

 

-ਰਣਬੀਰ ਸਿੰਘ
ਚੌਂਕ ਮਹਿਤਾ ਅਮਿ੍ਤਸਰ

30 Mar 2010

Amrit pal
Amrit
Posts: 24
Gender: Male
Joined: 13/Mar/2010
Location: Ludhiana
View All Topics by Amrit
View All Posts by Amrit
 

bahut vadiya collection kiti hai tusi sabh ne... kaafi kuch main pad rakhiya hai.. but Com. Ajay Ghosh on Bhagat Singh wala article main nahin padiya.. time miln te jaldi hi padanga.. is tran de upraale di bahut lod hai.. te ohnan sabh taakatan da virodh karna bahut jaroori hai jo Bhagat Singh di kurbani te soch nu tod-mrod ke pesh karn di koshish kar rahian han...

 

.. i will also contribue as i get some material by Bhagat Singh... here is blog adress of 'Janchetna'... they have published a lot of books on Bhagat Singh along with other progressive literature.. you can get books by post too from 'Janchetna'...

http://janchetnaa.blogspot.com/

 

नौजवानों के लिए विशेष

1. नौजवानों से दो बातें / पीटर क्रोपोटकिन / 5.00

2. क्रान्तिकारी कार्यक्रम का मसविदा / भगतसिंह / 5.00

3. मैं नास्तिक क्यों हूँ और ‘ड्रीमलैण्ड’ की भूमिका / भगतसिंह / 5.00

4. बम का दर्शन और अदालत में बयान / भगतसिंह / 5.00

5. जाति-धर्म के झगड़े छोड़ो, सही लड़ाई से नाता जोड़ो / भगतसिंह / 5.00

6. भगतसिंह ने कहा...(चुने हुए उद्धरण) / भगतसिंह / 5.00

 

क्रान्तिकारियों के दस्तावेज़

1. भगतसिंह और उनके साथियों के सम्पूर्ण उपलब्ध दस्तावेज़ / स. सत्यम / 190.00

2. शहीदेआज़म की जेल नोटबुक / भगतसिंह / 65.00

3. विचारों की सान पर / भगतसिंह / 25.00

 

क्रान्तिकारियों के विचारों और जीवन पर

1. बहरों को सुनाने के लिए (भगतसिंह और उनके साथियों की विचारधारा और कार्यक्रम) / एस. इरफान हबीब / 100.00

2. क्रान्तिकारी आन्दोलन का वैचारिक विकास / शिव वर्मा / 10.00

3. भगतसिंह और उनके साथियों की विचारधारा और राजनीति बिपन चन्द्र / 10.00

4. अमर शहीद सरदार भगतसिंह / जितेन्द्रनाथ सान्याल / 75.00

5. यश की धरोहर / भगवानदास माहौर, शिव वर्मा, सदाशिवराव मलकापुरकर / 30.00

6. भगतसिंह और उनके साथी / अजय घोष, गोपाल ठाकुर / 30.00

7. संस्मृतियाँ / शिव वर्मा / 50.00

8. इक्कीसवीं सदी में भगतसिंह / रविभूषण / 10.00

9. भगतसिंह : अनवरत जलती मशाल / राजकुमार राकेश, मनोज शर्मा / 10.00

10. शहीद सुखदेव: नौघरा से फाँसी तक / स. डॉ. हरदीपसिंह / 20.00

10 Apr 2010

Showing page 22 of 31 << First   << Prev    18  19  20  21  22  23  24  25  26  27  Next >>   Last >> 
Reply