Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Bhagat Singh :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
Showing page 25 of 31 << First   << Prev    21  22  23  24  25  26  27  28  29  30  Next >>   Last >> 
Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

ਅੱਜ ਵੀ ਯਾਦ ਹੈ ਓਹ ਇਨਕਲਾਬ ਜ਼ਿੰਦਾਬਾਦ ਦਾ ਨ੍ਹਾਰਾ,..

ਅੱਜ ਵੀ ਯਾਦ ਹੈ ਗਾਂਧੀ ਦਾ ਭਗਤ ਸਿੰਘ ਹੋਰਾਂ ਨੂੰ ਵਿਗੜੇ ਸ਼ੋਹਰੇ ਕਹਿਣਾ,..

ਅੱਜ ਵੀ ਯਾਦ ਹੈ ਗਾਂਧੀ ਦੀ ਦੇਣ ਅਹਿੰਸਾ ਦਾ ਨਾਹਰਾ,..

ਅੱਜ ਵੀ ਯਾਦ ਹੈ ਪੂਰੇ ਦੇਸ਼ ਦਾ ਚੂੜੀਆਂ ਪਾ ਕੇ ਬਹਿਣਾ,...

ਜੇ ਭਗਤ ਸਿੰਘ ਨਾ ਖੋਲ੍ਹ੍ਦਾ ਕੰਨ ਬੋਲਿਆਂ ਦੇ,...

ਓ ਲੋਕੋ ਅੱਜ ਵੀ ਸੀ ਚਰ੍ਖੇ ਹੀ ਕੱਤ ਦੇ ਹੋਣਾ,...

ਉਸ ਦਾ ਅਹਿਸਾਨ ਅੱਜ ਵੀ ਨਹੀਂ ਮੰਨਦੇ

ਗਾਂਧੀ ਨੂੰ ਰਾਸ਼ਟਰ ਪਿਤਾ ਕਹਿੰਦੇ ਨੇ,..

ਅਜੇ ਵੀ ਵਕਤ ਸਮ੍ਝ ਜਾਓ ਕਿ ਇਹ ਦਿੱਲੀ ਵਾਲੇ

ਕਿਓਂ ਕਰਤਾਰ ਸਰਾਭਾ,ਗਦਰੀ ਬਾਬੇ,ਭਗਤ ਸਿੰਘ ਹੋਰਾਂ ਦੇ ਨਾਮ ਤੋਂ ਤ੍ਰਹਿੰਦੇ ਨੇ,..

ਕਿਓਂਕਿ ਜੇ ਲੋਕ ਉਹਨਾਂ ਵਾਂਗ ਸੋਚਣ ਲੱਗ ਗਏ,..

ਭੂਚਾਲ ਆ ਜਾਵੇਗਾ,

‘‘ਬਰਾੜ‘‘ ਜੇ ਕਿਸੇ ਇੱਕ ਦੇ ਵੀ ਭਗਤ ਸਿੰਘ ਦੀ ਸੋਚ ਸਮ੍ਝ ਆ ਗਈ,.

ਇਹਨਾਂ ਦੀ ਰਾਜਨੀਤੀ ਦੀ ਦੁਕਾਨਦਾਰੀ ਦਾ ਕਾਲ ਆ ਜਾਵੇਗਾ,..

 

 

Eh Jo Word na Brar Malke da likhe hoye na...

11 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bilkul Theek kiha ae BRAR ne k

 

‘‘ਬਰਾੜ‘‘ ਜੇ ਕਿਸੇ ਇੱਕ ਦੇ ਵੀ ਭਗਤ ਸਿੰਘ ਦੀ ਸੋਚ ਸਮ੍ਝ ਆ ਗਈ,.

ਇਹਨਾਂ ਦੀ ਰਾਜਨੀਤੀ ਦੀ ਦੁਕਾਨਦਾਰੀ ਦਾ ਕਾਲ ਆ ਜਾਵੇਗਾ,..

 

Rubi jee Thanks a lot for sharing such a wonderful piece of work....Good Job BRAR Sahib

11 Sep 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

thnks for sharing ruby ji ........bahut sohna likha brar ji n 

11 Sep 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਭਗਤ ਸਿੰਘ ਸਰਦਾਰ ਨਹੀਂ ਸੀ
ਸਰਦਾਰਾਂ ਦਾ ਸਰਦਾਰ ਸੀ
ਉਹ ਸਿੱਖ ਨਹੀਂ ਸੀ
ਹਿੰਦੂ ਵੀ ਨਹੀਂ
ਪੰਜਾਬੀ ਜਾਂ ਬੰਗਾਲੀ ਵੀ ਨਹੀਂ
ਕਿਉਂਕਿ ਸ਼ੁਕਦੇ ਦਰਿਆਵਾਂ ਦੀ
ਚੜਦੇ ਤੂਫਾਨਾਂ ਦੀ
ਆਜ਼ਾਦ ਸੋਚਾਂ ਦੀ
ਕੋਈ ਜ਼ਾਤ ਨਹੀਂ ਹੁੰਦੀ......!!


ਕਵਿੰਦਰ ਚਾਂਦ

 

11 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah Lakhwinder...tfs

 

bahut khoob likhiya hai Kavinder Chaand jee ne k

 

ਆਜ਼ਾਦ ਸੋਚਾਂ ਦੀ
ਕੋਈ ਜ਼ਾਤ ਨਹੀਂ ਹੁੰਦੀ......!!

21 Sep 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

ਪੜ੍ਹ  ਸੁਣ ਸਾਰਿਆ  ਦੀਆ ਸਤਰਾ ਨੂੰ
 ਬਾਅਦ 'ਚ ਅੱਖਾ ਕੋਈ ਨਾ ਮੀਚੇ
ਮੁੱੜ ਗੁਲਾਮ ਹੋ ਰਹੇ ਦੇਸ਼ ਨੂੰ
ਕੋਈ ਖੂਹ ਵਿੱਚੋ ਬਾਹਰ ਖਿੱਚੇ
ਦੂਜਿਆ ਦੇ ਨਹੀ ,ਘੱਟੋ ਘਟ
 ਦੇਸ਼ ਪ੍ਰਤੀ ਆਪਣੇ ਫਰਜ਼ ਤਾ ਮਿੱਥੇ

21 Sep 2010

 Ekam giLL
Ekam
Posts: 24
Gender: Female
Joined: 02/Sep/2010
Location: amritsar
View All Topics by Ekam
View All Posts by Ekam
 

ਭਗਤ ਸਿਆਂ ਤੇਰੀ ਲੋੜ ਪੈ ਗਈ ਫਿਰ ਪੰਜਾਬ ਨੂੰ,

ਟੁਟੇ ਇਹਦੇ ਨਾਲੋਂ ਜੋੜ ਦੇ ਰਾਵੀ ਤੇ ਝਨਾਬ ਨੂੰ।

ਪੰਜ ਦਰਿਆਵਾਂ ਦੀ ਸੀ ਧਰਤੀ, ਖੇਰੂੰ ਖੇਰੂੰ ਹੋ ਗਈ ਏ,

ਪੰਜਾਂ ਦੀ ਗਿਣਤੀ ਹੁਣ ਟੁਟ ਕੇ, ਅੱਡ ਅੱਡ ਹੋ ਕੇ ਰਹਿ ਗਈ ਏ।

ਵਕਤ ਬੰਦੇ ਹਾਲਤਾਂ ਇਹਦੀ ਹਾਲਤ ਕੈਸੀ ਕਰ ਦਿਤੀ,

ਬੇਈਮਾਨੀ, ਧੋਖੇਬਾਜਾਂ, ਨਕਸ਼ ਬਦਲ ਕੇ ਧਰ ਦਿਤੀ।

 

 

 

ਕੀ ਸੀ ਕੀਤਾ ਕਿਵੇਂ ਸੀ ਕੀਤਾ ਕਿੰਝ ਲਈ ਆਜਾਦੀ ਤੂੰ,

ਉਹਨਾਂ ਪੰਨਿਆਂ ਦੀ ਦੇਖ ਲੈ, ਅਖੀਂ ਆਪ ਬਰਬਾਦੀ ਤੂੰ।

ਕਿੰਝ ਹੋ ਗਏ ਨੇ ਟੋਟੇ ਇਹਦੇ ਜਾਣ ਤੇਰੇ ਤੋਂ ਬਆਦ ਵੇ,

ਕੀ ਕੁਝ ਹੋਇਆ ਦਸ ਨੀ ਸਕਦਾ, ਕਈ ਸਾਲਾਂ ਦਾ ਹਿਸਾਬ ਇਹ।

ਦੁਖੜੇ ਸੁਣ ਲੈ ਇਹਦੇ ਆ ਕੇ, ਜਖਮਾਂ ਦੀ ਲੈ ਸਾਰ ਤੂੰ,

ਜਿੰਨਾਂ ਇਹਨੂੰ ਜਖਮੀਂ ਕੀਤਾ, ਫਿਰ ਆ ਕੇ ਲਲਕਾਰ ਤੂੰ।

ਇਨਕਲਾਬ ਨ੍ਹਾਰੇ ਦੀ ਸੁਤੀ, ਨੀਂਦ ਨੂੰ ਜਗਾ ਦੇ ਫਿਰ,

ਜਿੰਦਾਬਾਦ ਦਾ ਨ੍ਹਾਰਾ ਲਾ ਕੇ, ਸੁਤੀ ਕੌਮ ਜਗਾ ਦੇ ਫਿਰ।

ਜੋ ਬੂਟਾ ਸੀ ਲਾਇਆ ਉਸ ਨੂੰ ਪਾਣੀ ਆ ਕੇ ਲਾ ਦੇ ਤੂੰ,

ਮੈਂ ਏਥੇ ਹਾਂ ਕਿਤੇ ਗਿਆ ਨੀ, ਫਿਰ ਆ ਕੇ ਦਿਖਲਾਦੇ ਤੂੰ।

ਲੋੜ ਹੈ ਤੇਰੀ ਦੇਰੀ ਨਾ ਕਰ, ਕਰਤਾਰ ਸਰਾਭੇ ਲੈ ਆ ਨਾਲ,

ਸੋਨੀ ਨੇ ਤਾਂ ਮਰ ਮੁਕ ਜਾਣਾ, ਡੋਰ ਪੰਜਾਬ ਦੀ ਆਣ ਸੰਭਾਲ।

 

25 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Arash, Ekam & Samar THANKS a lot for your contribution...


Shaheed-E-Azam de janam din (28 Sep) diyan tuhanu te saare membran noo v bahut bahut mubarakan....

25 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

23 March Da Sandesh

27 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਸ਼ਹੀਦ-ਏ-ਆਜ਼ਮ ਦੇ 103ਵੇਂ ਜਨਮ ਦਿਨ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ

ਚਿਰਾਗ ਜਲਾਈ ਰੱਖਣਾਂ..

27 Sep 2010

Showing page 25 of 31 << First   << Prev    21  22  23  24  25  26  27  28  29  30  Next >>   Last >> 
Reply