|
 |
 |
 |
|
|
Home > Communities > Punjabi Poetry > Forum > messages |
|
|
|
|
|
|
shamsher mohi ji |
ਮਨਾਂ ਤੇ ਚਿਹਰਿਆਂ ਨੂੰ ਫ਼ਾਸਲੇ ਤੇ ਰੱਖਦੇ ਨੇ ਲੋਕੀਂ,,,
ਬੜਾ ਮੁਸ਼ਕਿਲ ਹੈ ਪੁੱਜਣਾ ਚਿਹਰਿਆਂ ਰਾਹੀਂ ਮਨਾਂ ਤੀਕਰ.....
|
|
17 Apr 2010
|
|
|
|
Sham se ankh mein nami si hai,
aaj phir aap ki kami si hai.......
|
|
17 Apr 2010
|
|
|
|
 ਮੈਨੂ ਕੁਝ ਵੀ ਚੰਗਾ ਨਹੀ ਲੱਗਦਾ , ਦਿਲ ਵੇਖ ਕਿਸੇਨੂੰ ਨਹੀ ਹੱਸਦਾ | ਸੱਬ ਦੱਸਦੇ ਹਾਲ ਜ਼ਮਾਨੇ ਦਾ, ਕੋਈ ਹਾਲ ਯਾਰ ਦਾ ਨਹੀ ਦੱਸਦਾ |

|
|
17 Apr 2010
|
|
|
|
|
ਰਹਿੰਦਾ ਹੈ ਤੇਰਾ ਖਿਆਲ,ਜਦ ਕਿਧਰੇ ਵੀ ਜਾਵਾਂ ਮੈਂ ਸੂਰਜਮੁਖੀ ਦਾ ਫੁੱਲ ਹੈ ਜਾਂ ਜਿੰਦਗੀ ਮੇਰੀ......
(ਕਿ੍ਸ਼ਨ ਨੂਰ)
|
|
17 Apr 2010
|
|
|
|
|
ਮੁਸ਼ਕਿਲ ਹੈ ਮੇਰੇ ਰਾਹ ਵਿੱਚ,ਮੈਂ ਮੁਸ਼ਕਿਲਾਂ ਦੇ ਰਾਹ ਵਿੱਚ
ਦੇਖੋ ਕੀ ਕਿਸਦਾ ਬਚਦਾ ਨਾਮੋ-ਨਿਸ਼ਾਂ ਬਾਕੀ...........
Sukhwinder Amrit ji
|
|
18 Apr 2010
|
|
|
|
Hanju saadi taqdeer sajjna, Tey assi hanjua de vich rull jaana,
Assi umraa tak tennu yaad rakhna, Tey tussi holi holi bhull jaana
|
|
18 Apr 2010
|
|
|
|
ਥਲਾਂ ਦੇ ਸਫਰ ਦੀਆਂ ਲੰਬੀਆਂ ਸੀ ਵਾਟਾਂ , ਉੱਤੋਂ ਬੰਨ ਤੁਰ ਪਏ ਪੈਰਾਂ ਨਾਲ ਲਾਟਾਂ ,
ਬਹਿੰਦੇ ਕਿੱਥੇ ਰਾਹਾਂ ਚ ਕੋਈ ਰੁੱਖ ਹੀ ਨਹੀਂ , ਜੇ ਰੋਂਦੇ ਨਹੀਂ ਤਾਂ ਇਹ ਤਾਂ ਨਹੀਂ ਕਿ ਦੁੱਖ ਹੀ ਨਹੀਂ !!
Amardeep Gill
|
|
19 Apr 2010
|
|
|
|
Bahut khoob all. Nazara baneya peya. Keep rocking.
|
|
19 Apr 2010
|
|
|
|
Ae dopehr ki dhoop bata kya jwaab du, deewar poochti hai ke saaya kidhar gaya.
|
|
19 Apr 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|