|
 |
 |
 |
|
|
Home > Communities > Punjabi Poetry > Forum > messages |
|
|
|
|
|
|
ਸ਼ਾਇਰ: ਮਦਨਪਾਲ |
ਜਬ ਨਾਮ ਤੇਰਾ ਪਿਆਰ ਸੇ ਲਿਖਤੀ ਹੈਂ ਉਂਗਲੀਆਂ,ਮੇਰੀ ਤਰਫ਼ ਜ਼ਮਾਨੇ ਕੀ ਉਠਤੀ ਹੈਂ ਉਂਗਲੀਆਂ|
ਜਿਸ ਦਿਨ ਸੇ ਦੂਰ ਹੋ ਗਏ ਉਸ ਦਿਨ ਸੇ ਹੀ ਸਨਮ,ਬਸ ਦਿਨ ਤੁਮਹਾਰੇ ਆਨੇ ਕੇ ਗਿਨਤੀ ਹੈਂ ਉਂਗਲੀਆਂ||
|
|
11 Apr 2010
|
|
|
ਸ਼ਾਇਰ: ਕਤੀਲ ਸ਼ਿਫ਼ਾਈ |
ਪਰੇਸ਼ਾਂ ਰਾਤ ਸਾਰੀ ਹੈ ਸਿਤਾਰੋ ਤੁਮ ਤੋ ਸੋ ਜਾਓ,ਸਕੂਤ-ਏ-ਮਰਗ' ਤਾਰੀ ਹੈ ਸਿਤਾਰੋ ਤੁਮ ਤੋ ਸੋ ਜਾਓ|
ਹਮੇਂ ਭੀ ਨੀਂਦ ਆ ਜਾਏਗੀ ਹਮ ਭੀ ਸੋ ਹੀ ਜਾਏਂਗੇ,ਅਭੀ ਕੁਛ ਬੇਕਰਾਰੀ ਹੈ ਸਿਤਾਰੋ ਤੁਮ ਤੋ ਸੋ ਜਾਓ||
'ਸਕੂਤ-ਏ-ਮਰਗ=ਮੌਤ ਦੀ ਖ਼ਾਮੋਸ਼ੀ'
|
|
11 Apr 2010
|
|
|
|
bahut khoob lakhwinder n sonu 22 g.... great job..!!
|
|
11 Apr 2010
|
|
|
|
Main tanha hoon mgr hota nahi ehsas-e-tanhai, Teri yaadon ka mere sath rehta karvan to hai....
|
|
11 Apr 2010
|
|
|
|
ਉਂਜ ਤਾਂ ਮੈਂ ਤੇਰੀਆਂ ਖ਼ੁਸ਼ੀਆਂ ਦਾ ਹੀ ਪੁੱਛਣਾ ਸੀ ਹਾ;
ਜੇ ਕਹੇਂ ਤਾਂ ਆਪਣੇ ਜ਼ਖ਼ਮਾਂ ਦੀ ਹਾਲਤ ਲਿਖ ਦਿਆਂ....
|
|
11 Apr 2010
|
|
|
|
|
ਵਕਤ ਨਾਲ਼ ਬਦਲਿਆਂ ਦੇ ਵਿੱਚ ਉਹਦਾ ਜਿਕਰ ਕਰ ਦੇਣਾ,
ਵਕਤ ਦੇ ਮਾਰਿਆਂ ਦੇ ਵਿੱਚ ਅਸਾਂ ਦਾ ਨਾਮ ਲਿਖ ਦੇਣਾ...
|
|
11 Apr 2010
|
|
|
|
ਈਦ ਵਰਗੇ ਹੋਣ ਜਿਸਦੇ ਸਾਰੇ ਹੀ ਸਾਰੇ ਦਿਨ; ਮੇਰੇ ਯਾਰੋ ਮੈਨੂ ਕੋਈ ਐਸੀ ਜਿੰਦਗੀ ਦੇ ਦਿਉ....
|
|
12 Apr 2010
|
|
|
|
Amrita Pritam Ji |
ਤੁਮ੍ਹਾਰਾ ਨਾਮ ਛਾਲਾ ਬਨ ਗਯਾ ਹੈ ਜੀਭ ਪਰ; ਦੁਖਤਾ ਹੈ,ਜਬ ਬੀ ਕੁਛ ਕਹਤੀ ਹੂੰ ....
|
|
12 Apr 2010
|
|
|
Debi Makhsoospuri |
ਗਿੱਲਾ ਹੈ "ਦੇਬੀ" ਨੂੰ ਦਿਲ ਦੀ ਹਾਲਤ ਸੰਵਰਦੀ ਕਿਓ ਨਹੀ,
ਏ ਜਿੰਦਗੀ ਮਰਜ਼ੀ ਮੁਤਾਬਕ ਗੁਜ਼ਰ ਦੀ ਕਿਓ ਨਹੀ.......???
|
|
12 Apr 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|