|
 |
 |
 |
|
|
Home > Communities > Punjabi Poetry > Forum > messages |
|
|
|
|
|
|
jass |
ਖੌਫ਼ ਨਾ ਕਰ ਜੁਦਾ ਹੋ ਕੇ ਭੁਲ ਜਾਵਾਂਗਾ ਮੈਂ ਤੇਨੁ....ਹੋਰ ਵੀ ਯਾਦ ਕਰਾਗਾ ਜਰਾ ਵਿਛੜਨ ਤਾਂ ਦੇ ਮੇਨੂ....!!!!
ਖੌਫ਼ ਨਾ ਕਰ ਜੁਦਾ ਹੋ ਕੇ ਭੁਲ ਜਾਵਾਂਗਾ ਮੈਂ ਤੇਨੁ....
ਹੋਰ ਵੀ ਯਾਦ ਕਰਾਗਾ ਜਰਾ ਵਿਛੜਨ ਤਾਂ ਦੇ ਮੇਨੂ....!!!!
|
|
09 Apr 2010
|
|
|
jass |
ਤੇਥੋ ਦੂਰ ਹੋਣ ਦਾ ਅਸਰ ਬਸ ਇਨਾ ਕੁ ਹੋਇਆ ਏ ,ਮੈ ਡੋਲਦੀ ਪਈ ਹਾਂ ਝਖੜ ਵਿਚ ਬਿਨ -ਆਸਰੇ ਦੀ ਵੇਲ ਵਾਂਗੂ ...!!!!
ਤੇਥੋ ਦੂਰ ਹੋਣ ਦਾ ਅਸਰ ਬਸ ਇਨਾ ਕੁ ਹੋਇਆ ਏ ,
ਮੈ ਡੋਲਦੀ ਪਈ ਹਾਂ ਝਖੜ ਵਿਚ ਬਿਨ -ਆਸਰੇ ਦੀ ਵੇਲ ਵਾਂਗੂ ...!!!!
|
|
09 Apr 2010
|
|
|
|
ਅਸੀਂ ਰੋਜ਼ ਨਸ਼ੇ ਵਿਚ ਹੁੰਦੇ ਹਾਂ ਤੇ ਸ਼ਾਮ ਗੁਜਰ ਜਾਂਦੀ ਏ, ਇਕ ਦਿਨ ਸ਼ਾਮ ਨਸ਼ੇ ਵਿਚ ਹੋਵੇਗੀ ਤੇ ਅਸੀਂ ਗੁਜਰ ਜਾਵਾਂਗੇ |
|
|
09 Apr 2010
|
|
|
|
ਅੱਜ ੳਹ ਮੈਨੂ਼ ਰੁੱਸੇ ਹੋਏ ਨੂ ਮਨਾਉਣ ਆਈ,ਗਿਲੇ ਸ਼ਿਕਵੇ ਸਾਰੇ ਮਿਟਾਉਣ ਆਈ,
ਅੱਜ ੳਹ ਆਪਣੇ ਤੋ ਬੇਬਫਾ ਦਾ ਦਾਗ ਮਿਟਾਉਣ ਆਈ,
ਮੈ ਖੁਦਗਰਜ਼ ਬੱਸ ਪਿਆ ਹੀ ਰਿਹਾ,ਉੱਠ ਕੇ ਓਹਦੇ ਹੰਜ਼ੂ ਪੂੰਜ ਨਾ ਸਕਿਆ,
ਜੋ ਮੇਰੀ ਕਬਰ ਤੇ ਦੀਪ ਜ਼ਗਾਉਣ ਆਈ.
|
|
09 Apr 2010
|
|
|
|
kasoor nahi is mein kuch bhi tumhara faraz, hamari chahat hi itni thi ki tumhen guroor ho gaya!
|
|
10 Apr 2010
|
|
|
|
KUNWAR BECHAIN |
mujhse kahte ho..mohabbat karna us se chhod doon; doob kar saagar mein.. fir ...dariyaa nikal paaya hai kyaa?....
|
|
10 Apr 2010
|
|
|
|
Apni Nakami Ka iK Ye Bhi Sabab Hai FaraZ.. Cheez Jo Bhi Mangte Hai Sub Se Juda Mangte Hai.
|
|
10 Apr 2010
|
|
|
|
Mere mehboob ne wada kya hain paanchve din ka Kisi se sun liya hoga ke duniya chaar din ki hain....
|
|
10 Apr 2010
|
|
|
Dr.Inderpreet Dhammi |
ਸ਼ਬਦਾਂ ਕੋਲ ਵੀ ਹੁੰਦੀ ਜ਼ੁਬਾਨ ਜੇ...
ਤਾਂ ਰੋਕਦੇ ਅਰਥਾਂ ਨੂੰ ਮਨਮਾਨੀਆਂ ਕਰਨ ਤੋਂ...
|
|
10 Apr 2010
|
|
|
|
kya baat hai 22 g,,,,,,,dunia chaar din ki hai shayer bada kaim ae janaab,,,
|
|
11 Apr 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|