|
 |
 |
 |
|
|
Home > Communities > Punjabi Poetry > Forum > messages |
|
|
|
|
|
|
kamal bajwa |
ਰਹਿਣ ਦੇ ਪਲਕਾਂ ਤੇ ਹੰਝੂ ਮੁੱਦਤਾਂ ਤੋਂ ਬਾਅਦ ਅੱਜ,
ਥਲ ਜਿਹੀ ਇਸ ਜ਼ਿੰਦਗੀ ਵਿੱਚ ਕੁੱਝ ਨਾ ਕੁੱਝ ਤਾਂ ਤਰ ਦਿਸੇ...
|
|
15 Apr 2010
|
|
|
|
Ghalib Na Kar Huzoor Mein Tu Baar-Baar Arz.. Zaahir Hai Tera Haal Sab Un Par Kahe Baghair!!
|
|
15 Apr 2010
|
|
|
|
Badla na apne aap ko.... jo the...vahi rahe.......!!!
|
|
15 Apr 2010
|
|
|
|
har har dil har thaanve ishq samaaya ae,
arsh farsh te isne kadam tikaaya ae ...
|
|
15 Apr 2010
|
|
|
|
Dil ke zakhmo ka andaza nahi hota hai chehre se, koi sahil pe khada kya jaane samundr kitna gehra hai.
|
|
15 Apr 2010
|
|
|
|
|
ਕਹਾਂ ਸੇ ਆਤੀ ਕਿਰਨ ਜਿੰਦਗੀ ਕੀ ਜ਼ੇਲ ਮੇਂ, ਵੋ ਘਰ ਮਿਲਾ ਹੈ ਮੁਝੇ ਜਿਸਕਾ ਕੋਈ ਦਰ ਨਹੀਂ...
|
|
15 Apr 2010
|
|
|
ਮਿਰਜ਼ਾ ਸੀ ਰਾਂਝਾ ਨਾਲੇ ਇੱਕ ਮਹੀਵਾਲ ਸੀ |
************************************
ਮਿਰਜ਼ਾ ਸੀ ਰਾਂਝਾ ਨਾਲੇ ਇੱਕ ਮਹੀਵਾਲ ਸੀ, ਥੋੜੇ ਚਿਰ ਪਿਛੋ ਲੋਕਾ ਕੇਹਣਾ ਇੱਕ ਤੇਜਪਾਲ ਸੀ | ਸਾਹਿਬਾ,ਹੀਰ,ਸੱਸੀ ਵਾਂਗੂ ਓਹਦੀ ਵੀ ਜਨਾਬ ਸੀ, ਟੁੱਟ ਗਿਆ ਜੇਹਦੇ ਨਾਲ ਜਿੰਦਗੀ ਜੀਓਣ ਵਾਲਾ ਖਾਬ ਸੀ |
SORRY FOR 4 LINES.
|
|
16 Apr 2010
|
|
|
|
ਜਦ ਥੱਕ ਜਾਂਦੇ ਨੇ ਰੋ-ਰੋ ਕੇ,,
ਫ਼ਿਰ ਮੇਰੇ ਬੇ-ਜ਼ੁਬਾਨ ਜ਼ਜ਼ਬਾਤ ਅਕਸਰ ਕਾਗਜ਼ਾਂ ਤੇ ਤੜਫ਼ਦੇ ਨੇ......
|
|
16 Apr 2010
|
|
|
|
ਗੁਰਤੇਜ਼ ਕੋਹਾਰਵਾਲਾ ਜੀ (ਮੇਰੇ ਪਸੰਦੀਦਾ ਸ਼ਾਇਰ)
ਮਰਜ਼ੀ ਜੈ ਝੀਲ ਦੀ ਕਿ ਉਹ ਕਰਦੀ ਹੈ ਕੀ ਕਬੂਲ ਚਾਹੇ ਤਾਂ ਉਸਦੀ ਹਿੱਕ 'ਤੇ ਪੱਥਰ ਵੀ ਤਰ ਲਵੇ..
|
|
16 Apr 2010
|
|
|
shamsher mohi ji |
ਮੈਂ ਪਰ-ਹੀਣਾ ਪਰਿੰਦਾ, ਬੰਦ ਹਾਂ ਇਕ ਪਿੰਜਰੇ ਅੰਦਰ,
ਮੇਰੇ ਖ਼ਾਬਾਂ ‘ਚ ਐਵੇਂ ਨੀਲ-ਅੰਬਰ ਆ ਗਿਆ ਹੈ...
|
|
17 Apr 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|