|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਸਾਡੀ ਰੋਸ਼ਨੀ ਨਾਲ ਕਦੇ ਨੀ ਬਣਦੀ,ਸਾਡੀ ਯਾਰੀ ਏ ਕਾਲੀਆ ਰਾਤਾ ਨਾਲ, ਦਿਨ ਵੇਲੇ ਕਦੇ ਅਖੰ ਨੀ ਲਗਦੀ ,ਚੰਦਰੀ ਰਾਤੀ ਸੁਪਨੇ ਚ ਆਉਂਦੀ ਲੈ ਰਕੀਬਾ ਨੂ ਨਾਲ....................
|
|
24 Jun 2010
|
|
|
|
ਬੜਾ ਵੱਡਾ ਉਪਕਾਰ ਕੀਤਾ ਏ ਜ਼ਿੰਦਗੀ ਦੇ ਰੁਝੇਵਿਆਂ ਨੇ ਮੇਰੇ ਉਪਰ; ਕਿ ਹੁਣ ਮਹਿਬੂਬ ਦੀ ਬੇਵਫਾਈ ਕੋਸਣ ਦਾ ਵੀ ਮੈਨੂੰ ਵਖ਼ਤ ਨਈਂ ਮਿਲਦਾ..
Stalinveer Sidhu
|
|
24 Jun 2010
|
|
|
|
ਹਸਤੀ ਮੇਰੇ ਖਿਆਲ ਦੀ ਉਸਨੂੰ ਏਨਾਂ ਵੀ ਨਾ ਟੁੰਬ ਸਕੀ ਕਿ ਆ ਕੇ ਮੈਂ ਉਸਦੇ ਹੋਠਾਂ ਤੇ ਕਿਸੇ ਜ਼ਿਕਰ ਵਾਂਗੂੰ ਕਿਰ ਗਿਆ..
|
|
24 Jun 2010
|
|
|
|
|
ਤੈਨੂੰ ਪੂਜਿਆ ਰੱਬ ਵਾਂਗੂੰ , ਤੈਨੂੰ ਦਿਲੋਂ ਨਹੀਂ ਭੁਲਾਉਣ ਲੱਗੇ,
ਤੇਰੀ ਯਾਦ ਅਸਾਂ ਦੇ ਨਾਲ ਜਾਊ,ਜਦੋ ਫੁੱਲ ਕੀਰਤਪੁਰ ਜਾਣ ਲੱਗੇ..
|
|
25 Jun 2010
|
|
|
|
|
Tajmahl di imarat ch hr ashiq nu mohabat di misaal nazar aundii hai.
Main kide kide lyi taj banwawa mainu ta hr kudi mumtaz nzr aundi hai
|
|
25 Jun 2010
|
|
|
|
ਉਹਨੇ ਕਰਕੇ ਪਿਆਰ ਸਾਨੂੰ ਦਿੱਤਾ ਫਿਰ ਨਕਾਰ,ਕਹਿੰਦੀ ਦਿੱਲ ਤੇ ਹੈ ਵੱਡਾ ਪਰ ਹੈ ਨੀ ਤੇਰੇ ਕੋਲ ਕਾਰ,
ਤੇਰੀ ਜੇਬ ਚ 100 ਪਰ ਮੇਰੀ ਮੰਗ 1000,ਸਾਰੀ ਉਮਰ ਨੀ ਲੰਗਣੀ ਗੱਲਾਂ ਨਾ
|
|
25 Jun 2010
|
|
|
|
wah janab..!!
keep sharing..
|
|
26 Jun 2010
|
|
|
|
ਪੀੜ ਮੇਰੇ ਦਿਲ ਦੀ ਹੋ ਗਈ ਅੱਜ ਤੋਂ ਸਦਾ ਸੁਹਾਗਣ; ਲਾਂਵਾਂ ਲੈ ਲਈਆਂ ਮੈਂ ਅੱਜ ਆਪਣੇਂ ਮਹਿਬੂਬ ਦੀਆਂ ਯਾਦਾਂ ਨਾਲ..(unknwn Author)
|
|
26 Jun 2010
|
|
|
|
ਬਿਰਹੋਂ ਸਹੇੜਿਆਂ ਨੂੰ ਰਾਤੀ ਨੀਂਦ ਕਿੱਥੇ ਆਉਂਦੀ ਤੂੰ ਐਂਵੇ ਸੁਪਨਿਆਂ 'ਚ ਮਿਲਣ ਦੀ ਹਾਮੀ ਨਾ ਭਰਿਆ ਕਰ...(unknwn Author)
|
|
26 Jun 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|