|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Well said...
ਕਿਤਨੀ ਅਜੀਬ ਹੈ ਨੇਕੀਓੰ ਕੀ ਜੁਸਤੁਜੂ 'ਗਾਲਿਬ',
ਨਮਾਜ਼ ਭੀ ਜਲਦੀ ਮੇਂ ਪੜਤੇ ਹੈਂ....ਫਿਰ ਸੇ ਗੁਨਾਹ ਕਰਨੇ ਕੇ ਲੀਏ ... !!!
ਕਿਤਨੀ ਅਜੀਬ ਹੈ ਨੇਕੀਓੰ ਕੀ ਜੁਸਤੁਜੂ 'ਗਾਲਿਬ',
ਨਮਾਜ਼ ਭੀ ਜਲਦੀ ਮੇਂ ਪੜਤੇ ਹੈਂ....ਫਿਰ ਸੇ ਗੁਨਾਹ ਕਰਨੇ ਕੇ ਲੀਏ ... !!!
Justuju means 'Desire'
|
|
30 Nov 2010
|
|
|
|
ਕੋਈ ਨੀਂਦ ਨੂੰ ਜਾ ਕੇ ਕਹਿ ਦਵੇ ਕੀ ਮੇਰੇ ਨਾਲ ਸੁਲਾਹ ਕਰ ਲਵੇ .... ਓਹ ਹੁਣ ਬਹੁਤ ਦੁਰ ਜਾ ਚੁਕੇ ਨੇ ਜਿਹਨਾ ਲਈ ਅਸੀ ਜਾਗਦੇ ਹੁੰਦੇ ਸੀ |
|
|
30 Nov 2010
|
|
|
ਕੁਕਨੂਸ |
ਕੀ ਸੁਣਾਵਾਂ ਮੈਂ ਤੈਨੂੰ,ਹਾਲ ਮੇਰੇ ਜ਼ਖਮਾਂ ਦਾ......
ਮਲਾਲ ਬਸ ਏਨਾ ਕੁ ਹੈ.,ਕਿ ਫੁੱਲਾਂ ਦਾ ਤਾਜ ਹੈ.......
ਕੰਡਿਆਂ ਦੇ ਸਿਰਾਂ ਤੇ.........
|
|
01 Dec 2010
|
|
|
|
uss shakhs ko to bichharrne ka saleeka bhi nahi hai FARAZ,
wo jaata hua khud ko mere paas chhorr gaya..!!
|
|
01 Dec 2010
|
|
|
|
ਜ਼ਰੁਰਤ ਤੋੜ ਦੇਤੀ ਹੈ ਗੁਰੋਰ-ਏ-ਬੇਨਿਆਜ਼ੀ ਕੋ,
ਨਹੀਂ ਹੋਤੀ ਕੋਈ ਮਜਬੂਰੀ ਤੋ ਹਰ ਬੰਦਾ ਖੁਦਾ ਹੋਤਾ !!!
ਜ਼ਰੁਰਤ ਤੋੜ ਦੇਤੀ ਹੈ ਗੁਰੋਰ-ਏ-ਬੇਨਿਆਜ਼ੀ ਕੋ,
ਨਹੀਂ ਹੋਤੀ ਕੋਈ ਮਜਬੂਰੀ ਤੋ ਹਰ ਬੰਦਾ ਖੁਦਾ ਹੋਤਾ !!!
Zarurat tod deti hai guror-e-beniyazi ko,
nahin hoti koi majburi to har banda khuda hota !!!
|
|
01 Dec 2010
|
|
|
|
|
ਤੁਝਕੋ ਮਾਲੂਮ ਭੀ ਨਹੀਂ ਕਿਤਨਾ ਤਲਬਗਾਰ ਹੂੰ ਤੇਰਾ "ਮੋਹਸਿਨ"
ਪੂਛ ਉਨ ਫ਼ਰਿਸ਼ਤੋਂ ਸੇ ਜੋ ਰੋਜ਼ ਲਿਖਤੇ ਹੈਂ ਦੁਆ ਮੇਰੀ...
ਤੁਝਕੋ ਮਾਲੂਮ ਭੀ ਨਹੀਂ ਕਿਤਨਾ ਤਲਬਗਾਰ ਹੂੰ ਤੇਰਾ "ਮੋਹਸਿਨ"
ਪੂਛ ਉਨ ਫ਼ਰਿਸ਼ਤੋਂ ਸੇ ਜੋ ਰੋਜ਼ ਲਿਖਤੇ ਹੈਂ ਦੁਆ ਮੇਰੀ...
Tujhko maloom bhi nahi kitna talabgaar hoon tera 'mohsin'
Pooch un farishtoN se jo roz likhte hain duaa meri.....!!!
|
|
02 Dec 2010
|
|
|
|
ਮੋਹੱਬਤ, ਹਿਜਰ, ਨਫਰਤ ਸਭ ਮਿਲ ਚੁਕੀ ਹੈ
ਮੈਂ ਤਕ਼ਰੀਬਨ ਮੁਕ਼ੰਮਲ ਹੋ ਗਯਾ ਹੂੰ....
ਮੋਹੱਬਤ, ਹਿਜਰ, ਨਫਰਤ ਸਭ ਮਿਲ ਚੁਕੀ ਹੈ
ਮੈਂ ਤਕ਼ਰੀਬਨ ਮੁਕ਼ੰਮਲ ਹੋ ਗਯਾ ਹੂੰ....
mohabbat, hijar, nafrat sabh mil chuki hai
main taqreeban mukammal ho gya hoon...!!
|
|
02 Dec 2010
|
|
|
|
ਤੇਰੇ ਸਜਦੇ ਕਹੀਂ ਤੁਝੇ ਕਾਫ਼ਿਰ ਨਾ ਕਰ ਦੇਂ ਇਨਸਾਨ
ਤੂ ਝੁਕਾ ਕਹੀਂ ਔਰ ਹੈ ਔਰ ਸੋਚਤਾ ਕਹੀਂ ਔਰ.....
ਤੇਰੇ ਸਜਦੇ ਕਹੀਂ ਤੁਝੇ ਕਾਫ਼ਿਰ ਨਾ ਕਰ ਦੇਂ ਇਨਸਾਨ
ਤੂ ਝੁਕਾ ਕਹੀਂ ਔਰ ਹੈ ਔਰ ਸੋਚਤਾ ਕਹੀਂ ਔਰ.....
tere sajde kaheeN tujhe kaafir na kar deN insaan
tu jhuka kaheeN aur hai aur sochta kaheeN aur...!!
|
|
02 Dec 2010
|
|
|
|
ਵਿਦਾ ਹੁੰਦੇ ਸਮੇਂ ਜਿਹੜੇ ਤੇਰੇ ਨੈਣਾਂ 'ਚੋਂ ਛਲਕੇ ਸਨ, ਉਹ ਮੋਤੀ ਨਾ ਮਿਲੇ ਦੁਨੀਆਂ ਦੇ ਡੂੰਘੇ ਸਾਗਰਾਂ ਅੰਦਰ....
ਜਗਵਿੰਦਰ ਯੋਧਾ
vida hunde samay jehre tere naina'n 'cho chhalke san
oh moti na mile duniya de doonghe sagraa'n andar....
Jagwinder Yodha
|
|
02 Dec 2010
|
|
|
|
ਲਫ਼ਜ਼ ਤਾਂ ਤੇਰੇ ਉਹੀ ਨੇ ਪਰ ਲਹਿਜ਼ਾ ਹੈ ਕੁਝ ਹੋਰ ਜਿਹਾ ਤੇਰੀ ਰਮਜ਼ ਨਾ ਸਮਝੇ 'ਪਾਤਰ' ਏਨਾਂ ਵੀ ਅਣਜਾਣ ਨਹੀਂ.....
ਸੁਰਜੀਤ ਪਾਤਰ
lafaz tan tere ohi ne par lehza hai kuj hor jeha
teri ramz na samjhe 'patar' aina vi anjaan nahi...
Surjit Patar
|
|
02 Dec 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|