|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Great Contribution by Kuljit Ji....
keep sharing w8ng more frm ur side...
rgds
|
|
02 Dec 2010
|
|
|
|
ਸੀ ਸਮਝਦਾਰ ਸਾਡੇ ਦੌਰ ਦਾ ਸੂਰਜ, ਕਿ ਦਿਨ ਚੜੇ ਤਾਂ ਚੜਾਂ, ਇੰਤਜ਼ਾਰ ਕਰਦਾ ਰਿਹਾ....
-ਸੁਰਜੀਤ ਪਾਤਰ
si samjhdaar sade daur da sooraj
ke din charhe tan charha'n, intzaar karda reha....
-Surjit Patar
|
|
02 Dec 2010
|
|
|
|
ਕੋਈ ਕਰੇ ਗੱਲ ਹਿੰਦੂ ਦੀ, ਕੋਈ ਸਿੱਖ ਦੀ ਤੇ ਕੋਈ ਕਰੇ ਮੁਸਲਮਾਨ ਦੀ ਛੱਡ ਕੇ ਰੌਲਾ ਧਰਮਾਂ ਦਾ, ਆਉ ਸਾਰੇ ਆਪਾਂ ਖੈਰ ਮੰਗੀਏ ਇਨਸਾਨ ਦੀ -ਬਲਿਹਾਰ ਸੰਧੂ
|
|
02 Dec 2010
|
|
|
|
ਖਾਵਾਸ਼ਿਹੋੰ ਕਾ ਕਾਫ਼ਿਲਾ ਭੀ ਅਜੀਬ ਹੀ ਹੈ 'ਗਾਲਿਬ',
ਅਕਸਰ ਵਹੀਂ ਸੇ ਗੁਜ਼ਰਤਾ ਹੈ ਜਹਾਂ ਰਸਤਾ ਨਹੀਂ ਹੋਤਾ !!!
ਖਾਵਾਸ਼ਿਹੋੰ ਕਾ ਕਾਫ਼ਿਲਾ ਭੀ ਅਜੀਬ ਹੀ ਹੈ 'ਗਾਲਿਬ',
ਅਕਸਰ ਵਹੀਂ ਸੇ ਗੁਜ਼ਰਤਾ ਹੈ ਜਹਾਂ ਰਸਤਾ ਨਹੀਂ ਹੋਤਾ ... !!!
Khawahishon ka qaafla bhi ajeeb hi hai 'Ghalib', Aksar wahin se guzarta hai jahan rasta nhi hota ... !!!
|
|
03 Dec 2010
|
|
|
|
ਓਹਨੂੰ ਮੰਜੂਰ ਨਈ ਸੀ ਤੇ ਮੈਂ ਕਹਿ ਨੀ ਸਕਿਆ ਰਹਿ ਲਿਆ ਓਹਦੇ ਨਾਲ ਬਥੇਰਾ, ਪਰ ਦਿਲ ਓਹਦੇ ਵਿਚ ਰਹਿ ਨੀ ਸਕਿਆ
(sunil kumar)
|
|
03 Dec 2010
|
|
|
|
|
ਨਾ ਦੁੱਖ ਵਿੱਚ ਰੋਂਦਾ ਏ , ਨਾ ਸੁੱਖ ਵਿੱਚ ਹੱਸਦਾ ਏ , ਮੇਰੀ ਰੂਹ ਦੇ ਵਿੱਚ ਅੜੀਏ, ਇੱਕ ਜੋਗੀ ਵੱਸਦਾ ਏ ...!
ਅਮਰਦੀਪ ਗਿੱਲ
Naa dukh vich ronda a, naa sukh vich hassda a
meri rooh de vich arhiye, ikk jogi wasda a
Amardeep Gill
|
|
03 Dec 2010
|
|
|
|
ਤੁਰਦੇ ਨੇ ਕੰਡਿਆਂ 'ਤੇ ਫੁੱਲਾਂ ਦੇ ਖਾਬ ਲੈ ਕੇ । ਮੁੜਦੇ ਨੇ ਵਾਪਸ ਉਹ ਸੂਹੇ ਗੁਲਾਬ ਲੈ ਕੇ ।
|
|
03 Dec 2010
|
|
|
|
Kudiyan wich koi Sassi Labda, Koi Labda Heer,
Assi ta yaaro Sahiba Labni, te kutne ohde Veer!!
|
|
03 Dec 2010
|
|
|
|
ਕਦੇ ਲਫਜ਼ਾ ਨੂੰ ਤੇ ਕਦੇ ਖਾਮੋਸ਼ੀ ਨੂੰ ਮੀਤ ਬਣਾ ਲਿਆ ਜਦ ਹਾਸੇ ਨਾ ਮਿਲੇ,ਮੁਸਕਰਾ ਹੰਝੂਆ ਨੂੰ ਗਲ ਲਾ ਲਿਆ...
-ਅਰਿੰਦਰ
|
|
03 Dec 2010
|
|
|
aur bhi kam |
aur bhi kam hai dil ko is aashqi ke bina,
kabhi kabhi mere liye bhi dhadakta hai
|
|
03 Dec 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|