Punjabi Poetry
 View Forum
 Create New Topic
  Home > Communities > Punjabi Poetry > Forum > messages
Showing page 205 of 1275 << First   << Prev    201  202  203  204  205  206  207  208  209  210  Next >>   Last >> 
Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 
ਕੰਡਾ ਜੋ ਦਿਲ ਵਿੱਚ ਖੁੱਭਿਆ ਸਭ ਬੇਖ਼ਬਰ ਰਹੇ
ਸੀਨੇ 'ਤੇ ਟੰਗੇ ਫ਼ੁੱਲ ਦੀ ਚਰਚਾ ਚੁਫ਼ੇਰੇ ਹੈ....

-ਹਰਦਿਆਲ ਸਾਗਰ

kanda jo dil vich khubheya sab be-khabar rahe

seeney 'te tange phull di charcha chufere hai....

-Hardayal Sagar

03 Dec 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਸਾਡੀ ਕਦਰ ਉਸਨੂੰ ਤਨਹਾਈ ਵਿੱਚ ਹੋਵੇਗੀ
ਹੁਣ ਤਾਂ ਹਜਾਰਾਂ ਲੋਕ ਹੋਣੇ ਨੇ ਓਸ ਕੋਲ ਦਿਲ ਲਗੀ ਲਈ

03 Dec 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਖ਼ਤ ਮੇਂ ਮੇਰੇ ਹੀ ਖ਼ਤ ਕੇ ਟੁਕੜੇ ਥੇ ,
ਔਰ ਮੁਝੇ ਲਗਾ ਮੇਰੇ ਖ਼ਤ ਕਾ ਜਵਾਬ ਆ ਗਿਆ

03 Dec 2010

Satinder Bobby
Satinder
Posts: 18
Gender: Male
Joined: 16/Jun/2010
Location: chandigarh
View All Topics by Satinder
View All Posts by Satinder
 
very nice ...nazara aagaya :^^^^ 

04 Dec 2010

Satinder Bobby
Satinder
Posts: 18
Gender: Male
Joined: 16/Jun/2010
Location: chandigarh
View All Topics by Satinder
View All Posts by Satinder
 
Sache Dil Naal Sohniyee Mang Te Sahi,

Daata Khair Na Pave Te Fer Aakhin

04 Dec 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 
ਇਸਮੇੰ ਮੋਤੀ ਹੈਂ ਕੀ ਪਥਰ ਹੈ ਕਿਸੇ ਖਬਰ,
ਦਿਲ ਤੋਂ ਸਮੰਦ੍ਰੋ ਸੇ ਭੀ ਗਹਿਰੇ ਹੁਆ ਕਰਤੇ ਹੈਂ... !!!

ਇਸਮੇੰ ਮੋਤੀ ਹੈਂ ਕੀ ਪਥਰ, ਹੈ ਕਿਸੇ ਖਬਰ,

ਦਿਲ ਤੋਂ ਸਮੰਦ੍ਰੋ ਸੇ ਭੀ ਗਹਿਰੇ ਹੁਆ ਕਰਤੇ ਹੈਂ... !!!

Isme moti hain ki pathar, hai kise khabar,

dil ton samandaron se bhi gehre hua karte hain ... !!!

04 Dec 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 
ਉਸਨੇ ਦੇਖਾ ਹੀ ਨਹੀਂ, ਆਪਣੀ ਹਥੇਲੀ ਕੋ ਕਭੀ,
ਉਸਮੇਂ ਧੁੰਧਲੀ ਸੀ ਇਕ ਮੇਰੀ ਭੀ ਲਕੀਰ ਹੈ ... !!!

ਉਸਨੇ ਦੇਖਾ ਹੀ ਨਹੀਂ, ਆਪਣੀ ਹਥੇਲੀ ਕੋ ਕਭੀ,

ਉਸਮੇਂ ਧੁੰਧਲੀ ਸੀ ਇਕ ਮੇਰੀ ਭੀ ਲਕੀਰ ਹੈ ... !!!

usne dekha he nahin, apni hatheli ko kabhi,

usme dhundhli si ik meri bhi lakeer hai ... !!!

04 Dec 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 
ਜ਼ਰੂਰੀ ਤੋਂ ਨਹੀਂ ਕਿ ਬਤਾਏੰ ਲਬੋਂ ਸੇ ਕਹਾਨੀ ਆਪਣੀ,
ਜ਼ੁਬਾਨ ਇਕ ਔਰ ਭੀ ਹੋਤੀ ਹੈ ਦਾਸਤਾਨ-ਏ-ਬਯਾਂ ਕੀ ... !!!

ਜ਼ਰੂਰੀ ਤੋਂ ਨਹੀਂ ਕਿ ਬਤਾਏੰ ਲਬੋਂ ਸੇ ਕਹਾਨੀ ਆਪਣੀ,

ਜ਼ੁਬਾਨ ਇਕ ਔਰ ਭੀ ਹੋਤੀ ਹੈ ਦਾਸਤਾਨ-ਏ-ਬਯਾਂ ਕੀ ... !!!

zaruri to nahin ki batayen labon se kahani apni,

zuban ik aur bhi hoti hai dastan-e-byan ki ... !!!

04 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਸ਼ਾਇਰ-ਏ-ਗਾਲਿਬ 
ਨਾ ਥਾ ਕੁੱਛ ਤੋ ਖੁਦਾ ਥਾ, ਕੁੱਛ ਨਾ ਹੋਤਾ ਤੋ ਖੁਦਾ ਹੋਤਾ,
ਡਬੋਇਆ ਮੁਝ ਕੋ ਹੋਣੇ ਨੇ , ਨਾ ਹੋਤਾ ਮੈਂ, ਤੋ ਕ੍ਯਾ ਹੋਤਾ ?
**********
ਸਰਪਾ ਰਹਨੇ-ਇਸ਼ਕ-ਓ-ਨਾਗੁਜੀਰ-ਏ-ਉਲਫ਼ਤ-ਏ-ਹਸਤੀ,
ਇਬਾਦਤ ਬਰਕ ਕੀ ਕਰਤਾ ਹੂੰ ਔਰ ਅਫਸੋਸ ਹਾਸਿਲ ਕਾ |
***********
ਨਗਮਾ ਹਾਏ ਗਮ ਕੋ ਭੀ ਹੈ ਐ ਦਿਲ ਗਨੀਮਤ ਜਾਨੀਏ,
ਬੇ ਸਦਾ ਹੋ ਜਾਏਗਾ ਯਿਹ ਸਾਜ਼-ਏ-ਹਸਤੀ ਏਕ ਦਿਨ |
**********
ਆਤਾ ਹੈ ਦਾਗ - ਏ - ਹਸਰਤ - ਏ - ਦਿਲ ਕਾ ਸ਼ੁਮਾਰ ਯਾਦ,
ਮੁਝ ਸੇ ਮਿਰੇ ਗੁਨਾਹ  ਕਾ  ਹਿਸਾਬ - ਐ - ਖੁਦਾ ਨਾ ਮਾਂਗ |
********
ਬੁਲਬੁਲ ਕੇ ਕਾਰੋਬਾਰ ਪੈ ਹੈਂ ਖੰਦਾ ਹਾਏ ਗੁਲ,
ਕਹਿਤੇ ਹੈਂ ਜਿਸ ਕੋ ਇਸ਼ਕ, ਖਲਲ ਹੈ ਦਿਮਾਗ ਕਾ |
**********
ਰਾਤ ਦਿਨ ਗਰਦਸ਼ ਮੇਂ ਹੈਂ ਸਾਤ ਆਸਮਾਂ ,
ਹੋ ਰਹੇਗਾ ਕੁੱਛ ਨਾ ਕੁੱਛ ਘਬਰਾਏਂ ਕ੍ਯਾ ?
********
ਉਮਰ ਭਰ ਦੇਖਾ ਕੀਏ ਮਰਨੇ ਕੀ ਰਾਹ, 
ਮਰ  ਗਏ  ਪਰ  ਦੇਖੀਏ ਦਿਖ੍ਲਾਏ ਕ੍ਯਾ ? 
**********
ਨਾ ਗੁਲ - ਏ - ਨਗਮਾ ਹੂੰ ਨਾ ਪਰਦਾ - ਏ - ਸਾਜ਼,
ਮੈਂ   ਹੂੰ   ਅਪਨੀ   ਸ਼ਕ੍ਸਤ   ਕੀ   ਆਵਾਜ਼  |   
*********
ਰੰਜ ਸੇ ਖੂਗਰ ਹੂਆ ਇਨਸਾਨ ਤੋ ਮਿਟ ਜਾਤਾ ਹੈ ਰੰਜ,
ਮੁਸ਼ਕ੍ਲੇੰ ਮੁਝ ਪਰ ਪੜੀੰ ਇਤਨੀ ਕਿ ਆਸਾਂ ਹੋ ਗਈ |
********
ਜਬ ਮੈਕਦਾ ਛੂਟਾ ਤੋ ਫਿਰ ਅਬ ਕ੍ਯਾ ਜਗ੍ਹਾ ਕੀ ਕੈਦ,
ਮਸਜਦ ਹੋ, ਮਦਰਸਾ ਹੋ, ਕੋਈ  ਖਾਨਕਾਹ  ਹੋ |
*********
ਨਾ ਲੂਟਤਾ ਦਿਨ ਕੋ ਤੋ ਕਬ ਰਾਤ ਕੋ ਯੂੰ ਬੇਖਬਰ ਸੋਤਾ ?
ਰਹਾ ਖਟਕਾ ਨਾ ਚੋਰੀ ਕਾ, ਦੁਆ ਦੇਤਾ ਹੂੰ ਰਾਹਜਨ ਕੋ |
*******
ਪੀਲਾ ਦੇ ਓਕ ਸੇ, ਸਾਕੀ ਜੋ ਹਮ ਸੇ ਨਫਰਤ ਹੈ,
ਪਿਆਲਾ ਗਰ ਨਹੀਂ ਦੇਤਾ, ਨਾ ਦੇ, ਸ਼ਰਾਬ ਤੋ ਦੇ |
 
ਪਿਆਲਾ ਗਰ ਨਹੀਂ ਦੇਤਾ, ਨਾ ਦੇ, ਸ਼ਰਾਬ ਤੋ  ਦੇ|

04 Dec 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਵਗਦੇ ਹੋਏ ਪਾਣੀ ਨੂੰ ਕੀ ਮੋੜੂਗਾ ਕੋਈ, ਟੁੱਟੇ ਹੋਏ ਸ਼ੀਸ਼ੇ ਨੂੰ ਕੀ ਜੋੜੁਗਾ ਕੋਈ |
ਚਲ ਯਾਰਾ ਏਕ ਵਾਰੀ ਫੇਰ ਇਸਕ ਕਰ ਕੇ ਵੇਖਿਏ, ਇਸ ਟੁੱਟੇ ਦਿਲ ਦੁਬਾਰਾ ਕੀ ਤੋੜੂਗਾ ਕੋਈ |

05 Dec 2010

Showing page 205 of 1275 << First   << Prev    201  202  203  204  205  206  207  208  209  210  Next >>   Last >> 
Reply