|
 |
 |
 |
|
|
Home > Communities > Punjabi Poetry > Forum > messages |
|
|
|
|
|
|
ਸ਼ਾਇਦ ਮੈ ਹੀ ਜਿੰਦਗੀ ਦੀ ਕੀਮਤ ਨੂੰ ਸਮਝਿਆ ਨਹੀ, , ,
ਵਰਨਾ ਕਿਸੇ ਹੋਰ ਲਈ ਖੁਦ ਨੂੰ ਕਦੇ ਬਰਬਾਦ ਨਾ ਕਰਦਾ,. |
....................................
|
|
19 Jun 2012
|
|
|
|
ਕੀ ਵਫ਼ਾ ਮਿਲਣੀ ਉਹਨਾ ਤੋਂ ...ਜੋ ਖੁਦ ਬੇਵਫਾ ਨੇ .... ਗਲਤੀ ਵੀ ਓਹਨਾ ਦੀ ਤੇ ... ਓਹੀ ਸਾਡੇ ਤੋਂ ਖਫਾ ਨੇ |
ਸੁਨੀਲ ਕੁਮਾਰ
|
|
19 Jun 2012
|
|
|
|
ਤਸੱਵੁਰ ਮੇ ਚਲੇ ਅਾਤੇ,ਤੁਮਾਹਰਾ ਕਯਾ ਬਿਗੜ੍ ਜਾਤਾ? ਤੇਰਾ ਪਰਦਾ ਬਨਾ ਰਹਿਤਾ, ਮੁਝੇ ਦੀਦਾਰ ਹੋ ਜਾਤਾ...। ॥ਉਸਤਾਦ ਨੁਸਰਤ ਫਤਿਹ ਅਲੀ ਖਾਨ॥
|
|
20 Jun 2012
|
|
|
|
meri maa nu mere geeta di samj na aai.....
par oh ena jarur smj gai k meri jaai nu koi dukh jarur e...
|
|
21 Jun 2012
|
|
|
|
ਜਦੋਂ ਮਹਫ਼ਿਲ 'ਚ ਜੁਲਫਾਂ ਤੇਰੀਆਂ ਦੀ ਬਾਤ ਪੈ ਜਾਏ. ਵਿਚਾਰਾ ਕੀ ਕਰੇ ਸੂਰਜ , ਦਿਨੇ ਹੀ ਰਾਤ ਪੈ ਜਾਏ ||
|
|
21 Jun 2012
|
|
|
|
|
aansu utha lety hain mery ghamon ka bojh ,
yeh woh dost hain jo ehsaan jataya nai karty..
|
|
22 Jun 2012
|
|
|
|
ਜਵਾਨੀ ਲੁਟ ਗਈ ਤੇਰੀ ਗਲੀ ਤੇਰੇ ਨਗਰ ਅੰਦਰ ਬੁਡਾਪੇ ਤੀਕ ਲੈ ਅਯਾ ਹੈ ਦਫਤਰ ਦਾ ਸਫਰ ਮੈਨੂੰ......
|
|
22 Jun 2012
|
|
|
|
ਗੱਪ ਜਹੀ ਲੱਗਦੀ ਏ, ਜੇ ਕਰ ਮੈਨੂੰ ਕੋਈ ਕਹੇ ਨੀਲੀਆਂ ਅੱਖਾਂ ਵਾਲੀ ਤੈਨੂੰ ਅਜੇ ਵੀ ਚਾਹੁੰਦੀ ਏ...
|
|
22 Jun 2012
|
|
|
|
|
afsane sun sun ke Zindgi ulajh gayi
tere khuwaba nu bun bun ke
|
|
23 Jun 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|