Home > Communities > Punjabi Poetry > Forum > messages
ki Hoya Je Pattjhad Aayi, , , , Tu Aggli Rutte Yakeen Rakhi, , , , Main Labb Ke Kalma Leaona Kiton, , , , Tu Fullan Jogi Zameen Rakhi..................
07 Jun 2012
ਜਿੰਨਾ ਆਖਿਆ ਕੋਈ ਵਾਸਤਾ ਨਹੀ ਸੀ "ਨਵਦੀਪ" ਨਾਲ...
Jinna Aakhiya Koi Wasta Nahin Si "NAVDEEP" Naal...
ਅੱਜ ਮੇਰੀ ਕਬਰ ਤੇ ਆ ਓਹਨਾਂ ਹੰਝੂਆਂ ਦਾ ਮੀਂਹ ਵਰਾਹ ਦਿੱਤਾ...!!!
Ajj Meri Kabar Te Aa Ohna Hanjhuan Da Minh Vrah Ditta...!!!
NAVਦੀਪ ਸਿੰG
ਜਿੰਨਾ ਆਖਿਆ ਕੋਈ ਵਾਸਤਾ ਨਹੀ ਸੀ "ਨਵਦੀਪ" ਨਾਲ...
Jinna Aakhiya Koi Wasta Nahin Si "NAVDEEP" Naal...
ਅੱਜ ਮੇਰੀ ਕਬਰ ਤੇ ਆ ਓਹਨਾਂ ਹੰਝੂਆਂ ਦਾ ਮੀਂਹ ਵਰਾਹ ਦਿੱਤਾ...!!!
Ajj Meri Kabar Te Aa Ohna Hanjhuan Da Minh Vrah Ditta...!!!
NAVਦੀਪ ਸਿੰG
Yoy may enter 30000 more characters.
08 Jun 2012
sunil kumar
Dhalda suraj tere naam di gavahi bharda hai... bewfa nahi oh majboor c mer vangu dubb jan layi..
08 Jun 2012
ਕਹਿੰਦੇ ਨੇ ਕਚ ਦੇ ਟੁਕੜੇ ਦੀ ਚੁਭਾਸ ਇੰਨਾ ਦਰਦ ਨਹੀ ਦਿੰਦੀ... Kehnde Ne Kach De Tukade Di Chubhas Enna Dard Nahi Dindi...
ਜਿੰਨਾ ਦਰਦ ਦਿਲ ਦੇ ਟੁੱਟਣ ਦੀ ਚੁਭਾਸ ਨਾਲ ਪੈਦਾ ਹੁੰਦਾ ਹੈ...!!! Jinna Dard DIL De Tuttan Di Cgubhas Naal Paida Hunda Hai...!!!
NAVਦੀਪ ਸਿੰG
08 Jun 2012
Kinareya te beth k sochan nalo changa hai k tairna sikh lavo..... Kishtiya da ki pta k oh vapis partn ya na partn
08 Jun 2012
102
प्यार को कभी भी किया नहीं जा सकता। प्यार तो अपने आप हो जाता है। दिन और रात धरती और आसमान , एक दूसरे के बिना सब अधूरे हैं। सन -सन करती हवाएं , सुन्द र नजारे , फूलों की खुशबू सभी में छिपा होता है प्यार
09 Jun 2012
ਜਦ ਤਕ ੲਿਤਬਾਰ ਕਰਨ ਦੀ ਅਾਦਤ ਨੲੀ ਛੱਡਦਾ ਦਿਲਾ, 'ਦਗੇਬਾਜ਼ੀਅਾ ਦਾ ਸ਼ਿਕਾਰ ਅਕਸਰ ਹੁੰਦਾ ਰਹੇਗਾ ਤੂੰ'। । ਸੁਲਤਾਨ । *....*
09 Jun 2012
ਨਾਂ ਬਣ ਬਣ ਬਹਿ ਤੂੰ ਸੰਤ ਅਜੇ , ਰੁੱਤ ਢਾਡੀ ਜੋਬਨਵੰਤ ਅਜੇ ਹਰ ਕੀ ਪੋੜੀ ਫੇਰ ਚੜਾਂਗੇ ਤੂੰ ਸੁਣ ਲੈ ਰਾਗ ਬਸੰਤ ਅਜੇ ....
11 Jun 2012
Bahut the mere bhi iss duniya main apne...
...phir ishq hua aur hum lawaris ho gaye...7!
12 Jun 2012
sinj reha c suki jameen,nam akhhan nal oh...
...kaun kehnda hai jogi sirf MUNDRAAN wale hi hunde ne...7!
12 Jun 2012
Copyright © 2009 - punjabizm.com & kosey chanan sathh