|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਵਧੀ ਹੋਈ ਸੀ ਤਾਂ ਬਚਿਆ ਹਾਂ , , ਦੁਸ਼ਮਣਾਂ ਕੀਤੇ ਵਾਰ ਬੜੇ ਨੇ..... . ਕੀ ਹੋਇਆ ਜੇ ਕੰਮ ਨੀ ਆਉਂਦੇ, , ਉਂਝ ਤਾਂ ਮੇਰੇ ਯਾਰ ਬੜੇ ਨੇ..............
|
|
24 Jun 2012
|
|
|
|
ਿੲਹੀ ਕਿਹੰਦੇ ਕਿਹੰਦੇ ਅਸੀ ਿੲਕ ਦੂਜੇ ਨੂੰ ਭੁੱਲ ਗੲੇ ੇ ਿਕ ਜਦੌ ੳੁਹੀ ਨਹੀ ਯਾਦ ਕਰਦਾ ਤਾਂ ਮੈਂ ਿਕੳੁ ਕਰਾ
|
|
24 Jun 2012
|
|
|
|
ਅਬ ਇਰਾਦੋਂ ਪੇ ਭਰੋਸਾ ਹੈ ਨਾ ਤੌਬਾ ਪੇ ਯਕੀਂ ਮੁਝ ਕੋ ਲੇ ਜਾਏ ਕਹਾਂ ਤਸ਼ਨਾ ਲਬੀ ਸ਼ਾਮ ਕੇ ਬਾਅਦ
|
|
24 Jun 2012
|
|
|
|
ਬਾਇਸੇਤਸਕੀਨ ਤੇਰਾ ਆਜ ਮੈਖ਼ਾਨਾ ਤੋ ਹੈ ਅਪਨਾ ਘਰ ਫਿਰ ਅਪਨਾ ਘਰ ਹੈ ਅਪਨੇਘਰ ਜਾਨਾ ਤੋ ਹੈ
|
|
24 Jun 2012
|
|
|
hassa |
Parkh k DiL da Pta Lagda, Unj vekhan nu ta sab change hunde ney...
|
|
25 Jun 2012
|
|
|
|
hii |
Parkh k DiL da Pta Lagda, Unj vekhan nu ta sab change hunde ney...
|
|
25 Jun 2012
|
|
|
Truth |
Ene Kodhe ve na bno ki Lokk tuhanu thuk den..
Ene mithe v na bno ki Lokk tuhanu Nigal Lain...
|
|
25 Jun 2012
|
|
|
a |
Kise na kise de hatho sarey lutey hunde ne..
Jehde upro hasde ne bhauta oh andro tutte hunde ne..!!
|
|
25 Jun 2012
|
|
|
|
|
ਬੇਸ਼ੱਕ ਕਹਿ ਦਿੱਤਾ ਸਭ ਨੂੰ ਕੇ ਓਹਦਾ ਖਿਆਲ ਦਿਲੋ ਕੱਢ ਤਾ
ਪਰ ਅੱਜ ਵੀ ਤੇਜ਼ ਹੋ ਜਾਂਦੀ ਏ ਦਿਲ ਦੀ ਧੜਕਨ ਓਹਦਾ ਨਾਂ ਸੁਣ ਕੇ
|
|
26 Jun 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|