|
 |
 |
 |
|
|
Home > Communities > Punjabi Poetry > Forum > messages |
|
|
|
|
|
|
|
good ones keep going guys !!!
|
|
02 Sep 2012
|
|
|
|
ਮੇਰੀ ਇਬਾਦਤੋ ਕੋ ਐਸੇ ਕਰ ਕਬੂਲ ਯਾ ਰੱਬ,,, ਕੇ ਸਜਦੇ ਮੇ ਮੈ ਝੁਕੂ ਤੋ ਮੁਝਸੇ ਜੁੜੇ ਹਰ ਰਿਸ਼ਤੇ ਕੀ ਜ਼ਿੰਦਗੀ ਸੰਵਰ ਜਾਏ,,,,
|
|
02 Sep 2012
|
|
|
|
Kinareya te beth k sochan nalo changa hai k tairna sikh layiye...
Kishtiya da ki pta k oh vapis partn ya na partn..
|
|
02 Sep 2012
|
|
|
|
ਬਹੁਤਾ ਨੇੜੇ ਹੋ ਕੇ ਜਦ ਕੋਈ ਦੂਰ ਹੁੰਦਾ.... ਦਿਲ ਕਮਲੇ ਨੂੰ ਦੁੱਖ਼ ਤਾਂ ਉਦੋਂ ਜ਼ਰੂਰ ਹੁੰਦਾ....
|
|
02 Sep 2012
|
|
|
|
ਨਾ ਪਰਖ ਮੋਹੱਬਤ ਨੂੰ ਦੁਨੀਆ ਦੀ ਦੌਲਤ ਨਾਲ,
ਸਚ ਇਹ ਹੈ ki ਵਫ਼ਾ ਕਰਨ ਵਾਲੇ ਅਕਸਰ ਗਰੀਬ ਹੁੰਦੇ ਨੇ...
|
|
02 Sep 2012
|
|
|
|
|
Meri Zindagi mein.... 2 kaam hi na mumkin rahay ... tujhay pa lene ki tamana...,ya phir tujhay bhool janay ki khawahish
|
|
02 Sep 2012
|
|
|
|
ਨਾ ਕਹੀਂ "ਅਲਵਿਦਾ" ਤੇ "ਨਾਸਤਿਕ" ਹੋਣੋਂ ਬਚਾ ਲਵੀਂ ਮੈਨੂੰ ,
ਤੇਰੀ ਮੌਜ਼ੂਦਗੀ ਚ "ਖੁਦਾ" ਨਜ਼ਦੀਕ ਜਿਹਾ ਲਗਦਾ ਏ.
|
|
02 Sep 2012
|
|
|
|
ਫੁੱਲ ਗੁਲਾਬ ਦੇ ਹੁੰਦੇ ਤਾਂ ਕੋਈ ApnYaaa ਨੁੰ ਦਿੰਦਾ,…
ਅਸੀਂ ਤਾਂ ਕਿੱਕਰਾਂ ਦੇ ਫੁੱਲ ਸਾਂ ਜੋ ਪੈਰਾਂ ਹੇਠ ਰੁਲੇ..
|
|
02 Sep 2012
|
|
|
|
ਆਖਰੀ ਦਾਓ ਸੀ ਮੇਰੀ "ਮੈਂ" ਦੀ ਵਾਰੀ ਆ ਗਈ
ਹੋਰ ਕੁਝ ਬਚਿਆ ਨਹੀਂ ਸੀ ਕੋਲ ਹਾਰਨ ਵਾਸਤੇ !!
just loved this one
|
|
02 Sep 2012
|
|
|
|
teri judai sehni aukhi c
par ghumaan na kari mai ajj v zinda han....
ਫੁੱਲ ਗੁਲਾਬ ਦੇ ਹੁੰਦੇ ਤਾਂ ਕੋਈ ਮਹਿਬੂਬ ਨੁੰ ਦਿੰਦਾ,…
ਅਸੀਂ ਤਾਂ ਕਿੱਕਰਾਂ ਦੇ ਫੁੱਲ ਸਾਂ ਜੋ ਪੈਰਾਂ ਹੇਠ ਰੁਲੇ..
|
|
02 Sep 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|