|
 |
 |
 |
|
|
Home > Communities > Punjabi Poetry > Forum > messages |
|
|
|
|
|
|
|
@Sharan..thnxx...g.. :)
zindgi ki uljhane shararaton ko kam kar deti hain....
aur log smjhte hai ki hun bahut badal gaye hain...
|
|
02 Sep 2012
|
|
|
|
ਕਿਸੇ ਦਾ ਦਿਲ ਤੋੜਣਾ ਸੌਖਾ,ਟੁੱਟੇ ਦਿਲ ਉੱਤੇ ਹੱਸਣਾ ਹੋਰ ਵੀ ਸੌਖਾ,
ਪਰ ਟੁੱਟੇ ਜਦੋ ਆਪਣਾ ਤਾਂ ਪਤਾ ਲੱਗਦਾ,ਕੀ ਟੁੱਟੇ ਦਿਲ ਨਾਲ ਸਾਹ ਲੈਣਾ ਵੀ ਕਿੰਨਾ ਔਖਾ
|
|
02 Sep 2012
|
|
|
|
ਕੁਝ ਮਿਲਣਾ ਨਹੀਂ ਰੱਬ ਦਾ ਸ਼ਰੀਕ ਬਣਕੇ
ਤੂੰ ਵੀ ਤੁਰ ਜਾਣਾ ਲੰਘੀ ਹੋਈ...ਤਰੀਕ ਬਣਕੇ ......!
|
|
02 Sep 2012
|
|
|
|
ਤੂੰ ਮੇਰੀ ਕਬਰ ਤੇ ਲੈ ਕਿ ਗੁਲਾਬ ਨਾ ਆਵੀ,ਮੇਰੀ ਨਜ਼ਰ ਵਿੱਚ ਬਣਕੇ ਖਾਬ ਨਾ ਆਵੀ, ਹੋਸ਼ ਨਹੀ ਰਹਿੰਦਾ ਤੇਨੂੰ ਵੇਖਣ ਤੋ ਬਾਅਦ,ਤੂੰ ਮੇਰੀ ਕਬਰ ਤੇ ਬੇ-ਨਕਾਬ ਨਾ ਆਵੀ,
|
|
02 Sep 2012
|
|
|
|
Har jurm dikh jatA hai merA logon ko....
kya mere siwA shehar main masoom hai saare....????
|
|
02 Sep 2012
|
|
|
|
|
ਮੇਰੇ ਹੰਝੂ ਅੱਜ ਵੀ ਤੇਰੀ ਉਡੀਕ ਦੇ ਹਮਸਫਰ ਨੇ, ਨਾ ਤੇਰੀ ਉਡੀਕ ਮੁੱਕਦੀ ਏ, ਤੇ ਨਾ ਮੇਰੇ ਹੰਝੂ ਰੁੱਕਦੇ ਨੇ
|
|
03 Sep 2012
|
|
|
|
tohmatee to lagti rahi..... roz nayi nayi .....hum par .........
par jo sabse haseen ilzam tha .....wo......Sirf terA hi naam
thA.
|
|
03 Sep 2012
|
|
|
|
Jiske liye ho......jab .......vo hi na padhe ...
aise mein.. koi .....likhe...... bhi........ to kya likhe...
|
|
03 Sep 2012
|
|
|
|
ღ• ਜੇ ਵੇਹਲ ਮਿਲਣ ਤੇ ਹੀ ਤੁੰ ਯਾਦ ਕਰਨਾ ਤਾ ਨਾ ਹੀ ਕਰੇ ਤਾ ਚੰਗਾ ਹੈ • ღ• ਅਸੀ ਇਕੱਲੇ ਤਾ ਜ਼ਰੂਰ ਹਾ ਪਰ ਇੰਨੇ ਫਜ਼ੂਲ ਵੀ ਨਹੀ •...........
|
|
03 Sep 2012
|
|
|
|
ਮੈਨੂੰ ਵੀ ਪਤਾ ਸੀ ਕਿ ਲੋਕ ਬਦਲ ਜਾਂਦੇ ਨੇ__, ਪਰ ਮੈਂ ਤਾ ਕਦੇ ਉਸਨੂੰ "ਲੋਕਾਂ" ਵਿੱਚ ਗਿਣਿਆ ਹੀ ਨਹੀ ਸੀ
|
|
03 Sep 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|