|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਜਿਸੇ ਮੈਂ ਕਹ ਨਹੀ ਸਕਤਾ ਉਸੇ ਫਰਜ਼ ਕਰਤਾ ਹੂੰ
ਚਲੋ ਮੈਂ ਫਰਜ਼ ਕਰਤਾ ਹੂੰ, ਮੁਝੇ ਤੁਮ ਸੇ ਮੋਹੱਬਤ ਹੈ !!
ਜਿਸੇ ਮੈਂ ਕਹ ਨਹੀ ਸਕਤਾ ਉਸੇ ਫਰਜ਼ ਕਰਤਾ ਹੂੰ
ਚਲੋ ਮੈਂ ਫਰਜ਼ ਕਰਤਾ ਹੂੰ, ਮੁਝੇ ਤੁਮ ਸੇ ਮੋਹੱਬਤ ਹੈ !!
|
|
04 Sep 2012
|
|
|
|
ਅਲਵਿਦਾ ਕਹਿੰਦੀ ਤੌ ਜਦ ਮੈ ਕੌਈ ਆਖਰੀ ਨਿਸ਼ਾਨੀ ਮੰਗੀ,,, ਓਹ ਮੁਸਕਰਾ ਕੇ ਕਹਿੰਦੀ ਮੇਰੀ ਜੁਦਾਈ ਹੀ ਕਾਫੀ ਆ ਤੈਨੂੰ ਰਵਾਉਣ ਲਈ..............
|
|
05 Sep 2012
|
|
|
|
Soch Kar Rakhna "¸.♥´* Mohabbat ki Saltanat Me Qadam ♥¸.*¨ (¸.♥´* Dil ki Qaid Me '♥¸.*¨" Zamanat Nahi hoti.♥¸.*¨
|
|
05 Sep 2012
|
|
|
|
Usay Keh do Apni Khas Hifazat kiya Kare, ..! Beshak Saansen Uski Hain.... Magar JAAN to Wo Hamari Hai..!!!!!!!!!!!!!!!!!!!!!!!
|
|
05 Sep 2012
|
|
|
|
Agar ho ijazat to ek baat tumse poochu,
Jo mohabbat humse seekhi hai, vo kis pe aazmate ho.?
|
|
05 Sep 2012
|
|
|
|
|
ਤੁਸੀਂ ਨੀਵੀਂ ਪਾ ਕੇ ਨਾ ਤੱਕਿਆ ਕਰੋ,ਤੁਹਾਨੂੰ ਪਤਾ ਨਹੀਂ ਇਸ ਤੱਕਣੀ ਦਾ ਕਮਾਲ ਕੀ ਏ, ਪਹਿਲਾਂ ਨਜ਼ਰ ਨਾਲ ਜ਼ਖ਼ਮੀ ਕਰਦੇ ਹੋ,ਫਿਰ ਪੁੱਛਦੇ ਓ ਸੋਹਣਿਓ ਹਾਲ ਕੀ ਏ...........
|
|
05 Sep 2012
|
|
|
|
ਪਿਆਰ ਤਾ ਲੋਕ ਕਰਦੇ ਨੇ,ਅਸੀ ਪਿਆਰ ਤੋ ਤੋਬਾ ਕਰਦੇ ਹਾ, ਪਹਿਲੀ ਵਾਰ ਜਦੋ ਪਿਆਰ ਕੀਤਾ,ਉਹਦੀਆਂ ਕਿਸ਼ਤਾ ਹੁਣ ਤੱਕ ਭਰਦੇ ਹਾਂ.......
|
|
05 Sep 2012
|
|
|
|
ਕਈ ਦਰਦ ਨੇ ਮੇਰੇ ਸੀਨੇ ਵਿਚ,ਮੈ ਹਰ ਇਕ ਨੂੰ ਨਹੀ ਦਸਦਾ ਹਾਂ , ਕੁਝ ਦੋਸਤ ਚਾਹੁੰਦੇ ਮੈਂ ਖੁਸ਼ ਰਹਾਂ,ਬਸ ਓਹਨਾ ਖਾਤਿਰ ਹਸਦਾ ਹਾ......
|
|
05 Sep 2012
|
|
|
|
|
|
|
|
|
|
|
|
 |
 |
 |
|
|
|